ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਤੇ ਟਰਕ ਯੂਨੀਅਨ ਦੇ ਸੂਬਾਈ ਪ੍ਰਧਾਨ ਮਲਕੀਤ ਸਿੰਘ ਕੀਤੂ ਦਾ ਬੀਤੇ ਦਿਨ ਕਤਲ ਹੋ ਜਾਣ ਪਿਛੋਂ ਕੀਤੂ ਦਾ ਸਹੁਰਾ ਪਿੰਡ ਚੀਮਾ ਵੀ ਗ਼ਮ ਦੇ ਆਲਮ ਵਿਚ ਡੁਬਿਆ। ਚਾਰ ਦਹਾਕੇ ਪਹਿਲਾਂ ਸੰਤਾ ਸਿੰਘ ਦੇ ਘਰ ਬੀਬੀ ਗੁਰਦੀਪ ਕੌਰ ਨਾਲ ਵਿਆਹੇ ਮਲਕੀਤ ਸਿੰਘ ਕੀਤੂ ‘ਤੇ ਸਮੁਚਾ ਪਿੰਡ ਚੀਮਾ ਮਾਣ ਕਰਦਾ ਸੀ। ਕੀਤੂ ਦੇ ਸਾਲੇ ਦੇ ਲੜਕੇ ਕੋਰ ਸਿੰਘ ਨੇ ਦ¤ਸਿਆ ਕਿ ਉਨ ਦੇ ਫੁ¤ਫੜ ਮਲਕੀਤ ਸਿੰਘ ਕੀਤੂ ਵ¤ਲੋਂ ਆਮ ਪਰਿਵਾਰ ‘ਚੋਂ ਉ¤ਠ ਕੇ ਵਿਧਾਨ ਸਭਾ ਤ¤ਕ ਜਾਣਾ ਅਤੇ ਸਮੇਂ ਸਮੇਂ ਸਿਰ ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕਰਕੇ ਜਿ¤ਥੇ ਪ੍ਰਸਿ¤ਧੀ ਖ¤ਟੀ, ਉ¤ਥੇ ਉਨ ਨੂੰ ਕੀਤੂ ਦੇ ਰਿਸ਼ਤੇਦਾਰ
ਹੋਣ ‘ਤੇ ਸਦਾ ਮਾਣ ਰਿਹਾ ਹੈ। ਉਨ ਕਿਹਾ ਕਿ ਮਲਕੀਤ ਸਿੰਘ ਕੀਤੂ ਦੀ ਦੁਖਦਾਈ ਮੌਤ ਨਾਲ ਉਨ ਦੇ ਪਰਿਵਾਰ ਨੂੰ ਗਹਿਰੀ ਮਾਨਸਿਕ ਸਟ ਵਜੀ ਹੈ। ਇਸ ਸਮੇਂ ਪਿੰਡ ਦੀਆਂ ਵਡੀ ਗਿਣਤੀ ਵਿਚ ਔਰਤ ਤੇ ਆਗੂਆਂ ਨੇ ਪਰਿਵਾਰ ਨਾਲ ਗ਼ਮ ਸਾਂਝਾ ਕੀਤਾ ਹੈ।
Post a Comment