ਹੁਸ਼ਿਆਰਪੁਰ
7 ਨਵੰਬਰ (ਨਛਤਰ ਸਿੰਘ)
- ਆਊਟ ਡੋਰ ਸਪੋਰਟਸ ਸਟੇਡੀਅਮ
ਵਿਖੇ ਚਲ ਰਹੀਆਂ ਪੰਜਾਬ
ਰਾਜ ਪੇਂਡੂ ਖੇਡਾਂ (ਲੜਕੇ
16 ਸਾਲ ਉਮਰ ਵਰਗ ਤੋਂ
ਘੱਟ) ਵਿੱਚ ਲੁਧਿਆਣਾ ਨੇ
ਵੇਟ-ਲਿਫਟਿੰਗ ਵਿੱਚ 22 ਅੰਕ
ਪ੍ਰਾਪਤ ਕਰਕੇ ਟੀਮ ਚੈਂਪੀਅਨਸ਼ਿਪ
ਜਿੱਤ ਲਈ। ਸੰਗਰੂਰ ਦਾ
ਦੂਜਾ ਸਥਾਨ ਰਿਹਾ ਜਿਸਨੇ
12 ਅੰਕ ਪ੍ਰਾਪਤ ਕੀਤੇ ਅਤੇ
ਕਪੂਰਥਲੇ ਨੇ 11 ਅੰਕਾਂ ਨਾਲ
ਤੀਜਾ ਸਥਾਨ ਜਿੱਤਿਆ। 400 ਮੀਟਰ ਫਾਈਨਲ ਵਿੱਚ
ਪਟਿਆਲਾ ਦੇ ਅਰਸ਼ਦੀਪ ਸਿੰਘ
ਨੇ 52:81ਸੈਕਿੰਡ ਵਿੱਚ ਸੋਨੇ
ਦਾ, ਸ਼ਹੀਦ ਭਗਤ ਸਿੰਘ
ਨਗਰ ਦੇ ਜਗਮੀਤ ਸਿੰਘ
ਨੇ ਇਹ ਦੌੜ 53:22 ਸੈਕਿੰਡ
ਵਿੱਚ ਦੌੜ ਕੇ ਚਾਂਦੀ
ਦਾ ਅਤੇ ਜਲੰਧਰ ਦੇ
ਦਿਲਪ੍ਰੀਤ ਸਿੰਘ ਨੇ 53:51ਸੈਕਿੰਡ
ਵਿੱਚ ਕਾਂਸੇ ਦਾ ਤਮਗਾ
ਜਿੱਤਿਆ। ਤਰਨਤਾਰਨ ਦੇ ਜਸ਼ਨਦੀਪ
ਸਿੰਘ ਨੇ ਸ਼ਾਟਪੁੱਟ ਵਿੱਚ
131 ਮੀਟਰ ਨਾਲ ਸੋਨੇ ਦਾ
ਜਦ ਕਿ ਰੂਪਨਗਰ ਦੇ
ਮਨਕੀਰਤ ਸਿੰਘ ਅਤੇ ਬਿਰਜਰਾਜ
ਸਿੰਘ ਨੇ ਕ੍ਰਮਵਾਰ 122 ਮੀਟਰ
ਅਤੇ 125 ਮੀਟਰ ਨਾਲ ਚਾਂਦੀ
ਦਾ ਅਤੇ ਕਾਂਸੇ ਦਾ
ਤਮਗਾ ਜਿੱਤਿਆ। ਲੰਮੀ ਛਾਲ ਵਿੱਚ
ਗੁਰਦਾਸਪੁਰ ਦੇ ਸਤਨਾਮ ਸਿੰਘ
ਨੇ 50 ਮੀਟਰ ਲੰਮੀ ਛਾਲ
ਮਾਰਕੇ ਸੋਨੇ ਦਾ, ਤਰਨਤਾਰਨ
ਦੇ ਚਾਂਦਵੀਰ ਨੇ 53 ਮੀਟਰ
ਨਾਲ ਚਾਂਦੀ ਦਾ ਅਤੇ
ਸੰਗਰੂਰ ਦੇ ਪ੍ਰਿੰਸਦੀਪ ਸਿੰਘ
ਨੇ 52 ਮੀਟਰ ਨਾਲ ਕਾਂਸੇ
