ਸ਼ਹਿਣਾ/ਭਦੌੜ 21 ਨਵੰਬਰ (ਸਾਹਿਬ ਸੰਧੂ)
2012 ਦੇ ਫਰਵਰੀ ਮਹੀਨੇ ਵਿੱਚ ਰਾਜਸਥਾਨ ਦੇ ਜਿਲ•ਾ ਹਨੂੰਮਾਨਗੜ•
ਦੇ ਕਸਬਾ ਪੀਲੀਆਂ ਬੰਗਾਂ ਵਿਖੇ ਇੱਕ ਅਖੌਤੀ ਸਾਧ ਸੂਰਜ ਮੂਨੀ ਵ¤ਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਦੀ ਬੇਅਦਬੀ ਕੀਤੀ ਸੀ ਜਦੋਂਕਿ ਰਾਜਸਥਾਨ ਦੀਆਂ ਪੰਥਕ ਜਥੇਬੰਦੀਆਂ
ਵ¤ਲੋਂ ਪੁਲਿਸ ਦੀ ਮਦਦ ਨਾਲ ਉਕਤ ਸਾਧੂ ਦੀ ਕੁਟੀਆ ਵਿਚ ਮੰਦਭਾਵਨਾ
ਤਹਿਤ ਰ¤ਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਹੋਰ ਸਰੂਪ ਵੀ ਬਰਾਮਦ ਕੀਤੇ ਸਨ। ਜਿਸ ਕਾਰਨ ਉਕਤ ਸਾਧ ਸਿ¤ਖਾਂ ਦੀਆਂ ਧਾਰਮਿਕ ਭਾਵਨਾਵਾਂ
ਨੂੰ ਭੜਕਾਉਣ ਦੇ ਦੋਸ਼ ਅਧੀਨ ਜੇਲ• ‘ਚ ਬੰਦ ਸੀ ਜੋ ਕਿ ਕੁ¤ਝ ਦਿਨ ਪਹਿਲਾਂ ਹੀ ਜੇਲ• ‘ਚੋਂ ਰਿਹਾਅ ਹੋ ਕੇ ਆਇਆ ਸੀ।ਜਿਸ ਨੂੰ ਬਾਹਰ ਆਉਂਦਿਆਂ ਹੀ ਬਾਬਾ ਨਗਿੰਦਰ ਸਿੰਘ ਸ਼ਹਿਣਾ, ਭਾਈ ਗੁਰਸੇਵਕ ਸਿੰਘ ਧੂਰਕੋਟ ਅਤੇ ਭਾਈ ਨਿਰਮਲ ਸਿੰਘ ਖਰਲੀਆਂ ਨੇ ਤਲਵਾਰਾਂ ਨਾਲ ਵੱਡ ਕੇ ਕਤਲ ਕਰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਗਿਆ ਸੀ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜਮੁਨੀ
ਨੂੰ ਸੋਧਾ ਲਾਉਣ ਦੇ ਕੇਸ ਵਿ¤ਚ ਸ਼ਾਮਿਲ ਤਿੰਨ ਸਿ¤ਖਾਂ ਦੀ ਬੀਤੇ ਦਿਨ ਰਾਜਸਥਾਨ ਦੇ ਜਿਲ•ਾ ਹਨੂੰਮਾਨਗੜ•
ਦੀ ਜੇਲ ਵਿ¤ਚੋਂ ਜਮਾਨਤ ਤੇ ਬਾਹਰ ਆਉਣ ਦਾ ਸਿ¤ਖ ਸੰਗਤਾਂ ਨੇ ਵੀ ਭਾਰੀ ਸਵਾਗਤ ਕੀਤਾ ਸੀ।ਸਾਧ ਦੇ ਇਸ ਘਿਣਾਉਣੇ ਕਾਰਨਾਮੇ ਤੋਂ ਗੁ¤ਸੇ ਵਿ¤ਚ ਆ ਕੇ ਸਿ¤ਖ ਨੌਜਵਾਨਾਂ
ਨੇ ਸਾਧ ਸੂਰਜਮੁਨੀ ਨੂੰ ਸੋਧਾ ਲਾ ਦਿ¤ਤਾ ਸੀ।ਉਸੇ ਕੇਸ ਵਿ¤ਚ ਸ਼ਾਮਿਲ ਤਿੰਨ ਸਿੰਘਾਂ ਭਾਈ ਗੁਰਸੇਵਕ ਸਿੰਘ ਧੂਰਕੋਟ,ਨਿਰਮਲ ਸਿੰਘ ਖਰਲੀਆ,ਬਾਬਾ ਨਗਿੰਦਰ ਸਿੰਘ ਆਦਿ ਨੂੰ ਅਦਾਲਤ ਵ¤ਲੋਂ ਜਮਾਨਤ ਤੇ ਰਿਹਾਅ ਕਰਨ ਦੇ ਹੁਕਮਾਂ ਤੋਂ ਬਾਦ ਜਿਲ•ਾ ਜੇਲ ਹਨੂੰਮਾਨਗੜ•
ਤੋਂ ਰਿਹਾਅ ਕਰ ਦਿ¤ਤਾ ਗਿਆ ਸੀ ।ਬਾਬਾ ਨਗਿੰਦਰ ਸਿੰਘ ਦੇ ਜੱਦੀ ਪਿੰਡ ਸ਼ਹਿਣਾ ਪੁੱਜ਼ਣ ਤੇ ਸਿ¤ਖ ਆਗੂਆਂ ਨੇ ਉਕਤ ਯੋਧਿਆਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ।ਇਸ ਮੌਕੇ ਪੰਚ ਚਮਕੌਰ ਸਿੰਘ, ਜਰਨੈਲ ਸਿੰਘ ਸੇਖੋਂ, ਨਿਰਮਲ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਜੋਗਿੰਦਰ ਸਿੰਘ, ਗੁਰਚਰਨ ਸਿੰਘ, ਨਿਰੰਜਣ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਜਗਸੀਰ ਸਿੰਘ, ਕੁਲਦੀਪ ਸਿਘ, ਭਗਵਾਨ ਸਿੰਘ, ਗੁਰਜੰਟ ਸਿੰਘ ਅਤੇ ਅਮ੍ਰਿਤਪਾਲ
ਸਿੰਘ ਹਾਜ਼ਿਰ ਸਨ।


Post a Comment