ਸ਼ਹਿਣਾ/ਭਦੌੜ 18 ਨਵੰਬਰ (ਸਾਹਿਬ ਸੰਧੂ) ਜ਼ਿਲ ਸਿਖਿਆ ਅਫ਼ਸਰ ਸ: ਮੇਜਰ ਸਿੰਘ ਅਤੇ ਉਪ ਜ਼ਿਲ ਸਿਖਿਆ ਅਫ਼ਸਰ ਸੁਭਾਸ਼ ਚੰਦਰ ਦੇ ਆਦੇਸ਼ਾਂ ਤਹਿਤ ਪਿੰਡ ਸੁਖਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਡ-ਡੇ-ਮੀਲ ਤਹਿਤ ਭਾਂਡਿਆਂ ਦੀ ਵੰਡ ਕੀਤੀ ਗਈ। ਭਾਂਡਿਆਂ ਦੀ ਵੰਡ ਚੇਅਰਮੈਨ ਹਰਬੰਸ ਸਿੰਘ, ਬਲਦੇਵ ਸਿੰਘ ਵਾਈਸ ਚੇਅਰਮੈਨ, ਮੁਕੰਦ ਸਿੰਘ ਅਤੇ ਦਰਸ਼ਨ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਰਾਜਵੰਤ ਕੌਰ, ਵਿ¤ਦਿਆ ਦੇਵੀ ਇੰਚਾਰਜ ਮਿਡ-ਡੇ-ਮੀਲ, ਗੁਰਤੇਜ ਸਿੰਘ ਆਦਿ ਵ¤ਲੋਂ ਕੀਤੀ ਗਈ। ਛੇਵੀਂ ਤੋਂ ਅ¤ਠਵੀਂ ਤ¤ਕ ਦੇ ਵਿਦਿਆਰਥੀਆਂ ਨੂੰ 70 ਥਾਲੀਆਂ ਵੰਡੀਆਂ ਗਈਆਂ।

Post a Comment