ਈਪਰ,
ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ)ਇਥੋਦੇਜੇਕੇਆਕਰਾਟੇਕਲੱਬਨੇਇੱਕਵਾਰਫਿਰਵਧੀਆਖੇਡਦਾਪ੍ਰਦਰਸ਼ਨਕਰਦਿਆਂ 7 ਤਮਗੇਜਿੱਤੇਹਨ ।ਪਿਛਲੇਦਿਨੀਬੈਲਜ਼ੀਅਮਦੇਸ਼ਹਿਰਬਰਾਇਨਅਲਾਇਡਵਿੱਚਹੋਈਕਰਾਟੇਚੈਂਪੀਅਨਸਿੱਪਵਿੱਚ 2 ਖਿਤਾਬਅਤੇਤਿੰਨਵਾਰੀਦੂਜੇਨੰਬਰ‘ਤੇ,ਇੱਕਕਾਂਸੀਦਾਅਤੇਇੱਕਚੌਥੇਨੰਬਰਦਾਖਿਤਾਬਇਹਨਾਂਪੰਜਖਿਡਾਰੀਆਂਨੇਜਿੱਤਕੇਈਪਰਕਲੱਬਦਾਨਾਂਮਚਮਕਾਇਆ।ਵਿਆਨਾਕਨੋਕਾਰਤਨੇਕਮਾਇਤਾ‘ਚਦੂਸਰਾਸਥਾਨਹਾਸਲਕਰਕੇਚਾਂਦੀਦਾਤਮਗਾ, ਔਰਤਾਦੇਸੀਨੀਅਰਵਰਗ ‘ਚ ਪਹਿਲਾਸਥਾਨਹਾਸਲਕਰਕੇ ਸੋਨ ਤਮਗਾਅਤੇਜਰਨਲਸ੍ਰੇਣੀ ‘ਚਬੈਲਜ਼ੀਅਮਚੈਂਪੀਅਨਬਣਨਦਾ ਮਾਣਹਾਸਲਕੀਤਾ। ਸੁਪਨੀਦਾਫਿਰਫਾਈਲਾਨੇਕਮਾਇਤਾ ‘ਚ ਦੂਸਰਾਸਥਾਨਪ੍ਰਾਪਤਕਰਕੇਚਾਂਦੀਦਾਤਮਗਾ,ਤੁਰੈਕਸਜੇਤਰੋਨੇਮੁੰਡਿਆਂਦੇਜੁਨੀਅਰਵਰਗ‘ਚਤੀਸਰਾਅਤੇਮੁਸਤਾਰਦਵਹੁਦਾਨੇਜੂਨੀਅਰਮੁੰਡਿਆਂਤੋਚੌਥਾਸਥਾਂਨਪ੍ਰਾਪਤਕਰਕੇਈਪਰਕਰਾਟੇਕਲੱਬਲਈਸੋਨਤਮਗਿਆਂਦੀਗਿਤਣੀਸੱਤਕਰਦਿੱਤੀ।ਜੇਕੇਆਕਲੱਬਦੇਕੋਚਅਲਾਂਅਫਨਦੀਵਾਲੇਨੇਜੇਤੂਆ‘ਤੇਮਾਣਕਰਦਿਆਂਬਾਕੀਸਿਖਿਆਰਥੀਆਂ‘ਤੋਵੀਵਧੀਆਪ੍ਰਦਰਸ਼ਨਦੀਉਮੀਦਕੀਤੀਹੈ ।


Post a Comment