ਮਾਨਸਾ, 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਪੰਜਾਬੀ ਲੋਕ ਗਾਇਕ ਦੇਵ ਝੁਨੀਰ ਤੇ ਬੀਬਾ ਰੁਵਿੰਦਰ ਰੂਬੀ ਦਾ ਪ੍ਰੋਗਰਾਮ ਮੇਲਾ ਮੇਲੀਆਂ ਦੇ ਵਿੱਚ ਐਤਵਾਰ 8 ਵਜੇ ਜਲੰਧਰ ਦੂਰਦਰਸ਼ਨ ਤੇ ਵਿਖਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਗੀਤਕਾਰ ਜੀਤ ਚਚੋਹਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਸਭਿਆਚਾਰਕ ਪ੍ਰੋਗਰਾਮ ਹੈ ਅਤੇ ਇਸ ਵਿੱਚ ਉਨਾਂ ਦਾ ਲਿਖਿਆ ਗੀਤ ਹੜਤਾਲਾਂ ਹੋਣਗੀਆਂ ਫਿਲਮਾਇਆ ਗਿਆ ਹੈ।
ਦੇਵ ਝੁਨੀਰ ਤੇ ਰਵਿੰਦਰ ਰੂਬੀ ਮੇਲਾ ਮੇਲੀਆਂ ਦੇ ਪ੍ਰੋਗਰਾਮ ਚ ਅੱਜ
Saturday, November 03, 20120 comments

Post a Comment