ਕੋਟਕਪੂਰਾ, ਨਵੰਬਰ ਜੇ.ਆਰ.ਅਸੋਕ/
ਵਿਆਹ ਦੇਖਣ ਗਿਆ ਆਪਣੀ
ਨਵੀਂ ਜੈਨ ਕਾਰ ਗੁਆ
ਆਇਆ। ਸਥਾਨਕ ਆਨੰਦ ਨਗਰ
ਦੇ ਵਸਨੀਕ ਗੁਰਬਾਜ ਸਿੰਘ
ਪੁੱਤਰ ਗੁਰਚਰਨ ਸਿੰਘ ਨੂੰ
ਸ਼ਾਇਦ ਪਤਾ ਨਹੀਂ ਸੀ
ਕਿ ਉਹ ਜਿਥੇ ਵਿਆਹ
ਸਮਾਗਮ ’ਚ ਸ਼ਾਮਲ ਹੋਣ
ਲਈ ਜਾ ਰਿਹਾ ਹੈ।
ਉਥੋਂ ਉਸਨੂੰ ਆਪਣੀ ਕਾਰ
ਚੋਰੀ ਹੋਣ ਤੋਂ ਬਾਅਦ
ਬੱਸ ਰਾਹੀਂ ਜਾਂ ਕਿਸੇ
ਹੋਰ ਰਿਸ਼ਤੇਦਾਰ ਦੇ ਵਾਹਨ ਦੇ
ਜਰੀਏ ਘਰ ਪਹੁੰਚਣਾ ਪਵੇਗਾ।
ਹੋਇਆ ਇਸ ਤਰ•ਾਂ
ਕਿ ਗੁਰਬਾਜ ਆਪਣੇ ਪਰਿਵਾਰ
ਸਮੇਤ ਆਪਣੀ ਚਿੱਟੇ ਰੰਗ
ਦੀ ਜੈਨ ਕਾਰ ਨੰ.ਪੀ.ਬੀ.10.ਬੀ.ਏ.5203 ਰਾਹੀਂ ਪ੍ਰਾਇਮ
ਫਾਰਮ ਪੈਲੇਸ ਬਰਨਾਲਾ ਬਾਈਪਾਸ
ਮੋਗਾ ਵਿਖੇ ਵਿਆਹ ਸਮਾਗਮ
’ਚ ਸ਼ਾਮਲ ਹੋਣ ਲਈ
ਗਿਆ, ਜਦੋਂ ਵਿਆਹ ਸਮਾਗਮ
ਦੀ ਸਮਾਪਤੀ ’ਤੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ
ਸਮੇਤ ਉਹ ਪੈਲੇਸ ’ਚੋਂ
ਬਾਹਰ ਨਿਕਲਿਆ ਤਾਂ ਉਥੇ
ਉਸਦੀ ਜੈਨ ਕਾਰ ਨਾ
ਹੋਣ ਕਰਕੇ ਪਰਿਵਾਰ ਦਾ
ਪ੍ਰੇਸ਼ਾਨ ਹੋਣਾ ਸੁਭਾਵਿਕ ਸੀ।
ਉਸਨੇ ਆਸ-ਪਾਸ ਦੇ
ਇਲਾਕਿਆਂ ’ਚ ਕਾਰ ਦੀ
ਭਾਲ ਕੀਤੀ ਪਰ ਕਿਧਰੋਂ
ਵੀ ਕੋਈ ਸੁਰਾਗ ਨਾ
ਮਿਲਿਆ। ਹਾਰ ਕੇ ਉਸਨੇ
ਫੋਕਲ ਪੁਆਇੰਟ ਪੁਲਿਸ ਚੌਂਕੀ
ਵਿਖੇ ਸ਼ਿਕਾਇਤ ਦਰਜ ਕੀਤੀ

Post a Comment