ਖੰਨਾ, 15 ਨਵੰਬਰ (ਥਿੰਦ ਦਿਆਲਪੁਰੀਆ) ਖੰਨਾ ਪੁਲਸ ਅਧੀਨ ਆਉਂਦੇ ਸਮਰਾਲਾ ਦਾ ਇਕ ਲ¤ਗਿਆ ਹੋਰਡਿੰਗ ਚਰਚਾ ਚ ਹੈ ਜਿਸਨੂੰ ਲਾਉਣ ਦੀ ਚਾਹੇ ਮਾਨਯੋਗ ਹਾਈਕੋਰਟ ਨੇ ਮੁਕੰਮਲ ਮਨਾਹੀ ਕੀਤੀ ਹੋਈ ਹੈ ਵਿਚ ਇਕ ਕਥਿਤ ਕੁ¤ਝ ਅਖਬਾਰਾਂ ਦੇ ਨਾਮਾਨਿਗਾਰਾਂ ਨੇ ਸੇਵਾ ਲੈ ਤੇ ਲੋਕਾਂ ਦੇ ਸਾਹਮਣੇ ਹੀਰੋ ਬਣਾਏ ਸਮਾਜ ਸੇਵੀ ਕਹਾਉਂਦੇ ਇਕ ਫਾਈਨਾਂਸ ਸਮੂਹ ਦੇ ਐਮ ਡੀ ( ਪ੍ਰਮਾਣਿਤ ਹੈ ਜਾਂ ਨਹੀਂ ਖਬਰ ਨਹੀਂ) ਦਾ ਕਿਸੇ ਨੇ ਸਨਮਾਨ ਕਰਦਿਆ ਮੂੰਹ ਤੇ ਕਾਲਖ ਲਿਬੇੜਕੇ ਆਪਣੇ ਪਿਆਰ ਦਾ ਇਜਹਾਰ ਕੀਤਾ ਹੈ । ਪਤਾ ਲ¤ਗਾ ਹੈ ਕਿ ਪਿਛਲੇ ਸਾਲ ਸ¤ਤਾਧਿਰ ਪਾਰਟੀ ਆਗੂ ਦੀ ਰਿਹਾਇਸ ਨੇੜੇ ਇਸਦੀ ਪਾਰਟੀ ਦੇ ਹੀ ਇਕ ਬੰਦੇ ਵਲੋਂ ਕਥਿਤ ਝਾੜਝੰਬ ਵੀ ਕੀਤੀ ਗਈ ਸੀ ਜੋ ਕਿ ਸੁਰਖੀਆ ਵਿਚ ਰਹੀ । ਉਕਤ ਵਿਅਕਤੀ ਵਿਦੇਸ ਰਹਿੰਦੇ ਐਨ ਆਰ ਆਈ ਦਾ ਕੰਮ ਸੰਭਾਲਦਾ ਹੈ ਤੇ ਮੈਨੇਜਿੰਗ ਡਾਇਰੈਕਟਰ ਕਥਿਤ ਅਖਵਾਉਂਦਾ ਹੈ। ਇਸ ਲਿਬੇੜੇ ਬੈਨਰ ਨੇ ਇਸ ਸਮਾਜ ਸੇਵੀ ਦੀ ਚੋਖੀ ਚਰਚਾ ਕਰਵਾਈ ਹੈੇ ਜਿਵੇਂ ਪੰਜਾਬੀ ਦੀ ਇਕ ਉਘੀ ਅਖਾਣ ਹੈੇ ਕਿ ਬਦਨਾਮ ਹੋਂਗੇ ਤੋ ਕਿਆ ਨਾਮ ਨਾਂ ਹੋਗਾ । ਇਹ ਕਾਲਖ ਇਕ¤ਲੇ ਸਮਾਜ ਸੇਵੀ ਕਹਾਉਂਦੇ ਬੰਦੇ ਦੇ ਮੂੰਹ ਤੇ ਹੀ ਨਹੀਂ ਦੀ ਨਹੀਂ ਉਹਨਾ ਅਖਬਾਰੀ ਸਮੂਹਾਂ ਦੇ ਪ੍ਰਤੀਨਿਧਾਂ ਦੇ ਮੂੰਹ ਤੇ ਵੀ ਹੈੇ ਜਿਹਨਾਂ ਇਹ ਬ¤ਜਰ ਗਲਤੀ ਕਰਕੇ ਆਮ ਨੂੰ ਪੈਸਿਆਂ ਦੀ ਛਣਕ ਵਿਚ ਛਣਕਦਿਆਂ ਫਰਜ ਨੂੰ ਭੁ¤ਲ ਇਕ ਆਮ ਨੂੰ ਖਾਸ ਬਣਾਇਆ ਜੋ ਇਸਦੀ ਹਰ ਹਰਕਤ ਨੂੰ ਸੁਰਖੀਆਂ ਬਣਾਉਣ ਤੋਂ ਨਹੀਂ ਖੁੰਝਦੇ ।
ਸਮਰਾਲਾ ਵਿਚ ਲ¤ਗੇ ਇਕ ਮਨਾਹੀ ਵਾਲੇ ਹੋਰਡਿੰਗ ਵਿਚ ਮੂੰਹ ਤੇ ਕਾਲਖ ਮਲੀ ਸਮਾਜ ਸੇਵੀ ਬੰਦੇ ਧੁੰਦਲੀ ਦਿਸ ਰਹੀ ਹੈ, ਇਹ ਵੀ ਹੈੇ ਪਿਆਰ ਪ੍ਰਗਟਾਉਣ ਦਾ ਢੰਗ

Post a Comment