ਸਕਿੱਟਾ ਅਤੇ ਹਾਸਿਆ ਦੇ ਬਾਦਸਾਹ ਜਸਪਾਲ ਭੱਟੀ ਦੀ ਸੜਕ ਹਾਦਸੇ 'ਚ ਸਦੀਵੀ ਵਿਛੌੜਾ ਦੇ ਜਾਣ ਤੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ

Wednesday, October 31, 20120 comments


ਸਰਦੂਲਗੜ੍ਹ 31 ਅਕਤੂਬਰ (ਸੁਰਜੀਤ ਸਿੰਘ ਮੋਗਾ) ਪੰਜਾਬ ਅਤੇ ਪੰਜਾਬੀ ਸਭਿੱਆਚਾਰ ਦੇ ਹਾਜਰ ਜਵਾਬ, ਉੱਘੇ ਸਮਾਜ ਸੇਵੀ, ਲੋਕਾ ਨਾਲ ਹੋ ਰਹੇ ਧੱਕੇਸਾਹੀਆ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕਰਨ ਵਾਲੇ ਹਾਸਰਸ ਦੇ ਬਾਦਸਾਹ ਜਸਪਾਲ ਭੱਟੀ ਦੇ ਇਕ ਸੜਕ ਹਾਦਸੇ ' ਅਚਾਨਕ ਬੇ-ਵਕਤੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਦੇ ਅਕਾਲ ਪੁਰਖ ਦੀ ਸ਼ਰਨ ਵਿਚ ਜਾ ਬਿਰਾਜੇ। ਸੰਘਰਸ ਕਮੇਟੀ ਦੇ ਪ੍ਰਧਾਨ ਸਿਵਜੀ ਰਾਮ ਡੀ.ਐਮ., ਪਰਿਆਸ ਕਲੱਬ ਦੇ ਪ੍ਰਧਾਨ ਕਾਕਾ ਉੱਪਲ, ਕਾਗਰਸ ਦੇ ਬਲਾਕ ਪ੍ਰਧਾਨ ਗੁਰਜੰਟ ਸਿੰਘ ਭੱਪਾ, ਗੁਰਸ਼ਰਨਜੀਤ ਸਿੰਘ ਭੱਲਰ, ਬੀ.ਜੇ.ਪੀ. ਪ੍ਰਧਾਨ ਪਵਨ ਕੁਮਾਰ ਜੈਨ, ਡਾਕਟਰ ਮਹਿਬੂਦ ਅਲੀ ਸਾਬਰੀ, ਮਿੰਟੂ ਸੋਨੀ, ਨਗਰ ਪੰਚਾਇਤ ਦੇ ਪ੍ਰਧਾਨ ਤਰਸੇਮ ਚੰਦ ਭੌਲੀ ਅਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਜਟਾਣਾ ਨੇ ਜਸਪਾਲ ਸਿੰਘ ਭੱਟੀ ਦੇ ਪਰਿਵਾਰ ਨਾਲ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁੱਖ ਦੀ ਘੜੀ ਵਿੱਚ ਗੁਰਬਚਨ ਸਿੰਘ ਸਰਪੰਚ ਕੁਸਲਾ, ਐਮ.ਸੀ. ਸੁਖਵਿੰਦਰ ਸਿੰਘ ਸੁੱਖਾ ਆਰੇਵਾਲਾ, ਐਮ.ਸੀ. ਬੋਬੀ ਜੈਨ, ਗੁਰਲਾਲ ਸੋਨੀ, ਰਾਧੇਸਾਮ ਸਿੰਗਲਾ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ, ਕਰਿਆਣਾ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਾਮ ਵਰਮਾ, ਕੁਲਵੀਰ ਸਿੰਘ ਗਿੱਲ ਝੰਡਾ ਕਲਾ, ਜਰਮਲ ਸਿੰਘ ਸਰਪੰਚ ਝੰਡਾ ਖੁਰਦ, ਹਰਚਰਨਜੀਤ ਸਿੰਘ ਭੁੱਲਰ, ਸੁਰਜੀਤ ਗਿੱਲ ਝੰਡਾ ਕਲਾ, ਐਮ.ਸੀ. ਸੁੱਖਾ ਭਾਉ, ਮਿ: ਮਾਹਸਾ ਸਿੰਘ ਕੋਟਵਾਲਾ, ਉਮ ਪ੍ਰਕਾਸ ਗਰਗ, ਸੰਜੀਵ ਕੁਮਾਰ ਬੋਣਾ, ਈਸਰ ਸਿੰਘ ਫੱਤਾ, ਗੁਰਪ੍ਰਤਾਪ ਜਿੰਮੀ ਮਾਖਾ, ਸੁਰਜੀਤ ਖਾਲਸਾ, ਗੁਰਦੀਪ ਸਿੰਘ ਜਟਾਣਾ ਕਲਾ, ਕੁਲਵੰਤ ਸਿੰਘ ਜਟਾਣਾ, ਹੈੱਡ ਮਾਸਟਰ ਹਰਿੰਦਰ ਭੁੱਲਰ, ਡੀ.ਪੀ.. ਹਰਭਜਨ ਸਿੰਘ ਜੈਲਦਾਰ ਅਤੇ ਗੁਰਮੇਲ ਸਿੰਘ ਸੰਧੂ ਨੇ ਜਸਪਾਲ ਸਿੰਘ ਭੱਟੀ ਦੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਿਹਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger