ਸੰਗਰੂਰ, 10 ਨਵੰਬਰ (ਸੂਰਜ ਭਾਨ ਗੋਇਲ)-ਸ. ਹਰਚਰਨ ਸਿੰਘ ਭੁ¤ਲਰ ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਜ਼ਿਲਾ ਪੁਲਿਸ ਸੰਗਰੂਰ ਵ¤ਲੋ ਦੀਵਾਲੀ ਦੇ ਤਿਉਹਾਰ ਦੀ ਆਮਦ ਨੂੰ ਮ¤ਖ ਰ¤ਖਦੇ ਹੋਏ ਸਮਾਜ ਵਿਰੋਧੀ ਅਨਸਰਾਂ ਵਿਰੁ¤ਧ ਕਾਰਵਾਈ ਕਰਦਿਆਂ ਵ¤ਖ-ਵ¤ਖ ਥਾਵਾਂ ਤੋਂ ਇ¤ਕ ਕੁਵਿੰਟਲ 20 ਕਿਲੋ ਭੁ¤ਕੀ ਚੂਰਾ ਪੋਸਤ, 250 ਗ੍ਰਾਂਮ ਸੁਲਫਾ, 50 ਗ੍ਰਾਂਮ ਸਮੈਕ ਅਤੇ 1200 ਕਿਲੋ ਮਿਲਾਵਟੀ ਮਠਿਆਈ ਬਰਾਮਦ ਕਰਵਾ ਕੇ ਮੁਕ¤ਦਮੇ ਦਰਜ ਕਰਾਏ ਗਏ ਹਨ। ਸ: ਭੁ¤ਲਰ ਨੇ ਵੇਰਵਾ ਦਿੰਦੇ ਹੋਏ ਦ¤ਸਿਆ ਕਿ ਏ.ਐਸ.ਆਈ. ਮਹਿਮਾ ਸਿੰਘ ਥਾਣਾ ਦਿੜਬਾ ਸਮੇਤ ਪੁਲਿਸ ਪਾਰਟੀ ਬ¤ਸ ਅ¤ਡਾ ਦਿੜਬਾ ਮੌਜੂਦ ਸੀ ਤਾਂ ਉਸ ਪਾਸ ਮੁਖਬਰ ਨੇ ਇਤਲਾਹ ਦਿ¤ਤੀ ਕਿ ਅਮਰੇਸ ਕੁਮਾਰ ਪੁ¤ਤਰ ਸਿਉਪਾਲ ਕੌਮ ਅਗਰਵਾਲ ਵਾਸੀ ਦਿੜਬਾ ਇ¤ਕ ਬਿਲਡਿੰਗ ਕਿਰਾਏ ਤੇ ਲੈ ਕੇ ਉਥੇ ਮਿਲਾਵਟੀ ਮਠਿਆਈ (ਪਤੀਸਾ) ਤਿਆਰ ਕਰਦਾ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਰੰਗੇ ਹ¤ਥੀ ਕਾਬੂ ਕੀਤਾ ਜਾ ਸਕਦਾ ਹੈ। ਜੋ ਇਸ ਇਤਲਾਹ ’ਤੇ ਏ.ਐਸ.ਆਈ ਮਹਿਮਾ ਸਿੰਘ ਨੇ ਉਕਤ ਥਾਂ ਪਰ ਰੇਡ ਕੀਤੀ, ਜਿ¤ਥੋਂ ਦੋਸ਼ੀ ਅਮਰੇਸ ਕੁਮਾਰ ਨੂੰ ਮਿਲਾਵਟੀ ਮਠਿਆਈ ਤਿਆਰ ਕਰਦੇ ਗ੍ਰਿਫਤਾਰ ਕੀਤਾ, ਜਿਸ ਪਾਸੋਂ 1200 ਡ¤ਬੇ (1200 ਕਿਲੋਗ੍ਰਾਂਮ) ਤਿਆਰ ਕੀਤੀ ਮਿਲਾਵਟੀ ਮਠਿਆਈ (ਪਤੀਸਾ) ਅਤੇ ਮਿਲਾਵਟੀ ਮਠਿਆਈ ਤਿਆਰ ਕਰਨ ਵਾਲਾ ਸਮਾਨ ਬਰਾਮਦ ਕੀਤਾ। ਦੋਸ਼ੀ ਵਿਰੁ¤ਧ ਮੁਕ¤ਦਮਾ ਨੰਬਰ 185 ਮਿਤੀ
09/11/12 ਅ/ਧ 420,
272, 273 ਹਿੰ:ਡੰ:ਥਾਣਾ ਦਿੜਬਾ ਦਰਜ ਰਜਿਸਟਰ ਕੀਤਾ ਗਿਆ ਹੈ।
