ਸ਼ਹਿਣਾ/ਭਦੌੜ 26 ਅਕਤੂਬਰ (ਸਾਹਿਬ ਸੰਧੂ) ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਭੁ¤ਕੀ ਸਮੇਤ ਲਾਏ ਨਾਕੇ ਦੌਰਾਨ ਗ੍ਰਿਫ਼ਤਾਰੀ ਕੀਤਾ। ਥਾਣਾ ਦੇ ਮੁਨਸ਼ੀ ਜਗਤਾਰ ਸਿੰਘ ਨੇ ਦ¤ਸਿਆ ਕਿ ਥਾਣਾ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਵਿਚ ਨਹਿਰ ਦੇ ਪੁਰਾਣੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ ਕਿ ਸ¤ਕ ਦੇ ਆਧਾਰ ‘ਤੇ ਸੁਖਦੇਵ ਸਿੰਘ ਉਰਫ਼ ਸੁ¤ਖਾ ਪੁ¤ਤਰ ਹਰਨਾਮ ਸਿੰਘ ਵਾਸੀ ਸ਼ਹਿਣਾ ਦੀ ਤਲਾਸ਼ੀ ਉਪਰੰਤ 7 ਕਿ¤ਲੋ ਭੁ¤ਕੀ ਬਰਾਮਦ ਕੀਤੀ ਮੁਕਦਮਾ ਦਰਜ ਕੀਤਾ।

Post a Comment