ਲਕਸ਼ਮੀ ਨਰਾਇਣ ਮੰਦਰ ਸ਼ਾਹਕੋਟ ਵਿਖੇ ਠਏਕ ਸ਼ਾਮ ਰਾਧਾ ਰਮਨ ਕੇ ਨਾਮੂ ਸਮਾਗਮ 17 ਨੂੰ

Monday, November 05, 20120 comments


ਸ਼ਾਹਕੋਟ, 5 ਨਵੰਬਰ (ਸਚਦੇਵਾ) ਸ਼੍ਰੀ ਬਾਂਕੇ ਬਿਹਾਰੀ ਸਨੇਹ ਮੰਡਲ ਸ਼ਾਹਕੋਟ ਵੱਲੋਂ 17 ਨਵੰਬਰ ਨੂੰ ਲਕਸ਼ਮੀ ਨਰਾਇਣ ਮੰਦਰ, ਮੇਨ ਬਜ਼ਾਰ ਸ਼ਾਹਕੋਟ ਵਿਖੇ ਠਏਕ ਸ਼ਾਮ ਰਾਧਾ ਰਮਨ ਕੇ ਨਾਮੂ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧੀ ਮੰਡਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮੀਟਿੰਗ ਲਕਸ਼ਮੀ ਨਰਾਇਣ ਮੰਦਰ ਵਿਖੇ ਹੋਈ । ਜਿਸ ਵਿੱਚ ਸਮਾਗਮ ਨੂੰ ਕਰਵਾਉਣ ਸੰਬੰਧੀ ਤਿਆਰੀਆਂ ਬਾਰੇ ਵਿਚਾਰ-ਵਿਟਾਦਰਾਂ ਕੀਤਾ ਗਿਆ । ਮੀਟਿੰਗ ਉਪਰੰਤ ਮੰਡਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ 17 ਨਵੰਬਰ, ਦਿਨ ਸ਼ਨੀਵਾਰ ਨੂੰ ਰਾਤ 8:00 ਵਜੇ ਮੰਦਰ ‘ਚ ਕੀਰਤਨ ਕਰਵਾਇਆ ਜਾਵੇਗਾਂ, ਜਿਸ ਵਿੱਚ ਸ਼੍ਰੀ ਵਿਨੋਦ ਅਗਰਵਾਲ ਜੀ ਵਰਿੰਦਾਵਨ ਵਾਲੇ ਅਤੇ ਸ਼੍ਰੀ ਬਲਦੇਵ ਸਹਿਗਲ ਜੀ ਜਗਾਧਰੀ ਵਾਲੇ ਭਜਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ।  ਕੀਰਤਨ ਉਪਰੰਤ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ਾਲ ਗੋਇਲ ਜਿਲ•ਾਂ ਭਾਜਪਾ ਆਗੂ ਯੂਥ ਵਿੰਗ, ਪ੍ਰਦੀਪ ਕੁਮਾਰ ਗੁਪਤਾ, ਸੰਦੀਪ ਅਗਰਵਾਲ, ਦੀਪਕ ਗੋਇਲ ਟਿੰਕੂ, ਗਗਨ ਪੁਰੀ, ਸਤਬੀਰ ਗੁਪਤਾ ਆਦਿ ਹਾਜ਼ਰ ਸਨ ।


ਏਕ ਸ਼ਾਮ ਰਾਧਾ ਰਮਨ ਕੇ ਨਾਮੂ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਾਂਕੇ ਬਿਹਾਰੀ ਸਨੇਹ ਮੰਡਲ ਸ਼ਾਹਕੋਟ ਦੇ ਅਹੁਦੇਦਾਰ ਅਤੇ ਮੈਂਬਰ ।
   


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger