ਹਸਪਤਾਲ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਦੇ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦਿੱਤੀਆਂ

Monday, November 19, 20120 comments


ਮਾਨਸਾ  19 ਨਵੰਬਰ (ਸਤੀਸ ) ਪਿਛਲੇ ਦਿਨੀ ਲੱਗੇ ਮੈਗਾ ਮੈਡੀਕਲ ਦੇ ਮਰੀਜਾਂ ਨੂੰ ਜਿਲ੍ਹੇ ਦੇ ਤਿੰਨ ਹਸਪਤਾਲਾਂ ਵਿੱਚ ਜਿੰਨ੍ਹਾਂ ਸਿਵਲ ਹਸਪਤਾਲ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਦੇ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਬਲਾਕ ਖਿਆਲਾ ਕਲਾਂ ਦੇ ਹਸਪਤਾਲ ਤੋਂ ਵੀ ਮੈਗਾ ਮੈਡੀਕਲ ਕੈਂਪ ਦੇ ਮਰੀਜ਼ ਦਵਾਈਆਂ ਲੈ ਸਕਦੇ ਹਨ। ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਮਰੀਜਾਂ ਨੂੰ ਇਹ ਦਵਾਈਆਂ ਮੈਗਾ ਕੈਂਪ ਵਿੱਚ ਦਿੱਤੇ ਗਏ ਕਾਰਡਾਂ ਉਪਰ ਹੀ ਮਿਲਣਗੀਆਂ। ਉਹਨਾਂ ਕਿਹਾ ਕਿ ਜੋ ਮਰੀਜ਼ ਕਿਸੇ ਕਾਰਨ ਮੈਗਾ ਕੈਂਪ ਵਿੱਚੋਂ ਦਵਾਈਆਂ ਨਹੀਂ ਲੈ ਸਕੇ ਹੁਣ ਉਹ ਇਹਨਾਂ ਹਸਪਤਾਲਾਂ ਵਿੱਚੋਂ ਦਵਾਈਆਂ ਸਕਦੇ ਹਨ ਅਤੇ ਇਹ ਦਵਾਈਆਂ ਉਹਨਾਂ ਮਰੀਜ਼ਾਂ ਨੂੰ ਤਿੰਨ ਮਹੀਨਿਆਂ ਤੱਕ ਮੈਗਾ ਕੈਂਪ ਦੇ ਮਰੀਜ਼ਾਂ ਇਹਨਾਂ ਹਸਪਤਾਲਾਂ ਤੋਂ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਸਿਵਲ ਸਰਜਨ, ਮਾਨਸਾ ਕਿਹਾ ਕਿ ਡਾਕਟਰਾਂ ਵੱਲੋਂ ਇਹਨਾਂ ਮਰੀਜ਼ਾਂ ਦਾ ਸਮੇਂ-ਸਮੇਂ ਚੈਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਇਹਨਾਂ ਸੰਸਥਾਵਾਂ ਵਿੱਚ ਕੀਤੇ ਜਾਣਗੇ। ਹੁਣ ਤੱਕ ਤਿੰਨਾਂ ਸਿਹਤ ਸੰਸਥਾਵਾਂ ਤੋਂ ਮੈਗਾ ਮੈਡੀਕਲ ਕੈਂਪ ਦੇ 950 ਮਰੀਜ ਦਵਾਈਆਂ ਲੈ ਚੁੱਕੇ ਹਨ ਜਿੰਨ੍ਹਾਂ ਵਿੱਚ 2 ਆਪ੍ਰੇਸ਼ਨ, 110 ਮਰੀਦੇ ਦੰਦਾਂ ਦਾ ਇਲਾਜ, 53 ਮਰੀਦੇ ਐਕਸਰੇ, 61  ਮਰੀਦੇ ਲੈਬੋਰਟੀ ਟੈਸਟ ਅਤੇ 724 ਮਰੀਨੂੰ ਮੁਫ਼ਤ ਦਵਾਈ ਦਿੱਤੀ ਗਈ। 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger