ਮਾਨਸਾ 3ਨਵੰਬਰ ( ਸਫਲਸੋਚ) ਮਾਨਸਾ ਦੇ ਮੇਨ ਬਾਜਾਰ ਅੰਦਰ ਦਿਨ ਦਿਹਾੜੇ ਗੁਰਦੁਆਰਾ ਵਾਲੀ ਗਲੀ ਦੇ ਕੋਲ ਇਕ ਵਿਅਕਤੀ ਨੂੰ ਚਾਕੂ ਮਾਰਕੇ ਜਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਸਵਰਨ ਸਿੰਘ ਘਰ ਤੋ ਬਾਜਾਰ ਆ ਰਿਹਾ ਸੀ ਤਾਂ ਮੌੜ ਤੇ ਖੜ੍ਹੇ ਸੀ ਤੇ ਵਿਅਕਤੀਆਂ ਨੇ ਚਾਕੂ ਮਾਰਕੇ ਮੋਬਾਇਲ ਤੇ 6ਹਜ਼ਾਰ ਰੁਪਏ ਵੀ ਖੋਹ ਕੇ ਭੱਜ ਗਏ।ਦੂਜੇ ਪਾਸੇ ਪੁਲਿਸ ਕਾਰਵਾਈ ਕਰ ਰਹੀ ਹੈ।

Post a Comment