ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਝੋਨੇ ਦੀ ਚ¤ਲ ਰਹੀ ਖ਼ਰੀਦ ਮੌਕੇ ਕਿਸੇ ਕਿਸਾਨ, ਮਜ਼ਦੂਰ, ਆੜ•ਤੀ, ਮੁਲਾਜ਼ਮ ਨੂੰ ਕੋਈ ਪ੍ਰੇਸ਼ਾਨੀ
ਨਹੀਂ ਆਉਣ ਦਿਤੀ ਜਾਵੇਗੀ ਤੇ ਕਿਸਾਨਾਂ ਦਾ ਫ਼ਸਲ ਦਾ ਇ¤ਕ-ਇ¤ਕ ਦਾਣਾ ਖ਼ਰੀਦਿਆ ਜਾਵੇਗਾ। ਇਹ ਪ੍ਰਗਟਾਵਾ
ਹਲਕਾ ਇੰਚਾਰਜ ਸ: ਦਰਬਾਰਾ ਸਿੰਘ ਗੁਰੂ ਨੇ ਅਨਾਜ ਮੰਡੀ ਵਿਖੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰੈਸ ਨਾਲ ਗ¤ਲਬਾਤ ਕਰਦਿਆਂ ਕੀਤਾ। ਇਸ ਮੌਕੇ ਇਨ ਦੇ ਨਾਲ ਏ. ਡੀ. ਸੀ. ਪ੍ਰਵੀਨ ਗੋਇਲ, ਜ਼ਿਲ ਮੰਡੀ ਅਫ਼ਸਰ ਬੇਅੰਤ ਸਿੰਘ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ
ਤੋਂ ਇਲਾਵਾ ਕੁਲਵੰਤ ਬੋਘਾ, ਰਾਕੇਸ਼ ਕੁਮਾਰ ਟੋਨਾ, ਮਦਨ ਲਾਲ ਧੌਲਾ, ਸਤਪਾਲ ਪਖੋਂ, ਸਤਨਾਮ ਠੋਕਾ, ਜਨਕ ਮੌੜ, ਮਦਨ ਲਾਲ ਘੂੜੇਲਾ, ਰਾਜੇਸ਼ ਗਰਗ, ਰਾਜਮਹਿੰਦਰ
ਸਿੰਘ ਰਾਜੂ, ਗੁਲਾਬ ਸਿੰਘ ਤੋਂ ਇਲਾਵਾ ਹੋਰ ਬਹੁਤ ਪਾਰਟੀ ਵਰਕਰ ਹਾਜ਼ਰ ਸਨ।
Post a Comment