ਕੁਲਦੀਪ
ਚੰਦ/16 ਨਵੰਬਰ,/ਰਸੋਈ ਗੈਸ
ਜੋ ਕਿ ਅੱਜ ਹਰ
ਘਰ ਦੀ ਮੁਢਲੀ ਜਰੂਰਤ
ਬਣ ਗਈ ਹੈ ਅਤੇ
ਇਸ ਤੋਂ ਬਿਨਾਂ ਜਿੰਦਗੀ
ਅਸੰਭਵ ਲਗਦੀ ਹੈ। ਨੰਗਲ
ਇਲਾਕੇ ਵਿੱਚ ਰਸੋਈ ਗੈਸ
ਦੀ ਸਪਲਾਈ ਲਈ ਇਸ
ਵੇਲੇ ਦੋ ਗੈਸ ਏਜੰਸੀਆਂ
ਕੰਮ ਕਰ ਰਹੀਆਂ ਹਨ।
ਇਹਨਾਂ ਤੋਂ ਇਲਾਵਾ ਐਨ
ਐਫ ਐਲ ਦੇ ਵਰਕਰਾਂ
ਨੂੰ ਰਸੋਈ ਗੈਸ ਦੀ
ਸਪਲਾਈ ਉਹਨਾਂ ਦੇ ਅਪਣੇ
ਕੋ-ਆਪਰੇਟਿਵ ਸਟੋਰ ਵਲੋਂ
ਕੀਤੀ ਜਾਂਦੀ ਹੈ। ਨੰਗਲ
ਇਲਾਕੇ ਵਿੱਚ ਗੈਸ ਏਜੰਸੀਆਂ
ਵਲੋਂ ਕੀਤੀ ਜਾ ਰਹੀ
ਘਪਲੇਵਾਜੀ ਦੀਆਂ ਅਕਸਰ ਸਿਕਾਇਤਾਂ
ਆਂਦੀਆਂ ਹਨ। ਲੋਕ ਅਕਸਰ
ਸਿ¦ਡਰਾਂ ਵਿੱਚ ਗੈਸ
ਘਟ ਹੋਣ, ਸਿ¦ਡਰਾਂ
ਵਿਚੋਂ ਗੈਸ ਦੀ ਥਾਂ
ਪਾਣੀ ਨਿਕਲਣ ਦੀਆਂ ਸਿਕਾਇਤਾਂ
ਕਰਦੇ ਹਨ ਪਰੰਤੂ ਗੈਸ
ਏਜੰਸੀ ਵਾਲਿਆਂ ਵਲੋਂ ਕੋਈ
ਸੁਣਵਾਈ ਨਹੀਂ ਹੁੰਦੀ ਸੀ।
ਪਿਛਲੇ ਦਿਨੀਂ ਫੂਡ ਸਪਲਾਈ
ਵਿਭਾਗ ਨੇ ਲੋਕਾਂ ਨੂੰ
ਰਾਹਤ ਦਿਵਾਉਣ ਲਈ ਇਨ•ਾਂ ਏਜੰਸੀਆਂ ਖਿਲਾਫ
ਕਾਰਵਾਈ ਸ਼ੁਰੂ ਕੀਤੀ ਸੀ।
ਸੀ ਆਈ ਡੀ ਵਿਭਾਗ
ਅਤੇ ਫੂਡ ਸਪਲਾਈ ਵਿਭਾਗ
ਦੇ ਅਧਿਕਾਰੀਆਂ ਨੇ ਗੈਸ ਏਜੰਸੀ
ਦੇ ਵਾਹਨਾਂ ਵਿਚੋਂ ਗੈਸ
ਚੋਰੀ ਕਰਨ ਦਾ ਸਮਾਨ
ਪਕੜਿਆ ਸੀ ਅਤੇ ਸੈਕੜ•ੇ ਸਿ¦ਡਰਾਂ
ਵਿਚੋਂ ਗੈਸ ਘਟ ਪਾਈ
ਗਈ ਸੀ। ਸਥਾਨਕ ਨੰਗਲ
ਗੈਸ ਸਰਵਿਸ ਅਤੇ ਅਸ਼ੋਕਾ
ਗੈਸ ਸਰਵਿਸ ਦੇ ਦਫਤਰ
ਦਾ ਫੂਡ ਸਪਲਾਈ ਵਿਭਾਗ
ਦੇ ਅਧਿਕਾਰੀਆਂ ਨੇ ਰਿਕਾਰਡ ਚੈੱਕ
ਕੀਤਾ ਸੀ ਅਤੇ ਸੱਕੀ
ਰਿਕਾਰਡ ਅਪਣੇ ਕਬਜੇ ਵਿੱਚ
