ਹੁਸ਼ਿਆਰਪੁਰ , 1 ਨਵੰਬਰ ਨਛ¤ਤਰ ਸਿੰਘ -ਪ੍ਰਾਜੈਕਟ ਪ੍ਰਵੇਸ਼ ਤਹਿਤ ਪੰਜ ਰੋਜ਼ਾ ਬਲਾਕ ਪੱਧਰੀ ਵਰਕਸ਼ਾਪ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਮਲ ਕੌਰ ਨੇ ਸ.ਅ.ਸ ਜਹਾਨ ਖੇਲਾਂ ਵਿਖੇ ਕੀਤਾ ।ਉਨ ਦੱਸਿਆ ਕਿ ਪੰਜ ਪੜਾਵਾ ’ਚ ਇਹ ਟ੍ਰੇਨਿੰਗ 7 ਦਸੰਬਰ ਤੱਕ ਚੱਲੇਗੀ। ਇਸ ਵਿ¤ਚ ਬਲਾਕ ਦੇ ਕੁੱਲ 185 ਅਧਿਆਪਕਾਂ ਨੂੰ ਪੰਜ-ਪੰਜ ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਦੇ ਰਿਸੋਰਸ ਪਰਸਨ ਰਿੰਪਲ ਕੁਮਾਰ,ਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਵਧ ਤੋਂ ਵਧ ਕਰੀਏਟਿਵ ਲਰਨਿੰਗ ਮਡਿਊਲ ਦੀ ਸਹਾਇਤਾ ਨਾਲ ਪੜਾਇਆ ਜਾਵੇ।ਉਨ ਕਿਹਾ ਕਿ ਛੋਟੇ ਬੱਚਿਆ ਵਿੱਚ ਕੁਝ ਨਵਾਂ ਉਸਾਰਨ ਦੀ ਰੁਚੀ ਵਧ ਹੁੰਦੀ ਹੈ।ਆਪਣੇ ਸੰਬੋਧਨ ਵਿਚ ਰਿਸੋਰਸ ਪਰਸਨ ਕਿਰਨਦੀਪ ਕੌਰ ਘੁੰਮਣ ਨੇ ਕਿਹਾ ਕਿ ਪ੍ਰਾਇਮਰੀ ਸਿਖਿਆ ਵਿ¤ਚ ਗੁਣਾਤਮਕ ਸੁਧਾਰ ਲਿਆਉਣ ਲਈ ਬਚਿਆ ਨੂੰ ਖੇਡ ਖੇਡ ਵਿਚ ਸਿਖਾਇਆ ਜਾ ਸਕਦਾ ਹੈ ਅਤੇ ਟੀ.ਐਲ.ਐਮ ਅਤੇ ਸਹਿ ਵਿਦਿਅਕ ਗਤੀਵਿਧੀਆਂ ਰਾਹੀ ਬਚਿਆਂ ਵਿਚ ਪੜਨ ਸਬੰਧੀ ਰੋਚਿਕਤਾ ਵਧਾਈ ਜਾ ਸਕਦੀ ਹੈ।ਉਹਨਾਂ ਕਿਹਾ ਕਿ ਅਧਿਆਪਕ ਬ¤ਚਿਆ ਨਾਲ ਇਸ ਤਰ ਦੀ ਸਾਝ ਪਾਏ ਕਿ ਵਿਧਿਆਰਥੀਆਂ ਨੂੰ ਸਕੂਲ ਵਿਚ ਆ ਕੇ ਆਪਣੇ ਪਨ ਦਾ ਅਹਿਸਾਸ ਹੋਵੇ।ਉਹਨਾਂ ਕਿਹਾ ਕਿ ਵਿਦਿਆਰਥੀ ਸਕੂਲ ਦੇ ਵਾਤਾਵਰਣ ਨਾਲ ਜੁੜ ਕੇ ਹੀ ਵਧ ਪ੍ਰਤੀਭਾ ਦਿਖਾ ਸਕਦੇ ਹਨ।ਇਸ ਮੋਕੇ ਅਜੈ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਵੀ ਸੰਬੋਧਨ ਕੀਤਾ।ਉਨਾਂ ਦ¤ਸਿਆ ਕਿ ਇਹਨਾਂ ਪੰਜ ਦਿਨਾਂ ਵਿਚ ਪੰਜਾਬੀ ਗਣਿਤ ਇੰਗਲਿਸ਼, ਹਿੰਦੀ ਅਤੇ ਟੀ.ਐਲ ਐਮ ਤੇ ਪੜਚੋਲ ਕੀਤੀ ਜਾਵੇਗੀ।ਇਸ ਮੌਕੇ ਬੀ.ਆਰ.ਪੀ ਨਰਿੰਦਰ ਸਿੰਘ,ਕਰਨੈਲ ਸਿੰਘ,ਰਜਨੀਸ਼ ਗੁਲਿਆਨੀ,ਗੁਲਵੰਤ ਸਿੰਘ,ਰਾਕੇਸ਼ ਕੁਮਾਰ,ਧਰਮਪਤਲ ਸ਼ਾਰਦਾ,ਜਸਪਾਲ ਸਿੰਘ,ਬਲਜੀਤ ਕੌਰ,ਸੰਜੀਵ ਵਸ਼ਿਸ਼ਟ,ਕੁਲਦੀਪ ਕੌਰ, ਜਗਮੋਹਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ
.ਅ.ਸ ਜਹਾਨ ਖੇਲਾਂ ਵਿਖੇ ਪੰਜ ਰੋਜਾ ਬਲਾਕ ਪੱਧਰੀ ਵਰਕਸ਼ਾਪ ਦਾ ਉਦਘਾਟਨ ਬੀ.ਪੀ.ਈ. ਓ ਕਮਲ ਕੌਰ ਨਾਲ ਨਰਿੰਦਰ ਸਿੰਘ,ਕਿਰਨਦੀਪ ਅਤੇ ਹੋਰ।
Post a Comment