ਖੰਨਾ, 24 ਨਵੰਬਰ (ਥਿੰਦ ਦਿਆਲਪੁਰੀਆ) ਸਮਾਜ ਸੇਵਾ ਵਿਚ ਲ¤ਗੇ ਸਹੀਦ ਬਾਬਾ ਹਰੀ ਸਿੰਘ ਜੀ ਪ੍ਰਬੰਧਕ ਕਮੇਟੀ ਤੇ ਬਾਬਾ ਮਸਤ ਰਾਮ ਜੀ ਸਮੇਤ ਸਮਹਿ ਨਗਰ ਨਿਵਾਸੀ ਜਟਾਣਾ ਨੀਵਾਂ ਖਮਾਣੋਂ ਜਿਲ•ਾ ਫਤਿਹਗੜ੍ਰ ਸਾਹਿਬ ਵਲੋਂ ਸਲਾਨਾ ਖੂਨਦਾਨ ਕੈਂਪ ਸਹੀਦ ਬਾਬਾ ਹਰੀ ਸਿੰਘ ਜੀ ਦੀ ਸਮਾਧ ਤੇ ਲਾਇਆ ਗਿਆ ਜਿਸ ਵਿਚ ਲੁਧਿਆਣਾ ਦੇ ਸਿਵਲ ਹਸਪਤਾਲ ਤੇ ਡੀ ਐਮ ਸੀ ਦੇ ਪੁ¤ਜੇ ਡਾਕਟਰਾਂ ਜਿਹਨਾ ਦੀ ਅਗਵਾਈ ਡਾ ਪੂਜਾ ਤੇ ਡਾ ਅਮਰਜੀਤ ਸਿੰਘ ਨੇ ਕੀਤੀ ਲਗਪਗ 75 ਤੋਂ ਜਿਆਦਾ ਖੂਨਦਾਨੀ ਸ¤ਜਣਾਂ ਨੇ ਖੂਨਦਾਨ ਕੀਤਾ ਜਿਸਦੀ ਪ੍ਰਧਾਨ ਗੁਰਮੁਖ ਸਿੰਘ, ਗੁਰਦੀਪ ਸਿੰਘ ਮਨਜੀਤ ਕਂੰਰ ਘੁੰਮਣ ਨੇ ਰ¤ਜਵੀਂ ਤਾਰੀਫ ਕਰਦਿਆਂ ਇਸ ਨੇਕ ਕੰਮ ਵਿਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ । ਇਸ ਸਮੇਂ ਜਸਵਿੰਦਰ ਸਿੰਘ ਰੂਬੀ ਘੁੰਮਣ, ਦਲਵੀਰ ਸਿੰਘ, ਰਾਜਾ ਸਿੰਘ ਮੈਂਬਰ ਪੰਚਾਇਤ, ਜਗਪਾਲ ਸਿੰਘ ਔਜਲਾ, ਬਲਦੇਵ ਸਿੰਘ ਬਦੇਸਾਂ ਤੇ ਉਦਮੀ ਨੌਜਵਾਨ ਜਗਜੀਤ ਸਿੰਘ ਹਾਜਰ ਰਹੇ । ਖੂਨਦਾਨੀਆਂ ਨੂੰ ਫਲ ਮਿਠਾਈਆਂ ਤੇ ਯਾਦ ਚਿੰਨ• ਦਿ¤ਤੇ ਗਏ ।
ਜਟਾਣਾ ਨੀਵਾਂ ਵਿਚ ਲ¤ਗੇ ਖੂਨਦਾਨ ਕੈਂਪ ਦੀ ਤਸਵੀਰ

Post a Comment