ਤਹਿਸੀਲ ਸ਼ਾਹਕੋਟ ਦੇ ਵੱਖ-ਵੱਖ ਸਕੂਲਾਂ ‘ਚ ਮਨਾਇਆ ਨਸ਼ਾਂ ਵਿਰੋਧੀ ਦਿਹਾੜਾ

Tuesday, November 20, 20120 comments


ਸਕੂਲੀ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਰੈਲੀਆਂ ਕੱਢ ਦਿੱਤਾ ਨਸ਼ਾਂ ਮੁਕਤ ਪੰਜਾਬ ਸਿਰਜਨ ਦਾ ਸੁਨੇਹਾ
ਸ਼ਾਹਕੋਟ/ ਮਲਸੀਆਂ, 20 ਨਵੰਬਰ (ਸਚਦੇਵਾ) . ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ  ਪ੍ਰਿੰਸੀਪਲ ਰਾਜ ਸਿੰਘ ਦੀ ਅਗਵਾਈ ਹੇਠ ਜਾਗ੍ਰਤੀ ਕਲੱਬ ਦੇ ਇੰਚਾਰਜ ਉਪਿੰਦਰ ਪਰਮਜੀਤ ਕੌਰ ਅਤੇ ਸਕੱਤਰ ਹਰਮੀਤ ਕੌਰ ਦੀ ਦੇਖ-ਰੇਖ ਹੇਠ ਨਸ਼ਿਆ ਖਿਲਾਫ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਰੈਲੀ ਕੱਢੀ ਇਸ ਮੌਕੇ ਵਿਦਿਆਰਥਣਾ ਨੇ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਸੰਦੇਸ਼ ਦਿੰਦੀਆਂ ਤਖਤੀਆਂ ਫੜ ਅਤੇ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ੇ ਵਿਰੁੱਧ ਡਟਣ ਦਾ ਸੱਦਾ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਸਵਕ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ, ਸਰਪੰਚ ਗੁਰਦੇਵ ਸਿੰਘ ਮਲਸੀਆਂ, ਪ੍ਰਿੰਸੀਪਲ ਰਾਜ ਸਿੰਘ, ਵਾਇਸ ਪ੍ਰਿੰਸੀਪਲ ਹਰਮੀਤ ਕੌਰ, ਗੁਰਮੇਜ ਸਿੰਘ, ਰਾਜਨ ਸੱਭਰਵਾਲ, ਜਾਗ੍ਰਤੀ ਕਲੱਬ ਦੀ ਇੰਚਾਰਜ ਉਪਿੰਦਰ ਪਰਮਜੀਤ ਕੌਰ, ਸਕੱਤਰ ਹਰਮੀਤ ਕੌਰ, ਵਰਿੰਦਰ ਕੌਰ, ਸੁਰਿੰਦਰ ਕੌਰ, ਸੁਨੀਤਾ, ਹਰਿੰਦਪਾਲ ਕੌਰ, ਗੁਰਮੇਜ ਕੌਰ, ਪਰਮਜੀਤ ਕੌਰ, ਇੰਦੂ ਸ਼ਰਮਾ, ਨਰਿੰਦਰਪਾਲ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਰਵਿੰਦਰ ਕੌਰ, ਹਰਜਿੰਦਰ ਕੌਰ, ਇੰਦਰਾ ਕੁਮਾਰੀ, ਸਤਵੀਰ ਕੌਰ, ਸੰਗੀਤਾ ਸਿੰਘ ਆਦਿ ਹਾਜ਼ਰ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger