ਖੰਨਾ, 24 ਨਵੰਬਰ (ਥਿੰਦ ਦਿਆਲਪੁਰੀਆ) ਉਦਾਸੀਨ ਡੇਰਾ ਭੋਰਾ ਗਹਿਲੇਵਾਲ ਵਿਚ ਸਲਾਨਾ ਦਸਮੀ ਸੁਦੀ ਨੂੰ ਸਮਾਗਮ ਕੀਤਾ ਗਿਆ ਜਿਸ ਵਿਚ ਦੂਰ ਨੇੜਿਉਂ ਸੰਗਤਾਂ ਨੇ ਹਾਜਰੀ ਪਰੀ ਤੇ ਆਈਆਂ ਸੰਗਤਾਂ ਦਾ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਵਲੋਂ ਗੁਰਜੂਸ ਸੁਣਾਕੇ ਨਿਹਾਲ ਕੀਤਾ । ਇਸ ਸਾਨਾ ਭੰਲਾਰੇ ਵਿਚ ਪੁ¤ਜੀਆਂ ਸੰਗਤਾਂ ਦਾ ਮਹੰਤ ਭਰਪੂਰ ਦਾਸ ਗ¤ਦੀਨਸੀਨ ਭੋਰਾ ਸਾਹਿਬ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰੂ ਕਾ ਲੰਗਰ ਅਤੁ¤ਟ ਵਰਤਾਇਆ ਗਿਆ।
ਡੇਰਾ ਭੋਰਾ ਸਾਹਿਬ ਗਹਿਲੇਵਾਲ ਵਿਚ ਢਾਡੀ ਜਥਾ ਵਾਰ ਪੇਸ ਕਰਦਾ ਹੋਇਆ ਤੇ ਹਾਜਰ ਸੰਗਤਾਂ

Post a Comment