ਲਿਆ ਸੀ। ਏ ਐਫ
ਐਸ ਓ ਗੁਰਪਾਲ ਸਿੰਘ
ਦੀ ਅਗਵਾਈ ਵਿੱਚ ਆਈ
ਟੀਮ ਜਿਸ ਵਿੱਚ ਇੰਸਪੈਕਟਰ
ਮਨਦੀਪ ਸਿੰਘ, ਕ੍ਰਿਪਾਲ ਸਿੰਘ,
ਪਰਮਜੀਤ ਸਿੰਘ ਭੱਟੀ, ਸੀ
ਆਈ ਡੀ ਵਿਭਾਗ ਦੇ
ਵਰਿੰਦਰ ਬਾਲੀ, ਸੁਰਿੰਦਰ ਸਿੰਘ
ਆਦਿ ਨੇ ਇਨ•ਾਂ
ਗੈਸ ਏਜੰਸੀਆਂ ਦਾ ਰਿਕਾਰਡ
ਚੈੱਕ ਕੀਤਾ ਸੀ। ਫੂਡ
ਸਪਲਾਈ ਵਿਭਾਗ ਦੀ ਸ਼ਕਾਇਤ
ਤੇ ਨੰਗਲ ਪੁਲਿਸ ਨੇ
ਇਨ•ਾਂ ਗੈਸ ਏਜੰਸੀਆਂ
ਦੇ ਕਰਿੰਦਿਆਂ ਰਜਿੰਦਰ ਕੁਮਾਰ, ਪਵਨ
ਕੁਮਾਰ, ਨਿਰਮਲ ਕੁਮਾਰ, ਹੈਪੀ,
ਹੇਮ ਰਾਜ, ਓਮ ਸਿੰਘ,
ਕੁਲਦੀਪ ਕੁਮਾਰ, ਜੋਤੀ ਲਾਲ,
ਕੁਲਦੀਪ ਸਿੰਘ, ਸੂਰਜ, ਹੈਪੀ
ਆਦਿ ਤੇ ਗੈਸ ਚੋਰੀ
ਕਰਨ ਸਬੰਧੀ ਪਰਚਾ ਦਰਜ
ਕਰਕੇ ਅਗਲੀ ਕਾਰਵਾਈ ਕੀਤੀ
ਹੈ। ਪੁਲਿਸ ਨੇ ਸਬੰਧਿਤ
ਵਾਹਨ ਪੀ ਬੀ 16-7479, ਪੀ
ਬੀ 12 ਐਫ-8900, ਐਚ ਪੀ 19ਬੀ-0738,
ਪੀ ਬੀ 12 ਐਮ-9226 ਵੀ
ਅਪਣੇ ਕਬਜੇ ਵਿੱਚ ਲੈ
ਲਏ ਹਨ। ਪੁਲਿਸ ਨੇ
ਕੁੱਲ 339 ਗੈਸ ਸਿ¦ਡਰਾਂ
ਜਿਨ•ਾਂ ਵਿਚੋਂ 215 ਗੈਸ
ਸਿ¦ਡਰ ਉਹ ਹਨ
ਜਿਨ•ਾ ਵਿਚੋਂ ਗੈਸ
ਘਟ ਪਾਈ ਗਈ ਹੈ
ਅਪਣੇ ਕਬਜੇ ਵਿੱਚ ਲਏ
ਹਨ। ਇਲਾਕੇ ਵਿੱਚ ਅੰਜ
ਕੱਲ ਇਸ ਗੈਸ ਚੋਰੀ
ਦੀ ਵੱਡੀ ਘਟਨਾ ਚਰਚਾ
ਦਾ ਵਿਸ਼ਾ ਬਣੀ ਹੋਈ
ਹੈ। ਗੈਸ
ਏਜੰਸੀਆਂ ਦੇ ਸਟਾਫ ਤੇ
ਗੈਸ ਚੋਰੀ ਦੇ ਪਰਚੇ
ਦਰਜ ਹੋਣ ਕਾਰਨ ਗੈਸ
ਏਜੰਸੀਆਂ ਨੇ ਅ¤ਜਕ¤ਲ ਆਨ ਲਾਈਂਨ
ਬੁਕਿੰਗ ਅਤੇ ਹੋਮ ਡਲਿਵਰੀ
ਬੰਦ ਕੀਤੀ ਹੋਈ ਹੈ,
ਜਿਸ ਕਰਕੇ ਇਲਾਕੇ ਦੇ
ਗੈਸ ਉਪਭੋਗਤਾ ਨਾਜਾਇਜ਼ ਪ੍ਰੇਸ਼ਾਨ
ਹੋ ਰਹੇ ਹਨ। ਨੰਗਲ
ਦੀਆਂ ਦੋ ਗੈਸ ਏਜੰਸੀਆਂ
ਤੋਂ ਗੈਸ ਦੀ ਸਪਲਾਈ
ਸ਼ਹਿਰੀ ਇਲਾਕੇ ਤੋਂ ਇਲਾਵਾ
ਕਾਫੀ ਦੂਰ ਭਨਾਮ, ਭਲਾਣ,
ਸਵਾਮੀਪੁਰ, ਭਨੂਪਲੀ, ਢੇਰ ਆਦਿ ਪਿੰਡਾ ਤੱਕ
ਵੀ ਹੈ। ਇਸ ਦਾ
ਅਸਰ ਭਾਂਵੇਂ ਗੈਸ ਏਜੰਸੀਆਂ
ਤੇ ਹੋਵੇ ਜਾਂ ਨਾਂ
ਪਰ ਗੈਸ ਉਪਭੋਗਤਾਵਾਂ ਤੇ
ਜਰੂਰ ਹੋ ਰਿਹਾ ਹੈ
ਜਿਨ•ਾਂ ਨੂੰ ਹੁਣ
ਗੋਦਾਮਾਂ ਤੋਂ ਹੀ ਗੈਸ
ਸਿ¦ਡਰ ਲੈਣਾ ਪੈਂਦਾ
ਹੈ ਅਤੇ ਇਸ ਲਈ
ਕਈ ਕਈ ਘੰਟੇ ਬਰਬਾਦ
ਕਰਨੇ ਪੈ ਰਹੇ ਹਨ।
ਅੱਜ ਜਦੋਂ ਗੈਸ ਏਜੰਸੀ
ਦੇ ਗੋਦਾਮ ਦਾ ਦੋਰਾ
ਕੀਤਾ ਤਾਂ ਗੋਦਾਮ ਅੱਗੇ
ਲੱਗਭੱਗ 300 ਵਿਅਕਤੀ ਸਿ¦ਡਰ
ਲੈਣ ਲਈ ਖੜ•ੇ
ਸਨ। ਸਿਲੰਡਰ ਲੈਣ ਲਈ
ਸਵੇਰੇ 6 ਵਜੇ ਤੋਂ ਲਾਈਨ
’ਚ ਲ¤ਗੇ ਇਲਾਕੇ
ਦੇ ਲੋਕਾਂ ਜਿੰਨਾਂ ਵਿੱਚ
ਹੁਸ਼ਿਆਰ ਸਿੰਘ ਪੱਟੀ, ਗਣੇਸ਼
ਦੱਤ, ਸਤਵੀਰ ਸਿੰਘ ਨਵਾਂ
ਨੰਗਲ, ਰਵਿੰਦਰ ਕੁਮਾਰ ਫੌਜੀ,
ਯਸ਼ਪਾਲ ਗੋਹਲਣੀ, ਸਤਨਾਮ ਸਿੰਘ,
ਅਸ਼ਵਨੀਂ ਕੁਮਾਰ, ਕਰਮ ਚੰਦ,
ਪ੍ਰੇਮ ਲਾਲ, ਹਰੀ ਦਾਸ,
ਰਾਮ ਲਾਲ, ਵਿਜੇ ਕੁਮਾਰ,
ਪਰਵਿੰਦਰ ਚੌਧਰੀ ਨੇ ਦ¤ਸਿਆ ਕਿ ਗੈਸ
ਦੀ ਕਿ¤ਲਤ ਸਿਰਫ
ਘਰੇਲੂ ਖਪਤਕਾਰਾਂ ਨੂੰ ਹੀ ਹੈ
ਗੱਡੀਆਂ ਵਾਲ਼ਿਆਂ, ਹੋਟਲਾਂ, ਢਾਬਿਆਂ
ਅਤੇ ਹਲਵਾਈਆਂ ਨੂੰ ਸਿ¦ਡਰਾਂ ਦੀ ਕੋਈ
ਕਿ¤ਲਤ ਨਹੀਂ ਹੈ।
ਇਨਾਂ• ਦੇ ਸਿ¦ਡਰ
ਹਰ ਸਮੇਂ ਭਰੇ ਰਹਿੰਦੇ
ਹਨ ਅਤੇ ਸ਼ਰੇਆਮ ਘਰੇਲੂ
ਸਿ¦ਡਰ ਵਰਤਦੇਂ ਹਨ
ਜਦਕਿ ਇਨਾਂ• ਨੂੰ ਘਰੇਲੂ
ਸਿ¦ਡਰਾਂ ਦੀ ਮਨਾਂਹੀ
ਹੈ ਪਰ ਗੈਸ ਏਜੰਸੀਆਂ
ਦੀ ਮਿਲੀ ਭੁਗਤ ਕਰਕੇ
ਇਹ ਘਰੇਲੂ ਸਿ¦ਡਰ
ਧੜੱਲੇ ਨਾਲ ਵਰਤ ਰਹੇ
ਹਨ। ਨੰਗਲ ਗੈਸ ਏਜੰਸੀ ਵ¤ਲੋਂ ਹੋਮ ਡਲਿਵਰੀ
ਬੰਦ ਕਰਨ ਕਰਕੇ ਇਲਾਕੇ
ਦੇ ਗਾਹਕ 10-15 ਕਿਲੋਮੀਟਰ ਦਾ ਸਫਰ ਤੈਅ
ਕਰਕੇ ਆਕੇ ਬੂਕਿੰਗ ਕਰਵਾ
ਕੇ ਫਿਰ ਸ਼ਹਿਰੋਂ ਬਾਹਰ
ਗੈਸ ਗੋਦਾਮ ਤੋਂ ਲੰਬੀਆਂ
ਕਤਾਰਾਂ ਵਿੱਚ ਖ਼ੜ• ਕੇ
ਸਿਲੰਡਰ ਪ੍ਰਾਪਤ ਕਰ ਰਹੇ
ਹਨ ਜਿਸ ਕਰਕੇ ਗਾਹਕਾਂ
ਨੂੰ ਤਾਂ ਗੈਸ ਬੁੱਕ
ਕਰਵਾਉਣ ਲਈ ਆਪਣਾ ਕੀਮਤੀ
ਸਮਾਂ ਅਤੇ ਧੰਨ ਬਰਬਾਦ
ਕਰਨਾ ਪੈਂਦਾ ਹੈ। ਅਪਾਹਿਜਾਂ,
ਬਜੁਰਗਾਂ ਅਤੇ ਮਹਿਲਾਵਾਂ ਨੂੰ
ਸਭਤੋਂ ਵੱਧ ਖੱਜਲ ਖੁਆਰੀ
ਹੋ ਰਹੀ ਹੈ। ਸਿਲੰਡਰ
ਲੈਣ ਵਾਲਿਆਂ ਲਈ 9 ਵਜੇ
ਤੋਂ ਬਾਦ ਦਾ ਸਮਾਂ
ਰੱਖਿਆ ਗਿਆ ਹੈ ਜਿਸ
ਨਾਲ ਭੀੜ ਹੋਰ ਵੀ
ਵਧ ਜਾਂਦੀ ਹੈ। ਉਨ•ਾਂ ਮੰਗ ਕੀਤੀ
ਕਿ ਗੈਸ ਏਜੰਸੀਆਂ ਦੀ
ਮਨਮਾਨੀ ਰੋਕੀ ਜਾਵੇ। ਦੂਜੇ
ਪਾਸੇ ਇਸ ਏਜੰਸੀ ਦੇ
ਪ੍ਰਬੰਧਕਾਂ ਨਾਂਲ ਜਦੋਂ ਗੱਲ
ਕੀਤੀ ਤਾਂ ਉਨਾਂ ਇਸ
ਸਮੱਸਿਆ ਬਾਰੇ ਕਿਹਾ ਕਿ
ਕਰਮਚਾਰੀਆਂ ਦੀ ਘਾਟ ਕਾਰਨ
ਸਪਲਾਈ ਬੰਦ ਕੀਤੀ ਗਈ
ਸੀ ਜੋ ਕਿ ਜਲਦੀ
ਚਾਲੂ ਕਰ ਦਿੱਤੀ ਜਾਵੇਗੀ।
ਇਲਾਕੇ ਦੇ ਲੋਕਾਂ ਨੇ
ਜ਼ਿਲਾ ਪ੍ਰਸ਼ਾਸ਼ਨ ਕੋਲੋਂ ਮੰਗ
ਕੀਤੀ ਕਿ ਲੋਕਾਂ ਨੂੰ
ਗੈਸ ਸਿ¦ਡਰਾਂ ਦੀ
ਸਪਲਾਈ ਘਰਾਂ ਵਿੱਚ ਯਕੀਨੀ
ਬਣਾਂਈ ਜਾਵੇ ਅਤੇ ਇਹ
ਵੀ ਯਕਿਨੀ ਬਦਾਇਆ ਜਾਵੇ
ਕਿ ਗੈਸ ਉਪਭੋਗਤਾਵਾਂ ਨੂੰ
ਗੈਸ ਪੂਰੀ ਮਾਤਰਾ ਵਿੱਚ
ਹੀ ਮਿਲੇ।


Post a Comment