ਖੰਨਾ, 2 ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਪੰਜਾਬ ਸਰਕਾਰ ਲੋਕਾਂ ਨੂੰ ਤਕਨੀਕੀ ਸਹੂਲਤਾਂ ਨਾਲ ‘ਕਰਨ ਤੇ ਅਮਾਦਾ ਹੈ ਤੇ ਡਿਪਟੀ ਮੁਖ ਮੰਤਰੀ ਤੇ ਪ੍ਰਸਾਸਕ ਹਰ ਵਿਭਾਗ ਦਾ ਕੰਮ ਆਨਲਾਈਨ ਤੇ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਪੰਜਾਬ ਸਟੇਟ ਬਿਜਲੀ ਨਿਗਮ ਲੋਕਾਂ ਦੇ ਘਰਾਂ ਵਿਚ ਬਿਜਲੀ ਦੇ ਪ੍ਰੀਪੇਡ ਮੀਟਰ ਲਾਉਣ ਜਾ ਰਿਹਾ ਹੈ। ਪ੍ਰੈਸ ਦੇ ਇਕ ਹਿ¤ਸੇ ਵਿਚ ਛਪੀ ਖਬਰ ਵਿਚ ਨਿਗਮ ਦੇ ਡਾਇਰੈਕਟਰ ਕੇ ਡੀ ਚੌਧਰੀ ਨੇ ਦਸਿਆ ਕਿ ਇਹ ਮੁਢਲੇ ਪੜਾਅ ਵਿਚ 10 ਹਜਾਰ ਸਿੰਗਲ ਫੇਜ ਤੇ 25 ਹਜਾਰ ਥ੍ਰੀ ਫੇਸ ਤੇ ਕੁਨੈਕਸਨ ਲਗਣਗੇ। ਇਸ ਨਾਲ ਜਿਥੇ ਮੈਨਪਾਵਰ ਦੀ ਥੁੜ ਨਾਲ ਜੂਝ ਰਹੀ ਨਿਗਮ ਨੂੰ ਰਾਹਤ ਮਿਲਗੀ ਦੁਜਾ ਲੋਕਾਂ ਦੇ ਸਮੇਂ ਦੀ ਬ¤ਚਤ ਤੇ ਲਾਈਨਾਂ ਵਿਚ ਖੜ•ਨ ਦੀ ਸਮ¤ਸਿਆ ਖਤਮ ਹੋ ਜਾਵੇਗੀ। ਬਿਜਲੀ ਬ¤ਚਤ ਦੀ ਆਦਤ ਪਵੇਗੀ। ਘਰਾਂ ਤੇ ੰਿਤੰਨ ਫੇਜ ਮੋਟਰਾਂ ਦੀ ਬਿਜਲੀ ਪ੍ਰੀੇਡ ਰੀਚਾਰਜ ਤੇ ਮਿਲਿਆ ਕਰੇਗੀ।

Post a Comment