ਖੰਨਾ, 14 ਨਵੰਬਰ (ਥਿੰਦ ਦਿਆਲਪੁਰੀਆ) ਖੰਨਾ ਪੁਲਸ ਅਧੀਨ ਆਉਂਦੇ ਖੰਨਾ, ਸਮਰਾਲਾ, ਦੋਰਾਹਾ ਪਾਇਲ ਮਾਛੀਵਾੜਾ ਸਾਹਿਬ ਦੇ ਵਖ ਵਖ ਸਮਾਗਮ ਕਰਕੇ ਇਮਾਰਤਸਾਜੀ ਦੇ ਇੰਜਨੀਅਰ ਨਿਰਮਾਤਾ ਬਾਬਾ ਵਿਸਵਕਰਮਾ ਨੂੰ ਯਾਦ ਕਰਦਿਾਂ ਵਖ ਵਖ ਇਮਾਰਤਸਾਜੀ ਵਿਚ ਲ¤ਗੇ ਕਾਮਿਆਂ ਵਲੋਂ ਆਪਣੇ ਔਜਾਰਾਂ ਦੀ ਪੂਜਾ ਕੀਤੀ ਗਈ ਤੇ ਬਾਬਾ ਜੀ ਦੀ ਅਦੂ¤ਤੀ ਦੇਣ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਰਾਮਗੜ੍ਰੀਆ ਬਰਾਦਰੀ ਵਲੋਂ ਗੁਰਦੁਆਰਾ ਸਾਹਿਬ ਵਿਚ ਕੀਰਤਨ ਸਮਾਗਮ ਕਰਕੇ ਬਾਬਾ ਵਿਸਵਕਰਮਾ ਨੂੰ ਯਾਦ ਕੀਤਾ ਗਿਆ। ਖੰਨਾ ਸਮੇਤ ਸਮਰਾਲਾ , ਤੇ ਹੋਰ ਥਾਵਾਂ ਤੇ ਸਮਾਗਮ ਹੋਣ ਦੀਆ ਖਬਰਾਂ ਹਨ।

Post a Comment