ਖੰਨਾ, 27 ਨਵੰਬਰ (ਥਿੰਦ ਦਿਆਲਪੁਰੀਆ) ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਆ ਰਹੀਆਂ ਲੋਕ ਸਭਾ ਚੋਣਾਂ, ਪਿੰਡਾਂ ਤੇ ਬਲਾਕ ਸੰਮਤੀਆ ਦੀਆਂ ਚੋਣਾ ਦੇ ਮ¤ਦੇਨਜਰ ਵਿਰੋਧੀ ਪਾਰਟੀਆਂ ਵਲੋਂ ਆਪਣੇ ਆਧਾਰ ਨੂੰ ਮਜਬੂਤ ਕਰਨ ਲਈ ਹਰ ਸੰਭਵ ਕੋਸਿਸ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਤਕਰੀਬਨ ਸਾਰੀਆਂ ਸਿਆਸੀ ਪਾਰਟੀਆ ਵਿਚ ਧੜੇਬੰਦੀ ਜੋਰਾਂ ਤੇ ਹੈੇ ਤੇ ਇਸ ਘੋਲ ਵਿਚ ਮੋਟੇ ਤੌਰ ਤੇ ਦੇਖਿਆਂ ਪਤਾ ਲ¤ਗਾ ਹੈ ਕਿ ਕੋਹੀ ਵੀ ਪਾਰਟੀ ਆਪਣੀ ਅੰਦਰੂਨੀ ਧੜੇਬੰਦੀ ਤੋਂ ਅਛੂਤੀ ਨਹੀਂ। ਤੇਜੀ ਨਾਲ ਹੋਂਦ ਵਿਚ ਆਈ ਤਿੰਨ ਪ¤ਪਿਆਂ ਵਾਲੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਆਸਾਂ ਸਨ ਤੇ ਆਧਾਰ ਬਣਾਉਣ ਦੇ ਬਾਵਜੂਦ ਪਾਰਟੀ ਨੂੰ ਕੋਈ ਸੀਟ ਦਾ ਨਾਂ ਮਿਲਣਾ ਆਮ ਵੋਟਰਾਂ ਤੇ ਗਰਜਾਂ ਦੇ ਮਾਰੇ ਲੋਕਾਂ ਨੂੰ ਪੋਹ ਨਾਂ ਸਕੀ ਨਤੀਜਾ ਆਏ ਦਿਨ ਇਕ ਇਕ ਕਰਕੇ ਪਾਰਟੀ ਤੇ ਆਮ ਲੋਕਾਂ ਵਿਚ ਖਿੰਡਾਅ ਵਾਲੀ ਅਵਸਥਾ ਬਣੀ ਹੋਈ ਹੈ। ਬਾਬੁਾ ਰਾਮਦੇਵ ਤੇ ਕੇਜਰੀਵਾਲ ਆਪੋ ਆਪਣੀ ਡਫਲੀ ਵਜਾਉਣ ਤੇ ਲ¤ਗੇ ਹਨ ਨਤੀਜਾ ਪਰਾਣੀਆਂ ਘਾਗ ਪਾਰਟੀਆਂ ਫਿਰ ਲੋਕਾਂ ਨੂੰ ਲੁ¤ਟਣ ਤੇ ਕੁ¤ਟਣ ਤੇ ਲ¤ਗੀਆਂ ਹਨ। ਪੁੂਰੇ ਪੰਜਾਬ ਵਾਂਗ ਖੰਨਾ ਪੁਲਸ ਜਿਲ੍ਰੇ ਵਿਚ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਵਿਚ ਧੜੇਬੰਦੀ ਆਪਣਾ ਜੋਰ ਦਿਖਾ ਰਹੀ ਹੈ। ਸ¤ਤਾ ਦੇ ਡੰਡੇ ਤੋਂ ਡਰਦੇ ਕਿਸੇ ਖਾਸ ਪ੍ਰੋਗ੍ਰਾਮ ਤੇ ਭਾਵੇਂ ਲੀਡਰ ਇਕ¤ਠੇ ਹੋਣ ਦਾ ਦਿਖਾਵਾ ਕਰਦੇ ਰਹਿਣ ਪਰ ਆਮ ਲੋਕ ਜਾਣਦੇ ਹਨ ਕਿ ਸਮਰਾਲਾ ਵਿਧਾਨ ਸਭਾ ਹਲਕੇ ਵਿਚ ਦੋ ਧੜੇ ਬਣੇ ਹੋਏ ਹਨ ਇਕ ਦੀ ਅਗਵਾਈ ਖੀਰਨੀਆਂ ਤੇ ਦੂਜੇ ਦੀ ਇਕ ਕਿਸਾਨ ਲੀਡਰ ਤੋਂ ਬਿਨਾ ਨਗਰ ਕੋਂਸਲ ਪ੍ਰਧਾਨ ਸ੍ਰੋਮਣੀ ਕਮੇਟੀ ਮੈਂਬਰ , ਚੇਅਰਮੈਨ ਮਾਰਕਿਟ ਕਮੇਟੀ ਕਥਿਤ ਕਰ ਰਹੇ ਦ¤ਸੀਂਦੇ ਹਨ ਜਿਸ ਬਾਰੇ ਹਾਈਕਮਾਨ ਚੰਗੀ ਤਰ•ਾਂ ਜਾਣਦੈੇ ਤੇ ਲੰਘੀਆ ਵਿਧਾਨਸਭਾ ਚੋਣਾਂ ਚ ਟਿਕਟ ਦੇਣ ਵਿਚ ਦੇਰੀ ਤੇ ਸ੍ਰੋਮਣੀ ਕਮੇਟੀ ਟਿਕਟਾਂ ਵਿਚ ਪਿਆ ਸਿਆਸੀ ਰੋਲਾ ਇਸਦੀ ਉਦਾਹਰਣ ਹੈ ਤ ਟਿਕਅ ਵਿਰੋਧੀ ਧਿਰ ਮਾਣਕੀ ਨੂੰ ਮਿਲੀ ਸੀ। ਕਈ ਵਾਰੀ ਇਸ ਲਈ ਕਥਿਤ ਵਿਪ• ਵੀ ਜਾਰੀ ਹੋਇਆ ਸੁਣਿਆ ਹੈ । ਇਹੋ ਹਾਲ ਕਾਂਗਰਸ ਦਾ ਹੈ ਜਿਸਦ ਅਗਵਾਈ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿ¤ਲੋਂ ਕਰ ਰਹੇ ਹਨ ਜਦਕਿ ਉਹਨਾਂ ਦੇ ਪਰਵਾਰ ਵਿਚੋਂ ਕਥਿਤ ਵਖ ਹੋਇਆ ਇਕ ਨੌਜਵਾਨ ਆਪਣੀ ਜਥੇਬੰਦੀ ਬਣਾਈਂ ਬੈਠਾ ਹੈ ਤੇ ਇਕ¤ਲੇ ਇਕ¤ਲੇ ਸਰਗਰਮੀਆ ਕਰਦਾ ਕਥਿਤ ਨਜਰ ਆਉਂਦਾ ਹੈੇ ਜਦਕਿ ਕਾਂਗਰਸ ਦਾ ਅਲਗ ਪ੍ਰੋਗ੍ਰਾਮ ਬਣਿਆ ਦੇਖਿਆ ਜਾ ਸਕਦਾ ਹੈ। ਇਸ ਫੁਟ ਦੀ ਗ¤ਲ ਵੀ ਕਾਂਗਰਸ ਹਾਈਕਮਾਨ ਤਕ ਪੁ¤ਜੀ ਤੇ ਚੋਣਾਂ ਸਮੇਂ ਪਰਵਾਰ ਇਕ ਹੋ ਗਿਆ ਤੇ ਸੀਟ ਜਿ¤ਤਣ ਤੋਂ ਬਾਅਦ ਪੰਜਾਬ ਵਿਚ ਫਿਰ ਅਕਾਲੀ ਭਾਜਪਾ ਸਰਕਾਰ ਹੋਂਦ ਵਿਚ ਆ ਗਈ ਜਿਸ ਨਾਲ ਸਰਕਾਰੇ ਦਰਬਾਰੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਦੀ ਸ¤ਦਪੁਛ ਨਾ ਹੋਣ ਕਰਕੇ ਇਲਾਕੇ ਦੇ ਕਈ ਨਾਮੀ ਲੀਡਰ ਪਾਰਟੀ ਤੋਂ ਕਿਨਾਰਾ ਕਰ ਅਕਾਲੀ ਭਾਜਪਾ ਦੀ ਝੋਲੀ ਵਿਚ ਜਾ ਡਿ¤ਗੇ ਜਿਸਦਾ ਹਲਕੇ ਨੂੰ ਆਉਣ ਵਾਲੀਆਂ ਚੋਣਾਂ ਵਿਚ ਨੁਕਸਾਨ ਹੋਦ ਦਾ ਖਦਸਾ ਹੈੇ ਭਾਵੇਂ ਕਾਗਰਸੀ ਆਗੂ ਕੁ¤ਝ ਕਹਿੰਦੇ ਰਹਿਣ । ਖੰਨਾ ਵਿਚ ਵੀ ਕਾਂਗਰਸ ਦਾ ਨੌਜਵਾਨ ਵਿਧਾਇਕ ਹੈ ਪਰ ਸਰਕਾਰ ਅਕਾਲੀਆ ਦੀ ਹੋਣ ਕਰਕੇ ਵਿਧਾਇਕਾਂ ਦੀ ਸ¤ਦਪੁਛਤ ਨਾ ਹੋਣ ਕਰਕੇ ਆਮ ਗਰਜਾਂ ਦੇ ਮਾਰੇ ਲੋਕ ਜਥੇਦਾਰਾਂ ਦੀ ਝੋਲੀ ਵਿਚ ਹੀ ਡਿਗਦੇ ਦੇਖੇ ਜਾ ਸਕਦੇ ਹਨ । ਪਿਛਲੇ ਦਿਨਾਂ ਵਿਚ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਯੋਗ ਅਗਵਾਈ ਹੇਠ ਸਂੈਕੜੇ ਤੇ ਕਾਂਗਰਸ ਦੇ ਕਈ ਉਘੇ ਲੀਡਰ ਕਾਂਗਰਸ ਨੂੰ ਅਲਵਿਦਾ ਕਹਿ ਅਕਾਲੀ ਦਲ ਦਾ ਪ¤ਲਾ ਫੜ ਬੈੇਠੇ ਜਿਸਦਾ ਨੁਕਸਾਨ ਕਾਂਗਰਸ ਨੂੰ ਚੁਕਾਉਣਾ ਪਵੇਗਾ ਭਾਵੇਂ ਲੀਡਰ ਕੁ¤ਝ ਕਹਿੰਦੇ ਰਹਿਣ । ਸਮਰਾਲਾ ਵਿਚ ਭਾਜਪਾ ਦੇ ਸ¤ਤਾਗੁਟ ਵਲੋਂ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਤੇ ਪਿੰਡਾਂ ਵਿਚ ਹੇਠਲੇ ਪ¤ਧਰ ਤਕ ਯੂਨਿਟ ਸਥਾਪਿਤ ਕਰਨ ਦੀਆਂ ਗ¤ਲਾਂ ਤੇ ਰਾਜ ਭਾਗ ਸਾਂਭਣ ਦੀਆਂ ਗ¤ਲਾਂ ਵਿਚ ਕਾਫੀ ਹ¤ਦ ਤਕ ਸਚਾਈ ਨਜਰ ਆਉਂਦੀ ਹੈ ਕਿ ਜਿਸਦੀ ਅਗਵਾਈ ਪਿੰਡਾਂ ਵਿਚ ਆਧਾਰ ਵਾਲੇ ਨਂੰਜਵਾਨ ਕਰ ਰਹੇ ਹਨ , ਆਪ ਭਾਵੇਂ ਨਾ ਜਿ¤ਤਣ ਪਰ ਆਪਣੇ ਜੋਟੀਦਾਰ ਨੂੰ ਲ¤ਤਾਂ ਤੋਂ ਫੜਕੇ ਘੜੀਸਣਗੇ ਜਰੂਰ ਜਿਸਦਾ ਫਾਇਦਾ ਇਹਨਾ ਦੀ ਵਿਰੋਧੀ ਪਾਰਟੀ ਉਠਾਏਗੀ ਜੋ ਅਕਸਰ ਹੁੰਦਾ ਆਇਆ ਹੈ । ਹਵਾ ਦੇਖਕੇ ਇਕ ਦੂਜੀ ਪਾਰਟੀ ਦੇ ਇਸ ਸਾਮਲ ਹੋਣ ਹਵਾਉਣ ਦੀ ਪ੍ਰਕ੍ਰਿਆ ਤੋਂ ਸਬੰਧਤ ਪਾਰਟੀ ਦਾ ਲੀਡਰ ਪੁ¤ਛਣ ਤੇ ਜਵਾਬ ਦਿੰਦੈ ਕਿ ਪਾਰਟੀ ਮਜਬੁੂਤ ਹੋਵੇਗੀ ਤੇ ਵਿਰੋਧੀ ਧਿਰ ਦੇ ਤ¤ਪੜ ਰੁਲਣਗੇ । ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਗ¤ਲ ਸਮਝ ਵਿਚ ਆ ਜਾਣੀ ਚਾਹੀਦੀ ਹੈ ਕਿ ਦੋਨੋ ਤਰਫ ਆਗ ਹੈ ਬਰਾਬਰ ਲਗੀ ਹੂਈ , ਕਿਸ ਨੂੰ ਜਿ¤ਤ ਜਾਂ ਹਾਰ ਵਲ ਕਹਿਕੇ ਆਲੋਚਨਾ ਕਰਨੀ ਵਾਜਿਬ ਨਹੀਂ ਹੋਵੇਗੀ ਕਿ ਸੀਸੇ ਦੇ ਮਕਾਨਾਂ ਵਾਲੇ ਪ¤ਥਰ ਮਾਰਨ ਤੋਂਪਹਿਲਾਂ ਸੋਚਣ ਕਿ ਉਹਨਾ ਦਾ ਦਾ ਵੀ ਉਹੀ ਹਾਲ ਹੋਊ ਂਜੋ ਉਹ ਦੂਜਿਆਂ ਦਾ ਕਰਨ ਬਾਰੇ ਸੋਚਦੇ ਹਨ। ਦੂਜੇ ਦੇ ਲ¤ਗੀ ਬਸੰਤਰ ਤੇ ਆਪਣੇ ਲ¤ਗੀ ਅ¤ਗ ਇਹ ਕਿਹੜਾ ਫਾਰਮੁ¤ਲਾ ਹੋਇਆ। ਜਦਕਿ ਹਕੀਕਤ ਹੈ ਕਿ ਸਾਰੀਆਂ ਪਾਰਟੀਆਂ ਵਿਖਚ ਇਸ ਸਮੇਂ ਧੜੇਬੰਦੀ ਦਾ ਬੁਖਾਰ ਸਿਖਰਾਂ ਛੋਹ ਰਿਹਾ ਹੈ ਜੋ ਹੁਣ ਤਕ ਰੰਗ ਦਿਖਾਉਂਦਾ ਆਇਆ ਹੈੇ ਤੇ ਅ¤ਗੇ ਵੀ ਦਿਖਾਵੇਗਾ। ਧੜੇਬੰਦੀਕਰਕੇ ਸਮਾਜ ਦਾ ਹਰਵ ਰਗ ਇਸ ਨਾਲ ਬਾਵਸਤਾ ਹੇ ਤੇ ਸਿਆਸੀ ਪਾਰਟੀਆ ਪਾਰਟੀਵਿਚ ਆਪਦੀ ਪੈਂਠ ਬਣਾਉਣ ਨੂੰ ਪਹਿਲ ਦੇ ਆਮ ਲੋਕਾ ਜਿਹਨਾ ਇਹਨਾਂ ਤੇ ਆਸਾਂ ਲਾਈਆਂ ਹੋਈਆਂ ਸਨ , ਅੰਤਾਂ ਦੀ ਮਹਿੰਗਾਈ ਕਾਰਨ ਸਸੋਪੰਜ ਵਿਚ ਹਨ ਤੇ ਉਹਨਾ ਨੂੰ ਮੰਝਧਾਰ ਵਿਚ ਛ¤ਡ ਸਿਆਸੀ ਲੋਕ ਇਕ ਦੂਜੇ ਨੂੰ ਠਿ¤ਬੀ ਲਾਉਣ ਵਿਚ ਮਸਰੂਫ ਹਨ।
Post a Comment