ਜੋਧਾਂ, ਨਵੰਬਰ (ਦਲਜ9ਤ ਰੰਵਾ/ ਸੁਖਵਿੰਦਰ ਅੱਬੂਵਾਲ) ਪੰਜਾਬ ਦ9 1ਕਾਲ92ਜਪਾ ਗਠਜੋੜ ਸਰਕਾਰ ਹੁਣ ਪੰਜਾਬ ਆਪਣੀ ਚਾ ਪਲੂਸੀ ਰਕਨ ਵਾਲੇ ਮੰਤਰੀਆਂ ਨੂੰ ਲੈਂਡ ਕਰੂਜਰ ਗੱਡੀਅਲਾਂ ਦੇਣ ਲਈ 21 ਕਰੋੜ ਰੁਪਇਆ ਖਰਚ ਰਹੀ ਹੈ ਜਦਕਿ ਪੰਜਾਬ ਦਾ ਖਜਾਨਾਂ ਪਹਿਲਾਂ ਹੀ ਖਾਲੀ ਹੈ । ਉਕਤ ਵਿਚਾਰ ਸ੍ਰੀ ਦੀਪਕ ਖੰਡੂਰ ਪ੍ਰਧਾਨ ਯੂਥ ਕਾਂਗਰਸ ਜਿਲ ਲੁਧਿਆਣਾਂ ਅਤੇ ਸ: ਦਲਜੀਤ ਸਿੰਘ ਹੈਪੀ ਜ: ਸਕੱਤਰ ਯੂਥ ਕਾਂਗਰਸ ਨੇ ਸਾਂਝੇਂ ਤੌਰ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ ਕਿਹਾ ਕਿ ਇਸ ਤੋਂ ਥੋੜਾ ਸਮਾ ਪਹਿਲਾਂ ਪੰਜਾਬ ਸਰਕਾਰ ਨੇ ਨਵੇ ਟੈਕਸ ਲਾ ਕੇ 1ਾਪਣੇ ਖਾਲ9 ਖਜਾਨੇ ਨੂੰ 2ਰਨ ਲੲ9 ਜਨਤਾ ਉੱਪਰ ਟੈਕਸਾਂ ਦਾ ਬੋਝ ਪਾਇਆ ਸੀ ਜਿਸਦੀ ਮਾਰ ਹੇਠੋਂ ਲੋਕ ਅਜੇ ਨਿਕਲਣ ਦ9 ਕੋਸ਼ਿਸ ਕਰ ਰਹੇ ਸਨ ਕਿ 1ਾਪਣੇ ਮੰਤਰੀਆਂ ਜੋ ਕਿ ਪਹਿਲਾਂ ਹੀ 1ੈਸ਼ ਕਰ ਰਹੇ ਹਨ ਉਨ•ਾ ਦੀ ਖ਼ਾਤਰ 21 ਕਰੋੜ ਰੁਪਏ ਖਰਚ ਕਰਕੇ ਨਵ91ਾਂ ਗੱਡ91ਾ ਖ੍ਰ9ਦਕੇ 1ਾਪਣੇ ਮੰਤਰ91ਾ ਨੂੰ ਖੁਸ਼ ਕਰ ਰਹੇ ਹਨ।ਉਨ•ਾਂ ਅੱਗੇ ਕਿਹਾ ਕਿ ਪੰਜਾਬ ਦੇ ਵਿਕਾਸ ਲੲ9 ਪੰਜਾਬ ਸਰਕਾਰ ਕੋਲ ਪੈਸੇ ਨਹ9 ਪਰ ਗੱਡ91ਾਂ ਖ੍ਰ9ਦਣ ਲੲ9 ਖਜਾਨੇ ਵਿੱਚ ਕਿਥੋਂ ਪੈਸੇ ਆ ਗਏ, ਇੱਕ ਪਾਸੇ ਪੰਜਾਬ ਦੀ ਬਾਦਲ ਸਰਕਾਰ ਕਿਸਾਨਾਂ ਨੂੰ ਝੋਨੇ ਤੇ ਬੋਨਸ ਦੇਣ ਲੲ9 ਕੇਂਦਰ ਸਰਕਾਰ ਕੋਲੋਂ ਮੰਗ ਕਰ ਰਹ9 ਹੈ ਕੀ ਮੰਤਰੀਆਂ ਨੂੰ 21 ਕਰੋੜ ਰੁਪਏ ਖਰਚ ਕਰਕੇ ਗੱਡੀਆਂ ਦੇਣਾਂ ਜਰੂਰੀ ਹੈ ,ਪੰਜਾਬ ਸਰਕਾਰ ਮੰਤਰੀਆਂ ਨੂੰ ਗੱਡੀਆਂ ਦੇਣ ਦੀ ਬਜਾਏ ਲੋਕ ਦੀਆਂ ਲਟਕ ਰਹੀਆਂ ਮੰਗਾਂ ਨੂੰ ਹੱਲ ਕਰੇ। ਉਨ•ਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਮਾਇਨਿੰਗ ਰਾਹ9 ਲੱਖਾਂ ਮਜਦੂਰਾਂ ਨੂੰ 2ੁੱਖੇ ਸੋਣ ਲੲ9 ਮਜਬੂਰ ਕਰ ਦਿੱਤਾ ਉੱਥੇ 1ੱਜ 2ੱਠਿ1ਾਂ ਵਾਲਿ1ਾ ਦ9 ਚਾਂਦ9 ਬਣ9 ਹੋੲ9 ਹੈ ਜੋ 1ਾਪਣ9 ਮਨ ਮਰਜ9 ਨਾਲ ਇੱਟਾਂ ਦੇ ਰੇਟ ਲਾ ਕਿ ਜਨਤਾ ਦ91ਾਂ ਜੇਬਾਂ ਕੱਟ ਰਹੇ ਹਨ,ਇਸ ਸਰਕਾਰ ਦੇ ਰਾਜ ਵਿੱਚ ਅਮੀਰ ਹੋਰ ਅਮੀਰ ਹੋ ਰਿਹਾ ਹੈ ਗਰੀਬ ਹੋਰ ਗਰੀਬ ਹੋ ਰਿਹਾ ਹੈ ਜੋ ਕਿ ਸਾਡੇ ਸਮਾਜ ਲਈ ਗਹਿਰੀ ਚਿੰਤਾਂ ਹੈ


Post a Comment