ਮਾਨਸਾ 21ਨਵੰਬਰ ਸਥਾਨਕ ਐਸ ਐਸ ਮਿੱਤਲ ਨੈਸ਼ਨਲ ਹਾਈ ਸਕੂਲ ਮਾਨਸਾ ਵਿਖੇ ਵਿਸੇਤੌਰ ਤੇ ਨਸ਼ੇ ਮੁਕਤ ਦਿਨ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਵਿੱਚ ਨਸ਼ਿਆ ਦੇ ਖਿਲਾਫ ਪੇਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਸਪ੍ਰੀਤ ਸਿੰਘ 9ਵੀ ਕਲਾਸ ਨੇ ਪਹਿਲਾ ਸਥਾਨ, ਹਰਪ੍ਰੀਤ ਕੌਰ (ਸੱਤਵੀ) ਤੇ ਜੈਸਮੀਨ ਕੌਰ ਨੇ (ਸੱਤਵੀ) ਤੀਸਰਾ ਸਾਥਾਨ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਮਿੱਠੂ ਰਾਮ ਸਿੰਗਲਾ ਨੇ ਬੱਚਿਆ ਨੂੰ ਨਸਿਆਂ ਤੋ ਹੋਣ੍ਯ ਵਾਲੇ ਰੋਗਾ ਬਾਰੇ ਜਾਣਕਾਰੀ ਦਿੱਤੀ ਤੇ ਨਸ਼ੇ ਤਿਆਗਣ ਦੀ ਗੱਲ ਕਹੀ। ਇਸ ਮੌਕੇ ਤੇ ਇੰਚਾਰਜ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨੀਨਾ ਸ਼ਰਮਾ, ਆਸ਼ਾ ਸ਼ਰਮਾ, ਮਨਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਪੀਟੀ ਆਦਿ ਹਾਜਰ ਸਨ।
ਨਸਾ ਮੁਕਤ ਦਿਨ ਮਨਾਇਆ
Wednesday, November 21, 20120 comments

Post a Comment