ਨਾਭਾ ਹਲਕੇ ਦਾ ਸਮੁੱਚਾ ਅਕਾਲੀ ਦਲ ਇਕ ਜੁੱਟ-ਲਾਲਕਾ ਨਾਭਾ ਵਿਖੇ ਹੋਈ ਅਕਾਲੀ ਦਲ ਦੀ ਭਰਵੀਂ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

Friday, November 23, 20120 comments



ਨਾਭਾ, 23 ਨਵੰਬਰ ਜਸਬੀਰ ਸਿੰਘ ਸੇਠੀ/-ਸ੍ਰੋਮਣੀ ਅਕਾਲੀ ਦਲ ਸਰਕਲ ਨਾਭਾ ਦੀ ਇਕ ਭਰਵੀਂ ਮੀਟਿੰਗ ਗੁਰੁਦੂਆਰਾ ਅਕਾਲਗੜ੍ਹ ਸਾਹਿਬ, ਨਾਭਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ. ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ ਹੋਈ। ਜਿਸ ਵਿਚ 27 ਨਵੰਬਰ ਦਾ ਨਗਰ ਕੀਰਤਨ ਅਤੇ ਰੈਲੀ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਸ. ਲਾਲਕਾ ਨੇ ਦੱਸਿਆ ਕਿ 27 ਨਵੰਬਰ ਦੀ ਰੈਲੀ ਵਿਚ ਸਿੱਖਿਆ ਮੰਤਰੀ ਅਤੇ ਜਿਲ੍ਹਾ ਇੰਚਾਰਜ ਸਿਕੰਦਰ ਸਿੰਘ ਮਲੂਕਾ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਾਭਾ ਹਲਕੇ ਦੇ ਸਕੂਲਾਂ ਲਈ ਇਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਦੇ ਧੰਨਵਾਦ ਵਿਚ ਇਹ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਸਮੂਹ ਵਰਕਰ ਅਤੇ ਆਗੂਆਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਵੱਧ-ਚੜ੍ਹਕੇ ਸਨਮਾਨ ਕੀਤਾ ਜਾ ਸਕੇ। ਅੱਜ ਦੀ ਮੀਟਿੰਗ ਵਿਚ ਇਕ ਗੱਲ ਨਿੱਖਰ ਜੋ ਸਾਹਮਣੇ ਆਈ ਉਹ ਇਹ ਸੀ ਕਿ ਸਮੂਹ ਅਕਾਲੀ ਦਲ ਇਕ ਜੁੱਟ ਹੋ ਕੇ ਸ. ਲਾਲਕਾ ਦੀ ਰਹਿਨੁਮਾਈ ਦਾ ਸਬੂਤ ਦਿੱਤਾ। ਇਸ ਮੌਕੇ ਗੁਰਦਿਆਲਇੰਦਰ ਸਿੰਘ ਬਿੱਲੂ ਚੇਅਰਮੈਨ ਮਾਰਕੀਟ ਕਮੇਟੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ.ਜੀ.ਪੀ.ਸੀ., ਧਰਮ ਸਿੰਘ ਧਾਰੋਂਕੀ ਸਾਬਕਾ ਚੇਅਰਮੈਨ, ਅਸ਼ੋਕ ਕੁਮਾਰ ਬਾਂਸਲ ਮੈਂਬਰ ਜਨਰਲ ਕੌਂਸਲ, ਐਡਵੋਕੇਟ ਗਿਆਨ ਸਿੰਘ ਮੂੰਗੋਂ, ਮਾਨਵਰਿੰਦਰ ਸਿੰਘ ਲੱਸੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਐਸ.ਓ.ਆਈ., ਕਰਤਾਰ ਸਿੰਘ ਅਲੌਹਰਾਂ ਸੀਨੀ. ਮੀਤ ਪ੍ਰਧਾਨ, ਜਗਦੇਵ ਸਿੰਘ ਖੋਖ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕੌਸਲਰ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਯੂਥ ਅਕਾਲੀ ਦਲ, ਜਸਪਾਲ ਸਿੰਘ ਜੁਨੇਜਾ ਸ਼ਹਿਰੀ ਪ੍ਰਧਾਨ, ਬਲਤੇਜ ਸਿੰਘ ਖੋਖ ਸਰਕਲ ਦਿਹਾਤੀ ਪ੍ਰਧਾਨ, ਕੌਂਸਲਰ ਦਲੀਪ ਕੁਮਾਰ ਬਿੱਟੂ, ਹਰਸਿਮਰਨ ਸਿੰਘ ਸਾਹਨੀ ਸਾਬਕਾ ਪ੍ਰਧਾਨ ਨਗਰ ਕੌਂਸਲ, ਤਰਸੇਮ ਸਿੰਘ ਤਰਖੇੜੀ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਬੱਬੂ ਕਰਤਾਰ ਕੰਬਾਇਨ ਜਨਰਲ ਸਕੱਤਰ ਬੀ.ਸੀ. ਵਿੰਗ, ਅਮਰਜੀਤ ਸਿੰਘ ਢਿੱਲੋਂ ਅਤੇ ਗੁਰਮੀਤ ਸਿੰਘ ਕੋਟ ਮੈਂਬਰ ਬਲਾਕ ਸੰਮਤੀ, ਬਲਰਾਜ ਸਿੰਘ ਸੇਖੋਂ ਸੀਨੀ. ਮੀਤ ਪ੍ਰਧਾਨ, ਭੀਮ ਸਿੰਘ ਅਗੇਤਾ ਸਾਬਕਾ ਸਰਪੰਚ, ਚਰਨਜੀਤ ਸਿੰਘ ਖੋਖ ਸੀਨੀ. ਅਕਾਲੀ ਆਗੂ, ਜਗਜੀਤ ਸਿੰਘ ਖੋਖ ਜਿਲ੍ਹਾ ਜਨਰਲ ਸਕੱਤਰ, ਤੇਜਿੰਦਰ ਸਿੰਘ ਕਪੂਰ, ਗੁਰਬਖਸ਼ੀਸ ਸਿੰਘ ਭੱਟੀ ਪ੍ਰਧਾਨ ਨਗਰ ਕੌਂਸਲ, ਮਨਜੀਤ ਸਿੰਘ ਮੱਲੇਵਾਲ ਮੀਤ ਪ੍ਰਧਾਨ ਯੂਥ, ਬਲਦੇਵ ਸਿੰਘ ਗੁਰਦਿੱਤਪੁਰਾ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਅਲੌਹਰਾਂ ਸੀਨੀ. ਅਕਾਲੀ ਆਗੂ, ਅਮਰੀਕ ਸਿੰਘ ਸਰਪੰਚ ਬਿਰੜਵਾਲ, ਲਾਲ ਸਿੰਘ ਢੀਗੀਂ, ਠੇਕੇਦਾਰ ਮੱਖਣ ਸਿੰਘ ਪ੍ਰਧਾਨ ਬੀ.ਸੀ. ਵਿੰਗ ਦਿਹਾਤੀ, ਸਰਬਜੀਤ ਸਿੰਘ ਧੀਰੋਮਾਜਰਾ ਸੀਨੀ. ਅਕਾਲੀ ਆਗੂ, ਹਰਜਿੰਦਰ ਸਿੰਘ ਬਿਸ਼ਨਪੁਰਾ, ਵੀਰ ਸਿੰਘ ਭੁੱਲਰ, ਅੰਮ੍ਰਿਤ ਲਾਲ ਪੱਪੀ, ਰਜੇਸ ਕੁਮਾਰ ਬੱਬੂ, ਹਰਜੀਤ ਸਿੰਘ ਗਿੱਲ ਜਿਲ੍ਹਾ ਮੀਤ ਪ੍ਰਧਾਨ, ਬ੍ਰਿੱਜ ਸੁਰਿੰਦਰ ਗਰੇਵਾਲ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸਨ, ਤੇਜਿੰਦਰ ਸਿੰਘ ਬਾਜਵਾ ਸਰਪ੍ਰਸਤ ਪ੍ਰਾਪਰਟੀ ਡੀਲਰ, ਠੇਕੇਦਾਰ ਵਿਨੋਦ ਕੁਮਾਰ, ਰਿੰਕੂ ਪੰਡਿਤ ਮੀਤ ਪ੍ਰਧਾਨ ਯੂਥ ਅਕਾਲੀ ਦਲ, ਮੇਜਰ ਸਿੰਘ ਤੂੰਗਾਂ ਮੈਂਬਰ ਕੋਆਪਰੇਟਿਵ ਸੁਸਾਇਟੀ, ਕਰਮ ਸਿੰਘ ਸਰਪੰਚ ਥੂਹੀ, ਸੁਨੀਤਾ ਰਾਣੀ ਸ਼ਹਿਰੀ ਪ੍ਰਧਾਨ ਇਸਤਰੀ ਵਿੰਗ, ਕੁਲਵਿੰਦਰ ਕੌਰ ਪ੍ਰਧਾਨ 10 ਨੰ: ਵਾਰਡ, ਰਾਮ ਸਿੰਘ ਸਾਬਕਾ ਸਰਪੰਚ ਗੁਣੀਕੇ, ਸ਼ਾਮ ਸਿੰਘ ਸੋਢੀ ਪ੍ਰਧਾਨ ਸੰਤ ਨਗਰ, ਮੁਹੰਮਦ ਸਲੀਮ ਪ੍ਰਧਾਨ ਨਰਾਤਾ ਕਲੋਨੀ, ਸਵਰਨਜੀਤ ਕੌਰ ਜਨਰਲ ਸਕੱਤਰ, ਜਾਗਰ ਸਿੰਘ ਥੂਹੀ ਜਨਰਲ ਸਕੱਤਰ,  ਸਮਸੇਰ ਸਿੰਘ ਚੌਧਰੀਮਾਜਰਾ ਜਿਲ੍ਹਾ ਜਨਰਲ ਸਕੱਤਰ, ਪ੍ਰੋ: ਹਰਬੰਸ ਸਿੰਘ ਥੂਹੀ, ਮਨਵੀਰ ਸਿੰਘ ਸੌਜਾ, ਹਰਪਾਲ ਸਿੰਘ ਸਾਬਕਾ ਚੇਅਰਮੈਨ ਥੂਹੀ, ਭਜਨ ਸਿੰਘ ਭੌੜੇ, ਨਰੇਸ ਕੁਮਾਰ ਸੰਕਰ ਟ੍ਰੇਡਿੰਗ, ਠੇਕੇਦਾਰ ਅਮਨ ਗੁਪਤਾ, ਪ੍ਰਤਾਪ ਸਿੰਘ ਬੱਤਰਾ, ਹਰਨੇਕ ਸਿੰਘ ਕੱਲ੍ਹੇਮਾਜਰਾ, ਜਥੇ: ਜੰਗੀਰ ਸਿੰਘ ਛੀਟਾਂਵਾਲਾ, ਟਹਿਲ ਸਿੰਘ ਸਰਪੰਚ ਛੀਟਾਂਵਾਲਾ, ਚਮਕੌਰ ਸਿੰਘ ਯੂਥ ਆਗੂ, ਕਰਤਾਰ ਸਿੰਘ ਰਿਟਾ: ਡਿਪਟੀ, ਸੁਖਵਿੰਦਰ ਸਿੰਘ ਗੁਦਾਈਆ, ਗੁਰਤੇਜ ਸਿੰਘ ਊਧਾ, ਰਮੇਸ ਬਿੰਦਰਾ, ਬਹਾਦਰ ਸਿੰਘ ਬਿਰੜਵਾਲ, ਤਰਸੇਮ ਸਿੰਘ ਕੋਟਲੀ, ਹਰਪਾਲ ਸਿੰਘ ਰਾਜਗੜ੍ਹ, ਜਸਵੀਰ ਸਿੰਘ  ਵਜੀਦਪੁਰ ਪੀ.ਏ. ਲਾਲਕਾ ਆਦਿ ਆਗੂ ਵੱਡੀ ਗਿਣਤੀ ਵਿਚ ਹਾਜਰ ਸਨ।

 ਗੁ. ਅਕਾਲੀਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ ਅਤੇ ਸਮੂਹ ਅਕਾਲੀ ਆਗੂ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger