ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਢਿੱਲਵਾਂ ਨਜਦੀਕੀ ਮਹਿਤਾ ਚੁੰਗੀ ਨੇੜੇ ਮੋਟਰਸਾਈਕਲ ਦੇ ਫੇਟ ਵਜਣ ‘ਤੇ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁਤਰ ਜਸਵੰਤ ਸਿੰਘ ਜੋ ਘੰਨਸਾ ਵਾਲੇ ਪਾਸੇ ਤੋਂ ਤਪਾ ਵ¤ਲ ਮੋਟਰਸਾਈਕਲ ‘ਤੇ ਪਿੰਡ ਬਦਿਆਲਾ ਨੂੰ ਜਾ ਰਿਹਾ ਸੀ। ਉਸ ਦੇ ਵਾਹਨ ਨੂੰ ਪਿ¤ਛੋਂ ਦੀ ਕਿਸੇ ਅਣਪਛਾਤੇ ਵਾਹਨ ਨੇ ਟਕਰ ਮਾਰ ਦਿ¤ਤੀ। ਜਿਸ ‘ਚ ਕੁਲਦੀਪ ਸਿੰਘ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ।

Post a Comment