ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

Friday, October 26, 20120 comments


ਸ਼ਹਿਣਾ/ਭਦੌੜ 26 ਅਕਤੂਬਰ (ਸਾਹਿਬ ਸੰਧੂ)  ਸਰਕਾਰੀ ਪ੍ਰਾਇਮਰੀ ਸਕੂਲ ਪ¤ਖੋਕੇ ਵਿਖੇ ਲੋੜਵੰਦ ਬ¤ਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ ਗਏ। ਇਸ ਸਮੇਂ ਮਿਡ-ਡੇ-ਮੀਲ ਲਈ ਭਾਂਡੇ ਵੀ ਦਿ¤ਤੇ ਗਏ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਗੁਰਮੇਲ ਸਿੰਘ, ਹੈ¤ਡ ਟੀਚਰ ਜਸਵੀਰ ਕੌਰ, ਹਰਪਾਲ ਸਿੰਘ, ਰਜਨੀ ਬਾਲਾ, ਮਨਜੀਤ ਕੌਰ, ਲਖਵਿੰਦਰ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger