ਖੰਨਾ, 16 ਨਵੰਬਰ (ਥਿੰਦ ਦਿਆਲਪੁਰੀਆ) ਅ¤ਜ ਤੜਕੇ ਖੰਨਾ ਰੋਡ ਤੇ ਬਰਧਾਲਾਂ ਪਿੰਡ ਨੇੜੇ ਦੋ ਤੇਜ ਰਫਤਾਰ ਕਾਰਾਂ ਦੀ ਹੋਈ ਸਿ¤ਧੀ ਟ¤ਕਰ ਨਾਲ ਕਾਰ ਵਿਚ ਸਵਾਰ ਵੇਟ ਲਿਫਟਿੰਗ ਕੋਚ ਗੁਰਮੁਖ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਾਰ ਵਿਚ ਬੈਠੇ 5 ਹੋ ਵਿਅਕਤੀ ਗੰਭੀਰ ਰੂਪ ਵਿਚ ਫ¤ਟੜ ਹੋ ਗਏ, ਜਿਹਨਾ ਨੂੰ ਜਲਦੀ ਹੀ ਪੁਲਸ ਚੌਕੀ ਬਰਧਾਲਾਂ ਵਲੋਂ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਉਹਨਾ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਭੇਂਜ ਦਿ¤ਤਾ ਗਿਆ ਤੇ ਬਾਅਦ ਵਿਚ ਉਹਨਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿ¤ਤਾ ਗਿਆ। ਇਹ ਲੋਕ ਸਮਰਾਲਾ ਦੇ ਇਕ ਖੇਡ ਕਾਲਜ ਵਿਚ ਹੋ ਰਹੀ ਸਟੇਟ ਪ¤ਧਰੀ ਪਾਵਰ ਲਿਫਟਿੰਗ ਸਬੰਧ ਹੋ ਰਹੀਆਂ ਚੈਂਪੀਅਨਸਿਪ ਵਿਚ ਹਿ¤ਸਾ ਲੈਣ ਲਈ ਆ ਰਹੇ ਸਨ ਜਦੋਂ ਉਕਤ ਹਾਦਸਾ ਵਾਪਰਿਆ। ਇਸ ਸਮੇਂ ਸਮਰਾਲਾ ਦੇ ਡੀ ਐਸ ਪੀ ਜਗਵਿੰਦਰ ਸਿੰਘ ਚੀਮਾ ਨੇ ਫ¤ਟੜਾਂ ਨੂੰ ਫਸਟ ਏਡ ਤੇ ਇਲਾਜ ਲਈ ਭੇਜਣ ਲਈ ਤਕੜੀ ਜਦੋਜਹਿਦ ਕੀਤੀ। ਇਸ ਭਿਆਨਕ ਦੁਰਘਟਨਾ ਕਾਰਨ ਚ¤ਲ ਰਹੀਆਂ ਖੇਡਾਂ ਦੇ ਪ੍ਰਬੰਧਕਾਂ ਵਿਚ ਨਿਰਾਸਾ ਦਾ ਮਾਹੌਲ ਦੇਖਿਆ ਗਿਆ। ਪਤਾ ਲ¤ਗਾ ਹੈੇ ਕਿ ਸਵੇਰੇ ਅਚਾਨਕ ਧੁੰਦ ਪੈ ਜਾਣ ਕਾਰਨ ਤੇਜ ਰਫਤਾਰ ਕਾਰਾਂ ਦੇ ਡਰਾਈਵਰ ਰਸਤੇ ਦਾ ਅਨੁਮਾਨ ਨਹੀਂ ਲਾ ਸਕੇ ਤੇ ਉਕਤ ਅਣਹੋਣੀ ਵਾਪਰ ਗਈ। ਪਤਾ ਲ¤ਗਾਹੇ ਕਿ ਪ੍ਰਭਾਵਿਤ ਲੋਕਾਂ ਨੂੰ ਟ¤ਕਰ ਮਾਰਨ ਵਾਲੀ ਸਫਾਰੀ ਕਾਰ ਨੰਬਰ ਪੀ ਬੀ 10ਸੀ ਟੀ ਏੇ 5929 ਜਦਕਿ ਹਾਦਸਾਗ੍ਰਸਤ ਕਾਰ ਮਾਰਕਾ ਜਿੰਨ ਨੰਬਰ ਪੀ ਬੀ 11 ਟੀ 3475 ਦਸਿਆ ਗਿਆ ਹੈ। ਤਫਤੀਸੀ ਥਾਣੇਦਾਰ ਂਸਵੰਤ ਸਿੰਘ ਨੇ ਦਸਿਾ ਕਿ ਨਾਮਜਦ ਦਸੀਕੁਲਵੀਰ ਸਿੰਘ ਪੁ¤ਤਰ ਗੁਰਦਿਆਲ ਸਿੰਘ ਪਿੰਡ ਬਾਲਿਉਂ ਜੋ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਵਿਰੁ¤ਧ ਭਾ ਦੰ ਦੀ ਧਾਰਾ 304 ਏ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸੁਰੁ ਕਰ ਦਿ¤ਤੀ ਹੈੇ।

Post a Comment