ਕਮੇਡੀਅਨ ਜਸਪਾਲ ਭੱਟੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Saturday, October 27, 20120 comments


ਨਾਭਾ , 27 ਅਕਤੂਬਰ - ਮਹਿੰਗਾਈ ਅਤੇ ਭ੍ਰਿਸਟਾਚਾਰ ਖਿਲਾਫ ਆਪਣੀ ਕਮੇਡੀ ਜਰੀਏ ਆਵਾਜ਼ ਬ¦ਦ ਕਰਨ ਵਾਲੇ ਅਤੇ ਸ਼ਾਫ ਸੁਥਰੀ ਕਮੇਡੀ ਦੇ ਬਾਦਸ਼ਾਹ ਵਜੋਂ ਜਾਣੇ ਜਾਦੇ ਪ੍ਰਸਿੱਧ ਕਮੇਡੀਅਨ ਅਤੇ ਜਸਪਾਲ ਭੱਟੀ ਦੀ ਦਰਦਨਾਕ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਨਾਮਵਰ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ , ਪੰਮੀ ਬਾਈ , ਰਵਿੰਦਰ ਗਰੇਵਾਲ , ਪ੍ਰੀਤ ਹਰਪਾਲ , ਗੁਰਕ੍ਰਿਪਾਲ ਸੂਰਾਂਪੁਰੀ , ਧਰਮਪ੍ਰੀਤ , ਚਮਕੌਰ ਖੱਟੜਾ , ਫਕੀਰ ਚੰਦ ਪਤੰਗਾ , ਕਰਮਾ ਫੇਮ ਟੌਪਰ , ਨਰਿੰਦਰ ਖੇੜੀਮਾਨੀਆਂ , ਮੇਜਰ ਰੱਖੜਾ , ਸਤਵੰਤ ਲਾਡੀ , ਗੀਤਕਾਰ ਪਰਗਟ ਸਿੰਘ ਲਿੱਦੜਾ , ਬਚਨ ਬੇਦਿਲ , ਭਿੰਦਰ ਡੱਬਵਾਲੀ , ਜਿੰਦ ਸਵਾੜਾ , ਜੱਸੀ ਸੋਹੀਆਂ ਵਾਲਾ , ਸੋਖੀ ਟਿਵਾਣਾ , ਤੇਜਿੰਦਰ ਫਤਹਿਪੁਰੀ , ਸੰਗੀਤਕਾਰ ਅਤੁੱਲ ਸਰਮਾਂ , ਵਿਨੈ ਕਮਲ , ਰਾਜ ਸ੍ਰੀ ਵਾਸਤਵ , ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀਂ , ਮੇਲਿਆ ਦੇ ਬਾਬਾ ਬੋਹੜ ਬਾਪੂ ਜਗਦੇਵ ਸਿੰਘ ਜੱਸੋਵਾਲ , ਸੀਨੀਅਰ ਅਕਾਲੀ ਆਗੂ ਜਥੇਦਾਰ ਲਾਲ ਸਿੰਘ ਰਣਜੀਤਗੜ• , ਪੈਂਡੂ ਸੱਭਿਆਚਾਰਕ ਐਂਡ ਵੈਲਫੇਅਰ ਮੰਚ ਨਾਭਾ ਦੇ ਸੀਨੀਅਰ ਮੀਤ ਪ੍ਰਧਾਨ ਸਤਗੁਰ ਸਿੰਘ ਖੈਹਰਾ , ਸਲਾਹਕਾਰ ਮਹਿੰਦਰ ਸਿੰਘ ਢੀਡਸਾ , ਖਜਾਨਚੀ ਗੁਰਵਿੰਦਰ ਸਿੰਘ ਰਾਏ , ਨਾਭਾ ਸ਼ੋਸਲ ਐਂਡ ਕਲਚਰ ਕਲੱਬ ਰਜ਼ਿ ਦੇ ਪ੍ਰਧਾਨ ਸੁਖਵੰਤ ਸਿੰਘ ਕੌਲ , ਮੰਚ ਸੰਚਾਲਕ ਸੁਖਦੇਵ ਸਿੰਘ ਢੀਡਸਾ , ਯੂਥ ਕਲਚਰ ਐਂਡ ਵੈਲਫੇਅਰ ਕਲੱਬ ਸੁਰੈਣਦਾਸ ਕਲੌਨੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਮਾਜਰਾ , ਮੁੱਖ ਸਲਾਹਕਾਰ ਬਲਵੀਰ ਸਿੰਘ ਗਰੇਵਾਲ , ਸ਼ਹੀਦ ਊਧਮ ਸਿੰਘ ਵੈਲਫੇਅਰ ਐਂਡ ਕਲਚਰ ਕਲੱਬ ਰਜ਼ਿ ਦੇ ਪ੍ਰਧਾਨ ਨਰਿੰਦਰ ਸਿੰਘ ਮਾਨ ਆਦਿ ਸਮੇਤ ਅਨੇਕਾਂ ਹੀ ਸਮਾਜ ਸੇਵੀ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਇਸ ਨੂੰ ਪੰਜਾਬੀ ਸੱਭਿਆਚਾਰਕ ਅਤੇ ਕਮੇਡੀ ਦੇ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger