ਖੰਨਾ / ਸਮਰਾਲਾ, 19 ਨਵੰਬਰ ( ਥਿੰਦ / ਉਟਾਲ ) ਥਾਣਾ ਮਾਛੀਵਾੜਾ ਸਾਹਿਬ ਕੋਲ ਜੋਗਿੰਦਰ ਸਿੰਘ ਮਾਈਨਿੰਗ ਗਾਰਡ ਜਿਲਾ ਉਦਯੋਗਿਕ ਕੇਂਦਰ ਲੁਧਿਆਣਾ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਬੀਤੀ ਸਵੇਰ ਕਰੀਬ ਚਾਰ ਵਜੇ ਝੜੋਦੀ ਮੰਡ ਵਿਖੇ ਕਥਿਤ ਦੋਸ਼ੀ ਇੱਕ ਜੇ.ਸੀ.ਬੀ. ਮਸ਼ੀਨ, ਛੇ ਟਰੱਕ, ਤੇ ਡਰਾਇਵਰ ਹਰਮੇਸ਼ ਸੈਣੀ ਵਾਸੀ ਪਟਿਆਲਾ, ਕੇਤਨ ਵਾਸੀ ਪਟਿਆਲਾ, ਜੂਗਨੂੰ ਵਾਸੀ ਪਟਿਆਲਾ ਅਤੇ ਖੇਮ ਚੰਦ ਵਾਸੀ ਪਟਿਆਲਾ ਮਾਈਨਿੰਗ ਵਿਭਾਗ ਦੀ ਮੰਜੂਰੀ ਤੋਂ ਬਿਨਾ ਰੇਤਾ ਚੋਰੀ ਕਰਦੇ ਸਨ ਜੋ ਕਿ ਹਾਈਕੋਰਟ ਦੇ ਹੁਕਮਾਂ ਦੀ ਉ¦ਘਣਾ ਕਰਦੇ ਹਨ । ਪੁਲਿਸ ਨੇ ਇਹਨਾਂ ਕਥਿਤ ਦੋਸ਼ੀਆਂ ਵਿਰੁੱਧ ਧਾਰਾ 379/21 ਮਾਈਨਿੰਗ ਐਕਟ 1952 ਦੀ ਉ¦ਘਣਾ ਦੇ ਦੋਸ਼ ਹੇਠ ਪਰਚਾ ਦਰਜ਼ ਕੀਤਾ ਹੈ ।
Post a Comment