ਦਾ ਤਮਗਾ ਜਿੱਤਿਆ। ਇਸੇ
ਤਰ•ਾਂ ਉ¤ਚੀ
ਛਾਲ ਵਿੱਚ ਫਿਰੋਜ਼ਪੁਰ ਦੇ
ਮਨਪ੍ਰੀਤ ਸਿੰਘ ਨੇ 15 ਮੀਟਰ
ਉ¤ਚੀ ਛਾਲ
ਮਾਰਕੇ ਪਹਿਲਾ ਸਥਾਨ ਪ੍ਰਾਪਤ
ਕੀਤਾ, ਅਮ੍ਰਿੰਤਸਰ ਦੇ ਕਮਲਪ੍ਰੀਤ ਨੇ
ਵੀ 15 ਮੀਟਰ ਨਾਲ ਚਾਂਦੀ
ਦਾ ਅਤੇ ਗੁਰਦਾਸਪੁਰ ਦੇ
ਗੁਰਮਨਪ੍ਰੀਤ ਸਿੰਘ ਨੇ 10 ਮੀਟਰ
ਉ¤ਚੀ ਛਾਲ
ਮਾਰਕੇ ਕਾਂਸੇ ਦਾ ਤਮਗਾ
ਪ੍ਰਾਪਤ ਕੀਤਾ। 3000
ਮੀਟਰ ਦੌੜ ਵਿੱਚ ਤਰਨਤਾਰਨ
ਦੇ ਅਕਾਸ਼ਦੀਪ ਸਿੰਘ ਨੇ
ਇਹ ਦੌੜ 9:257 ਮਿੰਟ ਵਿੱਚ ਦੌੜ
ਕੇ ਸੋਨੇ ਦਾ ਤਮਗਾ
ਜਿੱਤਿਆ ਜਦ ਕਿ ਫਾਜ਼ਿਲਕਾ
ਦੇ ਸੁਭਾਸ਼ ਕੁਮਾਰ ਅਤੇ
ਮੁਕਤਸਰ ਸਾਹਿਬ ਦੇ ਗੁਰਪ੍ਰੀਤ
ਸਿੰਘ ਨੇ ਇਹ ਦੌੜ
9:321 ਅਤੇ 9:324 ਮਿੰਟਾਂ ਵਿੱਚ ਦੌੜ
ਕੇ ਕ੍ਰਮਵਾਰ ਚਾਂਦੀ ਅਤੇ
ਕਾਂਸੇ ਦਾ ਤਮਗਾ ਜਿੱਤਿਆ। ਕਬੱਡੀ ਦੇ ਕੁਆਰਟਰ
ਫਾਈਨਲ ਮੈਚਾਂ ਵਿੱਚ ਗੁਰਦਾਸਪੁਰ
ਨੇ ਬਰਨਾਲਾ ਨੂੰ 75-39, ਤਰਨਤਾਰਨ
ਨੇ ਅਮ੍ਰਿੰਤਸਰ ਨੂੰ 81-52, ਸੰਗਰੂਰ ਨੇ ਰੂਪਨਗਰ
ਨੂੰ 62-40 ਅਤੇ ਮੁਕਤਸਰ ਸਾਹਿਬ
ਨੇ ਲੁਧਿਆਣਾ ਨੂੰ 36-10 ਅੰਕਾਂ
ਨਾਲ ਹਰਾ ਕੇ ਸੈਮੀਫਾਈਨਲ
ਵਿੱਚ ਜਗ•ਾ ਬਣਾਈ। ਖੋਹ-ਖੋਹ ਦੇ
ਕੁਆਰਟਰ ਫਾਈਨਲ ਮੈਚਾਂ ਵਿੱਚ
ਸੰਗਰੂਰ ਨੇ ਬਠਿੰਡਾ ਨੂੰ
15-13, ਫਿਰੋਜਪੁਰ ਨੇ ਜਲੰਧਰ ਨੂੰ
15-14, ਹੁਸ਼ਿਆਰਪੁਰ ਨੇ ਮੁਕਤਸਰ ਸਾਹਿਬ
ਨੂੰ 15-11 ਅਤੇ ਪਟਿਆਲਾ ਨੇ
ਲੁਧਿਆਣਾ ਨੂੰ 21-14 ਅੰਕਾਂ ਨਾਲ ਹਰਾ
ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੈਂਡਬਾਲ ਦੇ ਕੁਆਰਟਰ
ਫਾਈਨਲ ਮੈਚਾਂ ਵਿੱਚ ਮੋਗਾ
ਨੇ ਅਮ੍ਰਿੰਤਸਰ ਨੂੰ 17-11, ਫਰੀਦਕੋਟ ਨੇ ਹੁਸ਼ਿਆਰਪੁਰ
ਨੂੰ 25-22, ਕਪੂਰਥਲਾ ਨੇ ਫਿਰੋਜਪੁਰ
ਨੂੰ 19-16 ਅਤੇ ਪਟਿਆਲਾ ਨੇ
ਮੁਕਤਸਰ ਨੂੰ 11-04 ਅੰਕਾਂ ਨਾਲ ਹਰਾਇਆ। ਫੁੱਟਬਾਲ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ
ਵਿੱਚ ਅਮ੍ਰਿੰਤਸਰ ਨੇ ਸੰਗਰੂਰ ਨੂੰ
3-0, ਗੁਰਦਾਸਪੁਰ ਨੇ ਮਾਨਸਾ ਨੂੰ
4-0, ਕਪੂਰਥਲਾ ਨੇ ਮੁਕਤਸਰ ਸਾਹਿਬ
ਨੂੰ 1-0, ਜਲੰਧਰ ਨੇ ਫਤਿਹਗੜ•
ਸਾਹਿਬ ਨੂੰ 4-0 (ਟਾਈ ਬਰੇਕਰ ਰਾਹੀਂ),
ਮੁਹਾਲੀ ਨੇ ਸ਼ਹੀਦ ਭਗਤ
ਸਿੰਘ ਨਗਰ ਨੂੰ 2-1 ਅਤੇ
ਲੁਧਿਆਣਾ ਨੇ ਮੋਗਾ ਨੂੰ
4-1 (ਟਾਈ ਬਰੇਕਰ ਰਾਹੀਂ) ਨਾਲ
ਹਰਾਇਆ।
ਵਾਲੀਬਾਲ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ
ਵਿੱਚ ਪਟਿਆਲਾ ਨੇ ਫਤਿਹਗੜ•
ਸਾਹਿਬ ਨੂੰ 2-0, ਸੰਗਰੂਰ ਨੇ ਗੁਰਦਾਸਪੁਰ
ਨੂੰ 2-0, ਜਲੰਧਰ ਨੇ ਬਠਿੰਡਾਂ
ਨੂੰ 2-0, ਮੁਕਤਸਰ ਸਾਹਿਬ ਨੇ
ਸ਼ਹੀਦ ਭਗਤ ਸਿੰਘ ਨਗਰ
ਨੂੰ 2-0, ਅਮ੍ਰਿੰਤਸਰ ਨੇ ਫਾਜ਼ਿਲਕਾ ਨੂੰ
2-0, ਤਰਨਤਾਰਨ ਨੇ ਕਪੂਰਥਲਾ ਨੂੰ
2-0 ਅਤੇ ਪਟਿਆਲਾ ਨੇ ਹੁਸ਼ਿਆਰਪੁਰ
ਨੂੰ 2-0 ਨਾਲ ਹਰਾ ਕੇ
ਕੁਆਰਟਰ ਫਾਈਨਲ ਵਿੱਚ ਜਗਾ
ਬਣਾਈ।
Post a Comment