ਸ: ਭੁ¤ਲਰ ਨੇ ਦ¤ਸਿਆ ਕਿ ਇਸੇ ਤਰ•ਾਂ ਏ.ਐਸ.ਆਈ ਕਰਮਜੀਤ ਸਿੰਘ ਇੰਚਾਰਜ ਚੌਕੀ ਕੌਹਰੀਆਂ ਨੇ ਸਮੇਤ ਪੁਲਿਸ ਪਾਰਟੀ ਕੌਹਰੀਆਂ ਤੋਂ ਰੋੜੇਵਾਲ ਰੋਡ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਰੋੜੇਵਾਲ ਵ¤ਲੋਂ ਇ¤ਕ ਕਾਰ ਨੰਬਰੀ ਐ੍ਯਚ ਆਰ-36ਬੀ-7868 ਦੀ ਤਲਾਸੀ ਲਈ ਗਈ ਤਾਂ ਕਾਰ ਵਿ¤ਚ ਪਏ ਚਾਰ ਪਲਾਸਟਿਕ ਦੇ ਥੈਲਿਆਂ ਵਿ¤ਚਂੋ ਇ¤ਕ ਕੁਵਿੰਟਲ 20 ਕਿਲੋ ਭੁ¤ਕੀ ਬਰਾਮਦ ਹੋਈ। ਦੋਸ਼ੀ ਦੀ ਸ਼ਨਾਖਤ ਮਹਿੰਦਰ ਸਿੰਘ ਪੁ¤ਤਰ ਸੁਖਦੇਵ ਸਿੰਘ ਵਾਸੀ ਸੁਖਮਨਪੁਰ ਥਾਣਾ ਰਤੀਆ (ਹਰਿਆਣਾ) ਹੋਈ। ਦੋਸ਼ੀ ਦੀ ਪੁ¤ਛ ਗਿ¤ਛ ਤੋਂ ਇਹ ਖੁਲਾਸਾ ਹੋਇਆ ਕਿ ਉਹ ਇਹ ਭੁ¤ਕੀ ਰਾਜਸਥਾਨ ਤੋਂ 300 ਰੁਪੈ ਕਿਲੋ ਦੇ ਹਿਸਾਬ ਨਾਲ ਲੈ ਕੇ ਆਇਆ ਸੀ ਅਤੇ ਅ¤ਗੇ ਇਹ ਭੁ¤ਕੀ 900/ਰੁਪੈ ਕਿਲੋ ਦੇ ਹਿਸਾਬ ਨਾਲ ਵੇਚਣੀ ਸੀ। ਦੋਸ਼ੀ ਦੇ ਖਿਲਾਫ ਮੁਕ¤ਦਮਾ ਨੰਬਰ 184 ਮਿਤੀ
09/11/12 ਅ/ਧ 15 ਐਨਡੀਪੀਐਸ ਐਕਟ ਥਾਣਾ ਦਿੜਬਾ ਦਰਜ ਰਜਿਸਟਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਏ.ਐਸ.ਆਈ ਸੁਰਜਨ ਸਿੰਘ ਥਾਣਾ ਸਿਟੀ ਸੁਨਾਮ ਨੇ ਸਮੇਤ ਪੁਲਿਸ ਪਾਰਟੀ, ਜਾਖਲ ਰੋਡ ਸੁਨਾਮ ਨਾਕਾਬੰਦੀ ਕੀਤੀ ਹੋਈ ਸੀ ਤਾਂ ਇ¤ਕ ਔਰਤ ਨੂੰ ਸ਼¤ਕ ਦੀ ਬਿਨਾ ਪਰ ਰੋਕ ਕੇ ਉਸ ਦੀ ਤਲਾਸੀ ਕੀਤੀ ਤਾਂ ਉਸ ਪਾਸੋਂ 50 ਗ੍ਰਾਂਮ ਸਮੈਕ ਅਤੇ 250 ਗ੍ਰਾਂਮ ਸੁਲਫਾ ਬਰਾਮਦ ਕਰਾਇਆ, ਜਿਸ ਦੀ ਸ਼ਨਾਖਤ ਮੁਖਤਿਆਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਵਜੋਂ ਹੋਈ। ਦੋਸ਼ਣ ਵਿਰੁ¤ਧ ਮੁਕ¤ਦਮਾ ਨੰਬਰ 230 ਮਿਤੀ
09/11/12 ਅ/ਧ 20, 21
ਐਨਡੀਪੀਐਸ ਐਕਟ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕੀਤਾ ਗਿਆ। ਦੋਸੀਆਂ ਨੂੰ ਅ¤ਜ ਮਾਨਯੋਗ ਅਦਾਲਤ ਵਿ¤ਚ ਪੇਸ਼ ਕੀਤਾ ਜਾਵੇਗਾ, ਜਿਨ•ਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁ¤ਛ ਗਿ¤ਛ ਕੀਤੀ ਜਾਵੇਗੀ।
Post a Comment