ਇੰਦਰਜੀਤ ਢਿੱਲੋਂ, ਨੰਗਲ /ਸਮੂਹ ਸੰਗਤ ਦੇ ਸਹਿਯੋਗ ਨਾਲ ਨੂੰ ਗੁਰੂਦਵਾਰਾ ਬਾਬਾ ਬੁਢਾ ਜੀ, ਪਿੰਡ ਬਰਾਰੀ ਜਵਾਹਰ ਮਾਰਕੀਟ ਵਿਖੇ ਸ਼੍ਰੀ ਗੁਰ ਗਰੰਥ ਸਾਹਿਬ ਜੀ ਦੇ ਗੁਰੂਤਾ ਗਦੀ ਪੁਰਬ ਨੂੰ ਸਮਰਪਿਤ ਇਕ ਗੁਰਮਤਿ ਸਮਾਗਮ 22 ਨੰਵਬਰ ਦਿਨ ਵੀਰਵਾਰ ਨੂੰ ਰਾਤ ਸ¤ਤ ਵਜੇ ਤੋਂ ਸਾਢੇ ਅ¤ਠ ਵਜੇ ਤ¤ਕ ਕਰਵਾਇਆ ਜਾ ਰਿਹਾ ਹੈ। ਇਸ ਗੁਰਮਤਿ ਸਮਾਗਮ ’ਚ ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲ਼ਿਆਂ ਵ¤ਲੋਂ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ। ਸਮੂਹ ਸੰਗਤ ਦੇ ਸਹਿਯੋਗ ਨਾਲ ਆਉਂਣ ਵਾਲੀਆਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਜਾਵੇਗਾ, ਕਮੇਟੀ ਵ¤ਲੋਂ ਸੰਗਤਾਂ ਨੂੰ ਹੁੰਮ-ਹੁਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Post a Comment