ਝੋਨੇ ਦੀ ਬੋਲੀ ਨਾ ਲ¤ਗਣ ‘ਤੇ ਕਿਸਾਨ ਪ੍ਰੇਸ਼ਾਨ

Thursday, November 01, 20120 comments


ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਪਿੰਡ ਤਾਜੋ ਵਿਖੇ ਝੋਨੇ ਦੀ ਬੋਲੀ ਨਾ ¤ਗਣ ਕਾਰਨ ਕਿਸਾਨ ਤੇ ਆੜਤੀਏ ਪ੍ਰੇਸ਼ਾਨ ਹਨ। ਆੜਤੀਏ ਤੇ ਕਿਸਾਨਾਂ ਨੇ ¤ਸਿਆ ਕਿ ਖ਼ਰੀਦ ਏਜੰਸੀਆਂ ਝੋਨੇ ਵਿਚ ਜ਼ਿਆਦਾ ਸਿ¤ ਦਾ ਬਹਾਨਾ ਲਗਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਇੰਸਪੈਕਟਰ ਜਗਨ ਨਾਥ ਨੇ ¤ਸਿਆ ਕਿ ਬੋਲੀ ਦਾ ਕੰਮ ਲਗਾਤਾਰ ਜਾਰੀ ਹੈ। ਝੋਨੇ ਦੀ ਲਿਫ਼ਟਿੰਗ ਨਾ ਹੋਣ ਸਬੰਧੀ ਪੁ¤ਛੇ ਜਾਣਤੇ ਉਨ ਕਿਹਾ ਕਿ ਲਿਫ਼ਟਿੰਗ ਦਾ ਕੰਮ ਤੇਜ਼ ਕੀਤਾ ਜਾ ਰਿਹਾ ਹੈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger