ਚੋਰੀ ਦੇ 6 ਜਨਰੇਟਰਾਂ ਸਮੇਤ ਆਰੋਪੀ ਗ੍ਰਿਫਤਾਰ

Thursday, November 01, 20120 comments


ਲੁਧਿਆਣਾ (ਸਤਪਾਲ ਸੋਨੀ ) ਥਾਨਾ ਜੋਧੇਵਾਲ ਪੁਲਸ ਨੇ ਨਾਕਾਬੰਦ ਦੌਰਾਨ ਬਸਤੀ ਜੋਧੇਵਾਲ ਚੌਂਕ ਵਿੱਚ ਲਗਾਏ ਨਾਕੇ ਦੌਰਾਨ ਮਹਿੰਦਰਾ ਜੀਪ ਸਵਾਰਆਰੋਪੀਆਂ ਨੂੰ ਚੈਕਿੰਗ ਲਈ ਰੋਕਿਆ । ਜੀਪ ਦੀ ਤਲਾਸ਼ੀ ਲੈਣ ਤੇ ਜੀਪ ਵਿੱਚੋਂ ਪੁਲਸ ਨੇ ਚੋਰੀ ਦੇ 6 ਜਨਰੇਟਰ ਅਤੇ ਇਕ ਟੀ.ਵੀ. ਵੇਚਣ ਜਾ ਰਹੇ  4 ਆਰੋਪੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕਰ ਲਿਆ ਹੈ ।ਆਰੋਪੀਆਂ ਦੀ ਪਹਿਚਾਨ ਗੁਰਪਾਲ ਨਗਰ ਵਾਸੀ ਦੀਪਕ, ਵਿਸ਼ਾਲ, ਕੁਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ ਦੇ ਰੂਪ ਵਿੱਚ ਹੋਈ ਹੈ । ਪੁਲਸ ਨੇ ਆਰੋਪੀਆਂ ਨੂੰਅਦਾਲਤ ਵਿੱਚ ਪੇਸ਼ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪੁਛਗਿਛਜਾਰੀ ਹੈ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger