ਬੱਧਨੀ ਕਲਾਂ 9 ਨਵੰਬਰ ( ਚਮਕੌਰ ਲੋਪੋਂ ) ਪਿੰਡ ਬੱਧਨੀ ਖੁਰਦ ਵਿਖੇ ਨਵੇਂ ਬਣੇ ਸਬ-ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕੀਤਾ। ਉਨ•ਾਂ ਕਿਹਾ ਕਿ ਪੇਡੂ ਖ਼ੇਤਰ ਦੀਆਂ ਗਰਭਵਤੀ ਔਰਤਾਂ ਨੂੰ ਪਿੰਡ ਪੱਧਰ ’ਤੇ ਹੀ ਸਮੁੱਚੀਆਂ ਸਿਹਤ ਸਹੂਲਤਾਂ ਦੇਣ ਦੇ ਮਨਸ਼ੇ ਨੇ ਸਰਕਾਰ ਨੇ ਪਿੰਡ-ਪਿੰਡ ਸਬ-ਸੈਂਟਰ ਖੋਲ•ਣ ਦੀ ਕਵਾਇਦ ਸ਼ੁਰੂ ਕੀਤੀ ਹੈ। ਉਨ•ਾਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿਚ ਸਬ ਸੈਂਟਰਾਂ ਦਾ ਸਟਾਫ਼ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਹੁੱਈਆਂ ਕਰਵਾ ਰਹੇ ਹਨ। ਬੀਬੀ ਭਾਗੀਕੇ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਸਮੁੱਚੀਆਂ ਸਿਹਤ, ਸਿੱਖਿਆ ਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਪੇਂਡੂ ਖੇਤਰ ਦੀਆਂ ਗਰਭਵਤੀ ਅੱਰਤਾਂ ਨੂੰ ਸਮੇਂ ਸਿਰ ਟੀਕਾ ਕਰਨ ਅਤੇ ਮੁੱਢਲੀਆਂ ਸਿਹਤ ਸਹੂਲਤਾ ਦੇਣ ਲਈ ੍ਯਹਨ•ਾਂ ਸਬਦਾ ਦਾ ਪ੍ਰਗਟਾਵਾ ਪਿੰਡ ਬੱਧਨੀ ਖੁਰਦ ਵਿਖੇ 5 ਲੱਖ ਦੀ ਲਾਗਤ ਨਾਲ ਨਵੇ ਉਸਾਰੇ ਸਬ ਸੈਂਟਰ ਦੇ ਰਸਮੀ ਉਦਘਾਟਨ ਮਗਰੋ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕਿਤਾ ਉਨ•ਾਂ ਕਿਹਾ ਕਿ ਅਕਾਲੀ ਸਰਕਾਰ ਤੋ ਹਰ ਵਰਗ ਪੂਰੀ ਤਰ•ਾ ਖੁਸ ਹੈ ਇਸ ਸਮੇ ਐਸ.ਐਮ.ਓ ਡਾਂ: ਸੁਨੀਲ ਵਰਮਾ, ਮੈਡੀਕਲ ਅਫ਼ਸਰ ਡਾਂ ਸੰਜੇ ਪਵਾਰ,ਡਾ: ਮਨਜੋਤ ਸਿੰਘ, ਇੰਚਾਰਿਜ ਜਸਵਿੰਦਰ ਕੌਰ ਮ.ਪ.ਹ.ਵ.ਫੀਮੇਲ ਪ੍ਰਧਾਨ ਬਲਾਕ ਪੱਤੋ ਹੀਰਾ ਸਿੰਘ, ਰਮਨਜੀਤ ਸਿੰਘ ਮ.ਪ.ਹ.ਵ ਮੇਲ, ਆਸ਼ਾ ਰਾਣੀ, ਚਮਕੌਰ ਸਿੰਘ ਐਸ.ਆਈ, ਬਲਦੇਵ ਸਿੰਘ ਬੁਟਰ, ਨਾਇਬ ਸਿੰਘ, ਰਾਜਿੰਦਰ ਰਾਣੀ ਰਣੀਆ, ਜਸਪ੍ਰੀਤ ਕੌਰ ਲੋਪੋਂ,ਕਾਂਤਾ ਰਾਣੀ, ਜਗਰਾਜ ਸਿੰਘ ਮੈਬਰ ਸ੍ਰੋਮਣੀ ਕਮੇਟੀ, ਅਜੀਤਪਾਲ ਮੈਬਰ ਬਲਾਕ ਸੰਮਤੀ, ਰਣਧੀਰ ਸਿੰਘ ਸਰਪੰਚ, ਹਰਮੇਲ ਸਿੰਘ ਬੁਟਰ ਪ੍ਰਧਾਨ,ਜਸਵਿੰਦਰ ਸਿੰਘ ਸਰਪੰਚ ਬੁਟਰ, ਜਸਵੀਰ ਕੌਰ ਸਰਪੰਚ ਬੱਧਨੀ ਖੁਰਦ,ਗੁਰਜਿੰਦਰ ਸਿੰਘ ਸੈਕਟਰੀ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਜਗਰਾਜ ਸਿੰਘ ਬੁਟਰ, ਜਗਤਾਰ ਸਿੰਘ,ਅਜਮੇਰ ਸਿੰਘ ਭਾਗੀਕੇ, ਅਮਰ ਸਿੰਘ ਪੰਚ, ਮਿੰਟੂ ਪੰਚ, ਕਰਨੈਲ ਸਿੰਘ ਪੰਚ, ਕੁਲਦੀਪ ਸਿੰਘ ਨੰਬਰਦਾਰ,ਜਗਰੂਪ ਸਿੰਘ ਪ੍ਰਧਾਨ,ਗੁਰਚਰਨ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ,ਗੁਰਪ੍ਰੀਤ ਕੌਰ, ਜੀਵਨ ਕੌਰ, ਮਨਜੀਤ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਮੋਗਾ ਵੀ ਹਾਜਰ ਸਨ।
ਪਿੰਡ ਬੱਧਨੀ ਖੁਰਦ ਵਿਖੇ ਸਬ ਸੈਟਰ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ,ਡਾ ਸੁਨੀਲ ਵਰਮਾ ਐਸ.ਐਮ.ਓ ਅਤੇ ਡਾ ਸੰਜੇ ਪਵਾਰ। ਫੋਟੋ : ਚਮਕੌਰ ਲੋਪੋਂ


Post a Comment