ਪਾਬੰਦੀਸੁਦਾ ਰੇਤਾ ਲਿਜਾਂਦੇ , ਧੋਖਾਦੇਹੀ ਕਰਨ ਦੇ ਜੁਰਮ ਚ ਕਈ ਪੁਲਸ ਦੇ ਧ¤ਕੇ

Wednesday, November 21, 20120 comments


ਖੰਨਾ, 21 ਨਵੰਬਰ ( ਥਿੰਦ ਦਿਆਲਪੁਰੀਆ ) ਥਾਣਾ ਸਦਰ ਖੰਨਾਂ ਦੇ ਥਾਣੇਦਾਰ ਤਿਲਕ ਰਾਜ ਮੁਤਾਬਕ ਘੁੰਗਰਾਲੀ ਰਾਜਪੂਤਾਂ ਦੇ ਫਰਨ ਰਹਿੰਦੇ ਹਰਦੀਪ ਸਿੰਘ ਪੁ¤ਤਰ ਬਸੰਤ ਸਿੰਘ ਦੀ ਇਤਲਾਹ ਤੇ ਉਸਦੇ ਸੁੰਨੇ ਘਰ ਵਿਚੋਂ ਅਣਪਛਾਤੇ ਚੋਰ ਅਤਰ ਫੁਲੇਲ, ਸੈਂਟ ਤੇ ਔਰਤਾਂ ਦੇ ਮੇਕਅਪ ਤਾ ਸਮਾਨ ਲੈੇ ਗਏ ਤੇ ਪਰਚਾ ਦਰਜ ਕੀਤਾ ਗਿਆ ਹੈ । ਹੌਲਦਾਰ ਸਤਪਾਲ ਸਿੰਘ ਨੇ ਮਾਈਨਿੰਗ ਐਕਟ ਅਧੀਨ ਮਹਿੰਗਾ ਸਿੰਘ ਪੁ¤ਤਰ ਦਲਜੀਤ ਸਿੰਘ ਪੁ¤ਤਰ ਰਣਜੀਤ ਸਿੰਘ , ਚਰਨਜੀਤ ਸਿੰਘ ਪੁ¤ਤਰ ਧਰਮ ਸਿੰਘ ਜਟਾਣਾ ਉਚਾ ਥਾਣਾ ਖਮਾਣੋਂ ਫਤਿਹਗੜ੍ਰ ਸਾਹਿਬ ਨੂੰ ਖਾਣਾਂ ਐਕਟ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈੇ ਜੋ ਬਿਨਾ ਮਨਜੂਰੀ ਦੇ ਪੁਆਤ ਪੁਲ ਤੇ ਟਰਾਲੀਆਂ ਭਰਕੇ ਰੇਤਾ ਲਿਜਾ ਰਹੇ ਸਨ। ਇਸੇ ਤਰ•ਾ ਸਿਟੀ ਖੰਨਾ ਦੇ ਥਾਣੇਦਾਰ ਦਰਸਨ ਸਿੰਘ ਨੇ ਦੋ ਵਿਅਕਤੀਆਂ ਨੂੰ ਧੋੰਖਾਦੇਹੀ ਦੇ ਜੁਰਮ ਅਧੀਨ ਦੋ ਵਿਅਕਤੀਆ ਹਰਬੰਸ ਸਿੰਘ ਪੁ¤ਤਰ ਕੌਰ ਸਿੰਘ ਭਾਦਸੋਂ, ਤੇ ਕ੍ਰਿਪਾਲ ਸਿੰਘ ਪੁ¤ਤਰ ਨ¤ਥਾਂ ਸਿੰਘ ਵਾਸੀ ਖੰਨਾ ਨੂੰ ਲਖਵੀਰ ਸਿੰਘ ਪੁ¤ਤਰ ਜਰਨੈਲ ਸਿੰਘ ਵਾਸੀ ਈਸੜੂ ਦੀ ਸਿਕਾਇਤ ਤੇ ਪੜਤਾਲ ਤੋਂ ਬਾਅਦ ਜਮੀਨ ਦੇ ਸੌਦੇ ਤੋਂ ਮੁਕਰਨ ਤੇ ਰਸਿਟਰੀ ਕਿਸੇ ਹੋਰ ਨੂੰ ਕਰਵਾ ਦੇਣ ਦੇ ਜੁਰਮ ਵਿਚ  ਧਾਰਾ 420 ਅਧੀਨ ਗ੍ਰਿਫਤਾਰ ਕੀਤਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger