ਸਜਨਾ ਹੈ ਮੁਝੇ ਸਜਣਾ ਕੇ ਲੀਏ... ਕਰਵਾਚੌਥ ਵਰਤਾਂ ਦਾ ਭਾਰੀ ਬੌਝ ਪਵੇਗਾ ਪਤੀਆਂ ਦੀਆਂ ਜੇਬਾ ਤੇ

Thursday, November 01, 20120 comments


ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਹਿੰਦੂ ਰਵਾਇਤ ਮੁਤਾਬਿਕ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਸੁਹਾਗਣਾ ਦਾ ਤਿਉਹਾਰਕਰਵਾਚੌਥ‘  ਮਨਾਇਆ ਜਾ ਰਿਹਾ ਹੈ। ਬਜ਼ਾਰਾਂ ਔਰਤਾਂ ਦੀ ਗੀ ਭੀੜ ਤੋਂ ਸਾਫ਼ ਨਜ਼ਰ ਆਉਦਾ ਹੈ ਕਿ ਔਰਤਾਂ ਇਸ ਦਿਨ ਜਿਥੇ ਆਪਣੇ ਪਤੀ ਦੀ ਲੰਬੀ ਉਮਰ ਲਈ ਇਹ ਕਰਵਾਚੌਥ ਦਾ ਵਰਤ ਖਣਾ ਹੈ ਉਥੇ ਸੁੰਦਰ ਦਿਸਣ ਲਈ ਸ਼ਿੰਗਾਰ ਕਰਨਾ ਤੇ ਵਧੀਆ ਡਰੈਸ ਪਹਿਨਣਾ  ਬੇਸ਼ਕ ਹਰ ਔਰਤ ਦੀ ਦਿਲੀ ਛਾ ਹੈ ਪਰ ਇਸ ਵਾਰ ਮਹਿੰਗਾਈ ਨੇ ਵੀ ਕਰਵਾਚੌਥ ਨੂੰ ਫਿਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਨਾਲ ਵਿਚਾਰੇ ਪਤੀਆ ਦੀ ਜੇਬ ਕਾਫ਼ੀ ਢਿ¤ਲੀ ਹੋਣ ਦੇ ਆਸਾਰ ਦਿਸ ਰਹੇ ਹਨ ਇਸ ਵਾਰ ਬਿਊਟੀ ਪੈਕੇਜ਼ ਦਾ ਰੇਟ ਕਾਫ਼ੀ ਗਿਆ ਹੈ ਪਿਛਲੇ ਕਰਵਾਚੌਥ ਤੇ ਇਹ ਪੈਕਜ਼ ਜਿਥੇ 1500 ਰੁਪਏ ਸੀ ਇਸ ਸਾਲ ਇਹ ਪੈਕੇਜ਼ 2500 ਤੋਂ 3500 ਦਾ ਜਾਂ ਇਸ ਤੋਂ ਉਪਰ ਵੀ ਜਾ ਸਕਦਾ ਹੈ।  ਪਿਛਲੇ ਸਾਲ ਮਹਿੰਦੀ 50 ਰੁਪਏ ਸੀ ਇਸ  ਸਾਲ ਪਿੰਡਾਂ ਵਿੱਚ ਇੱਕ ਹੱਥ ਦੀ 100 ਅਤੇ ਸ਼ਹਿਰਾਂ ਵਿੱਚ ਇੱਕ ਹੱਥ ਤੇ ਲਵਾਈ 250 ਰੁਪਏ ਤੱਕ ਹੋ ਗਈ ਹੈ। ਕਰਵਾਚੌਥ ਸਪੈਸ਼ਲ ਡਰੈਸ ਪਿਛਲੇ ਸਾਲ 1500 ‘ ਮਿਲਦੀ ਸੀ ਹੁਣ ਜਿਹੜੀ ਕਿ ਇਹ ਡਰੈਸ 2500-3000 ਰੁਪਏ ਮਿਲ ਰਹੀ ਹੈ ਉਧਰ ਜੇ ਖਾਣ ਪੀਣ ਦੀ ਕਰੀਏ ਤਾਂ ਉਹਨਾ ਦਾ ਰੇਟ ਤਾ ਆਸਮਾਨ ਨੂੰ ਛੂੰ ਰਿਹਾ ਹੈ ਆਮ ਦਿਨਾਂ ਵਿ  ਕੇਲਿਆਂ ਦੀ ਦਰਜਨ  ਸੇਬ 80 ਰੁਪਏ ਨੂੰ ਵਿਕ  ਰਹੇ ਹਨ।  ਤਿਉਹਾਰਾਂ ਦਿਨ ਹੋਣ ਕਾਰਨ  ਇਹਨਾਂ ਦਿਨਾਂ ਵਿ ਮਸਾਲੇ ਨਾਲ ਤਿਆਰ ਕੀਤੇ ਫਲ ਵਿਕ ਰਹੇ ਹਨ ਜਿੰਨਾਂ ਨੇ   ਵਰਤ  ਦੌਰਾਨ ਫਲ਼ਾਂ ਦੀ ਵਰਤੋਂ ਕਰਨ ਵਾਲੀਆਂ  ਔਰਤਾਂ ਦੀ ਸਿਹਤ ਤੇ ਵੀ ਆਪਣਾ ਅਸਰ ਦਿਖਾਉਣਾ ਹੈ ਉਧਰ ਜੇ ਪਤੀਆ ਦੀ ਕਰੀਏ ਤਾਂ ਉਹਨਾ ਦਾ ਕਹਿਣਾ ਹੈ ਕਿ ਜੇਬ ਤਾ ਢਿਲੀ ਕਰਨੀ ਹੀ ਪੈਣੀ ਹੈ ਕਿਉਕਿ ਪਤਨੀਆ ਵੀ ਗੇ ਇਹੀ ਕਹਿੰਦੀਆ ਹਨ ਕਿ ¤ਜਨਾ ਹੈ ਮੁਝੇ ਜਣਾ ਕੇ ਲੀਏ...

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger