ਝੁਨੀਰ 26 ਨਵੰਬਰ(ਸੰਜੀਵ ਸਿੰਗਲਾ): ਉੱਘੇ ਸਮਾਜ ਸੇਵੀ ਤੇ ਖੁਨਦਾਨੀ ਗੁਰਪ੍ਰੀਤ ਸਿੰਘ ਭੰਮਾਂ ਨੂੰ ਉਸ ਸਮੇਂ ਗਹਿਰਾਂ ਸਦਮਾ ਲੱਗਿਆ ਜਦੋ ਉਹਨਾਂ ਦੇ ਸੌਹਰਾ ਸਾਹਿਬ ਸ.ਸੁਖਦੇਵ ਸਿੰਘ ਸੈਕਟਰੀ (62) ਨੰਗਲ ਕਲਾਂ ਦਾ ਸੰਖੇਪ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆਂ।ਉਹਨਾਂ ਦੀ ਇਸ ਵੇਬਖਤੀ ਮੌਤ ਤੇ ਸਮਾਜ ਸੇਵੀ ਡਾਂ:ਹਰਦੇਵ ਸਿੰਘ ਕੋਰਵਾਲਾ, ਮਨਜੀਤ ਸਿੰਘ ਖਾਲਸਾ, ਸੁਖਦੀਪ ਸਿੰਘ, ਅੰਗਰੇਜ ਚੰਦ ਸਿੰਗਲਾ, ਡਾਂ: ਬਲਵੰਤ ਸਿੰਘ ਦਿੱਲੀ ਵਾਲੇ, ਇੰਦਰਜੀਤ ਢਿੱਲੋ, ਧਰਮਪਾਲ ਸਿੰਘ,ਜਸਪਾਲ ਸਰਮਾ,ਮਲਕੀਤ ਸਿੰਘ, ਕਾਂਗਰਸ ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਜਸਵੀਰ ਜੱਸੀ,ਬਾਸੀ ਝੁਨੀਰ,ਜਗਤਾਰ ਤਾਰੀ,ਗੁਰਲਾਲ ਝੁਨੀਰ, ਤਰਸੇਮ ਜੋਗਾ, ਤਰਸੇਮ ਚਚੋਹਰ, ਐਸ਼.ਐਮ.ਓ.ਮਨਜੀਤ ਸਿੰਘ ਧਾਲੀਵਾਲ, ਨਹਿਰੂ ਯੁਵਾ ਕੇਂਦਰ ਤੋ ਸੰਦੀਪ ਘੰਡ, ਡਾਂ:ਸੁਖਦੇਵ ਡੂਮੇਲੀ, ਡਾਂ ਹਰਪਾਲ ਸਰਾਂ, ਡਾਂ: ਰਣਜੀਤ ਰਾਏ,ਡਾਂ ਨਿਸਾਨ ਸਿੰਘ, ਡਾਂ ਸੇਰ ਜੰਗ ਸਿੰਘ ਸਿੱਧੂ, ਡਾਂ ਬਲਵੀਰ ਸਿੰਘ ਅਤੇ ਯੂਨਾਇਟਡ ਵੈਲਫੇਅਰ ਦੇ ਪ੍ਰਧਾਨ ਵਿਜੈ ਭੱਟ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਬੇਨਤੀ ਕੀਤੀ।

Post a Comment