ਮਾਨਸਾ 7ਨਵੰਬਰ ਥਾਣਾ ਸਿਟੀ ਪੁਲਿਸ ਵਲੋ ਇਕ ਵਿਅਕਤੀ ਤੋ ਦੋ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਏਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦੌਰਾਨ ਗਸ਼ਤ ਤੇ ਸਤ ਨਰਾਇਣ ਪੁੱਤਰ ਸੱਖਰਾਮਜੀ ਵਾਸੀ ਹਾਂਸ ਜ਼ਿਲ੍ਹਾ ਐਮ ਪੀ ਨੂੰ ਰੋਕਕੇ ਤਲਾਸੀ ਕੀਤੀ ਤਾਂ ਉਸ ਕੋਲ 2ਕਿਲੋ ਅਫੀਮ ਬਰਾਮਦ ਹੋਈ। ਜਿਸ ਦੇ ਖਿਲਾਫ ਥਾਣਾ ਸਿਟੀ 1ਚ ਮਾਮਲਾ ਨੰ 149 ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ।

Post a Comment