ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਸਥਾਨਕ ਮਾਤਾ ਦਾਤੀ ਮੰਦਿਰ ਵਿਖੇ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਨਿਊ ਜੈ ਮਾਤਾ ਦਾਤੀ ਕਲ¤ਬ ਵਲੋਂ ਕੀਤੇ ਗੲ। ਜਿਨ ਨੂੰ ਅਸ਼ੀਰਵਾਦ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਸੰਤ ਬਾਬਾ ਭਗਵਾਨ ਦਾਸ, ਸੰਤ ਬਾਬਾ ਰਾਜਗਿਰ, ਸੰਤ ਬਾਬਾ ਵੇਦ ਮੁਨੀ ਜੀ, ਸੰਤ ਬਾਬਾ ਈਸਰ ਦਾਸ, ਸੰਤ ਬਾਬਾ ਦਰਸ਼ਨ ਮੁਨੀ ਭੀਖੀ ਵਾਲੇ, ਮਹੰਤ ਹੁਕਮ ਦਾਸ ਬਬਲੀ ਮਹੰਤ, ਬਾਬਾ ਮੋਹਨ ਲਾਲ ਜੀ ਤੋਂ ਇਲਾਵਾ ਸ: ਜਸਪਾਲ ਸਿੰਘ ਸੇਵਾਮੁਕਤ
ਐ¤ਸ.ਡੀ.ਐਮ ਨੇ ਦਿ¤ਤਾ। ਕਲ¤ਬ ਵ¤ਲੋਂ ਵਿਆਹ ਵਾਲੇ ਜੋੜਿਆਂ ਨੂੰ ਘਰੇਲੂ ਸਮਾਨ, ਭਾਂਡੇ, ਬੈ¤ਡ, ਮੇਜ਼ ਕੁਰਸੀਆਂ,
ਗਹਿਣੇ ਆਦਿ ਦਿਤੇ ਗਏ। ਇਸ ਮੌਕੇ ਸ: ਹਰਵਿੰਦਰ ਸਿੰਘ ਵਿਰਕ ਡੀ.ਐ¤ਸ.ਪੀ ਤਪਾ, ਸੰਜੀਵ ਸਿੰਗਲਾ, ਕਲ¤ਬ ਦੇ ਮੈਂਬਰਾਂ ਦਵਿੰਦਰ ਕੁਮਾਰ ਦੀਕਸ਼ਤ, ਜਗਜੀਤ ਸਿੰਘ ਜਗੀ, ਭਿੰਦਰ ਸਿੰਘ ਸਿ¤ਧੂ, ਜੁਗਰਾਜ ਸਿੰਘ, ਵਿਜੇ ਕੁਮਾਰ ਸ਼ਰਮਾ, ਜਸੀ ਪੰਧੇਰ, ਜੀਵਨ ਔਜਲਾ, ਕੇਵਲ ਦਰਜ਼ੀ, ਡਾ: ਗੁਰਪ੍ਰੀਤ
ਸਿੰਘ, ਵਿਸ਼ਾਖਾ ਸਿੰਘ, ਜਗਾ ਔਜਲਾ, ਲਖਾ ਪੰਧੇਰ, ਸੋਨੂੰ ਮੋੜ, ਰਾਜ ਕੁਮਾਰ ਰਾਜੂ, ਡਾ: ਜਗਦੇਵ ਸਿਧੂ, ਆਸੂ ਗਰਗ, ਟਿੰਕੂ ਮੌੜ, ਸੁਖਾ ਜ਼ੈਲਦਾਰ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।
Post a Comment