ਸ਼ਹਿਣਾ/ਭਦੌੜ 5 ਨਵੰਬਰ (ਸਾਹਿਬ ਸੰਧੂ) ਸਿਵਲ ਸਰਜਨ ਬਰਨਾਲਾ ਡਾਕਟਰ ਬਲਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਤਪਾ ਡਾਕਟਰ ਰਾਜ ਕੁਮਾਰ ਦੀ ਅਗਵਾਈ ਹੇਠ ਸਬ ਸੈਂਟਰ ਪ¤ਖੋਕੇ ਬ¤ਚੀ ਸਿਹਤ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਬਚੀ ਸਿਹਤ ਮੁਕਾਬਲੇ ਲਈ ਚੁਣੀਆਂ ਗਈਆਂ 3 ਬਚੀਆਂ ਨੂੰ ਕ੍ਰਮਵਾਰ 1 ਹਜ਼ਾਰ,
600 ਤੇ 400 ਰੁਪਏ ਦਾ ਇਨਾਮ ਦਿ¤ਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਬੀ.ਸੀ.ਸੀ. ਫਸਿਲੀਟੇਟਰ ਤੇ ਕੁਲਦੀਪ ਸਿੰਘ ਬੀ.ਏ.ਈ. , ਪੁਸ਼ਪਾ ਰਾਣੀ ਏ.ਐਨ.ਐਨ. ਤੇ ਮਹਿੰਦਰ ਸਿੰਘ ਐ¤ਸ.ਆਈ. ਵੀ ਹਾਜ਼ਰ ਸਨ।

Post a Comment