ਜਥੇਬੰਦੀਆ ਦੇ ਸਹਿਯੋਗ ਨਾਲ ਜਿਥੇ ਹੁਸ਼ਿਆਰਪੁਰ ਦੀਆਂ ਦੁਕਾਨਾ ਬੰਦ ਕਰਵਾਈਆ ਗਈਆਂ

Monday, November 19, 20120 comments


ਹੁਸ਼ਿਆਰਪੁਰ 19 ਨਵੰਬਰ ( ਨਛਤਰ ਸਿੰਘ, ਰਿੰਕੂ ਥਾਂਪਰ) ਦੋ ਲੜਕੀਆਂ ਦੇ ਮਾਮਾਲੇ ਵਿਚ ਜਿਪਸੀ ਚਾਲਕ ਰਵੀਸ਼ੇਰ ਜੋਸ ਦੇ  ਪੁਲਿਸ ਥਾਂਣਾ ਹਰਿਆਣਾ ਵਲੋ ਮਾਮੂਲੀ ਧਾਰਾ ਤਹਿਤ ਪਰਚਾ ਦਰਜ ਕਰਨ ਦੇ ਵਿਰੋਧ ਵਿਚ ਅਜ ਬੇਗਮਪੁਰਾ ਟਾਇਗਰ ਫੋਰਸ ਅਤੇ ਹੋਰ ਜਥੇਬੰਦੀਆ ਦੇ ਸਹਿਯੋਗ ਨਾਲ ਜਿਥੇ ਹੁਸ਼ਿਆਰਪੁਰ ਦੀਆਂ ਦੁਕਾਨਾ ਬੰਦ ਕਰਵਾਈਆ ਗਈਆਂ ਉਥੇ ਹੁਸ਼ਿਆਰਪੁਰ ਦੇ ਸਾਰੇ ਰੋਡ ਜਾਮ ਕੀਤੇ ਗਏ । ਜਿਕਰਯੋਗ ਹੈ ਕਿ ਬੀਤੇ ਦਿਨੇ ਭਿਖੋਵਾਲ ਨੇੜੇ ਇ¤ਕ ਤੇਜ ਰਫਤਾਰ ਗਲਤ ਸਾਇਡ ਜਿਪਸੀ ਜਿਸ ਨੂੰ ਕਿ ਰਵੀਸੇਰ ਜੋਸ਼ ਜੋ ਕਿ ਸਾਸਦੀ ਸ¤ਕਤਰ ਬੀਬੀ ਮਜਿੰਦਰ ਕੌਰ ਜੋਸ਼ ਦਾ ਭਤੀਜਾ ਚਲਾ ਰਿਹਾ ਸੀ ਜਿਸ ਨੇ ਤਿੰਨ ਸਕੂਲੀ ਲੜਕੀਆ ਸੁਨੀਤਾ ,ਅਨਰਾਧਾਂ ਅਤੇ ਪ੍ਰੀਆਂ ਕਲਸੀ ਨੂੰ ਆਪਣੀ ਜਿਪਸੀ ਹੇਠ ਦੇ ਦਿ¤ਤਾ ਜਿਸ ਨਾਲ ਦੋ ਲੜਕੀਆ ਦੀ ਮੌਕੇ ਤੇ ਮੌਤ ਹੋ ਗਈ ਅਤੇ ਤੀਸਰੀ ਲੜਕੀ ਹਸਪਤਾਲ ਵਿ¤ਚ ਜਿੰਦਗੀ ਦੀਆ ਘੜੀਆ ਗਿਣ ਰਹੀ ਹੈ। ਪੁਲਿਸ ਵ¤ਲੋ ਦੋਸ਼ੀ ਨੂੰ ਗ੍ਰਿਫਤਾਰ ਨਾ ਕਰਨ ਅਤੇ ਮਾਮੂਲ਼ੀ ਧਾਰਾ ਲਗਾਉਣ ਕਾਰਨ ਦੇ ਵਿਰੌਧ ਵਿ¤ਚ ਕਈ ਘੰਟੇ ਚ¤ਕਾ ਜਾਮ ਕਰਕੇ ਸਾਸਦੀ ਸ¤ਕਤਰ ਬੀਬੀ ਮਹਿੰਦਰ ਕੌਰ ਜੋਸ਼ ਵਿਰੁਧ ਮੁਰਦਾਵਾਦ , ਪੁਲਿਸ ਪ੍ਰਸ਼ਾਸਨ ਮੁਰਦਵਾਦ ਦੇ ਨਾਹਰੇ ਲਗਾਏ ਗਏ ਅਤੇ ਪੁਤਲਾ ਫੁਕਿਆਂ ਗਿਆਂ। ਇਸ ਮੌਕੇ ਫਗਵਾੜਾ ਚੋਕ ,ਪ੍ਰਭਾਤ ਚੋਕ , ਜਲੰਧਰ ਬਾਈ ਪਾਸ ਸਿੰਗੜੀਵਾਲ ਅਤੇ ਹੋਰ ਕਈ ਥਾਂਵਾ ਤੇ ਜਾਮ ਲਗਾ ਕੇ ਦੋਸ਼ੀ ਵਿਰੋਧ 302 ਦਾ ਪਰਚਾ ਦਰਜ ਕਰਨ ਦੀ ਪੁਲਿਸ ਪ੍ਰਸ਼ਾਂਸਨ ਕੋਲੋ ਮੰਗ ਕੀਤੀ ਗਈ ਅਤੇ ਜਥੇਬੰਦੀ ਦੇ ਚੇਅਰਮੈਨ ਤਰਸੇਮ ਦੀਵਾਨ ਵ¤ਲੋ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜੇ ਵਿ¤ਚ ਕਿਹਾ ਕਿ ਜੇਕਰ ਕ¤ਲ ਤਕ ਦੋਸੀ ਵਿਰੁਧ 302 ਪਰਚਾ ਨਾ ਦਰਜ ਕੀਤਾ ਗਿਆਂ ਤਾ ਕ¤ਲ ਸ਼ਹਿਰ ਨੂੰ ਆਂਉਣ ਵਾਲੇ ਸਾਰੇ ਮਾਰਗ ਬੰਦ ਕੀਤੇ ਜਾਣਗੇ ਜਿਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ ਇਸ ਜਾਮ ਵਿ¤ਚ ਮਜੂਦ ਵਿਅਕਤੀ ਵ¤ਲੋ ਦ¤ਿਸਆ ਗਿਆ ੁਿਕ ਉਕਤ ਦੋਸੀ ਵ¤ਲੋ ਪਹਿਲਾ ਵੀ ਸਕੂਲੀ  ਲੜਕੀਆ ਨੂੰ ਅਕਸਰ ਤੰਗ ਪ੍ਰੇਸ਼ਾਨ ਕੀਤਾ ਜਾਦਾ ਸੀ। ਸਕੂਲੀ ਲੜਕੀਆ ਵ¤ਲੋ ਵਿਰੋਧ ਕਰਨ ਤੇ ਗੁਸੇ ਵਿ¤ਚ ਆ ਕੇ ਇਸ ਘਟਨਾ ਨੂੰ ਅੰਜਾਮ ਦਿ¤ਤਾ ਗਿਆ
       ਜਾਮ ਲਗਾਉਣ ਵਿ¤ਚ ਚੈਅਰਮੈਨ ਤਰਸੇਮ ਦੀਵਾਨਾ ,ਮੋਹਨ ਲਾਲ ਭਟੋਆ ਪ੍ਰਧਾਨ,          ਨਰਿੰਦਰ ਨਹਿਰੂ ੳੋੁਪ ਪ੍ਰਧਾਨ ,ਸੁਮਿਤਰ ਸਿੰਘ ਸੀਕਰੀ ,ਅਵਤਾਰ  ਕੁਮਾਰ ,ਅਸ਼ੌਕ ਕੁਮਾਰ, ਸੁਰਜੀਤ ਕੁਮਾਰ , ਰਾਜੂ , ਰਿਕੂ ਥਾਪਰ ਅਤੇ ਹੋਰ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger