ਹੁਸ਼ਿਆਰਪੁਰ 17 ਨਵੰਬਰ (ਨਛਤਰ ਸਿੰਘ)ਕ੍ਰਿਸ਼ਚੀਅਨ ਫਰੰਟ ਅਤੇ ਪਾਸਟਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਰੋਸ਼ਨ ਗਰਾਂਉਂਡ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਚੌਥਾ ਜਿਲ•ਾ ਪ¤ਧਰੀ ਵਿਸ਼ਾਲ ਮਸੀਹੀ ਆਤਮਿਕ ਸਤਿਸੰਗ ਦਾ ਆਯੋਜਨ ਕੀਤਾ ਗਿਆ। ਸਤਿਸੰਗ ਦੇ ਸ਼ੁਰੂ ਹੋਣ ਤੋਂ ਪਹਿਲਾ ਪ੍ਰਾਥਨਾ ਕੀਤੀ ਗਈ। ਸਤਿਸੰਗ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਜਿਲ•ੇ ਭਰ ਤੋਂ ਆਈਆਂ ਵ¤ਖ ਵ¤ਖ ਮਸੀਹੀ ਭਜਨ ਮੰਡਲੀਆਂ ਨੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਵਿ¤ਚ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਆਏ ਹੋਏ ਪਾਸਟਰ ਸਾਹਿਬਾਨਾਂ ਨੇ ਦੇਸ਼ ਦੀ ਸ਼ਾਂਤੀ, ਅਮਨ ਅਤੇ ਲੋਕਾਂ ਦੇ ਆਪਸੀ ਮੇਲ ਮਿਲਾਪ ਦੇ ਲਈ ਪ੍ਰਥਾਨਾਵਾਂ ਕੀਤੀਆਂ।ਇਸ ਮੌਕੇ ਸੰਗਤ ਨੂੰ ਪਾਸਟਰ ਜੋਨ ਮਸੀਹ ਅਤੇ ਸੰਤ ਸੁੰਦਰ ਲਾਲ ਨੇ ਪਵਿ¤ਤਰ ਬਾਈਬਲ ਵਿਚ¤ੋਂ ਪ੍ਰਵਚਨ ਸੁਣਾਉਦੇ ਹੋਏ ਚਾਨਣਾ ਪਾਇਆ ਕਿ ਮਨੁ¤ਖਾਂ ਨਾਲ ਪਿਆਰ ਕਰਨਾ, ਦੁ¤ਖੀ ਅਤੇ ਦ¤ਬੇ ਕੁਚਲੇ ਮਜਬੂਰ ਲੋਕਾਂ ਦੀ ਭਲਾਈ ਲਈ ਸਦਾ ਕਿਰਿਆਸ਼ੀਲ ਰਹਿਣਾ ਹੀ ਪ੍ਰਮੇਸ਼ਰ ਦੀ ਅਸਲ ਬੰਦਗੀ ਹੈ। ਇਸ ਮੌਕੇ ਕ੍ਰਿਸ਼ਚੀਅਨ ਫਰੰਟ ਦੇ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਧਾਰਮਿਕ ਸਤਿਸੰਗ ਹੀ ਮਨੁ¤ਖ ਨੂੰ ਸਹੀ ਮਾਰਗ ‘ਤੇ ਚ¤ਲਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਬਰਕਤਾਂ ਪਾਉਣ ਲਈ ਭਗਤੀ ਦੇ ਨਾਲ ਨਾਲ ਵਿਸ਼ਵਾਸ, ਆਸ਼ਾ ਤੇ ਸਬਰ ਰ¤ਖਣਾਂ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਵਿਸ਼ਵਾਸੀਆਂ ਨੂੰ ਜਿੰਦਗੀ ਵਿ¤ਚ ਆਉਣ ਵਾਲੇ ਦੁ¤ਖਾਂ, ਮੁਸੀਬਤਾਂ ਦਾ ਸਾਕਾਰਾਤਮਕ ਢੰਗ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਕਿਉਕਿ ਨਾਕਾਰਤਮਕ ਦ੍ਰਿਸ਼ਟੀਕੋਣ ਵਿਸ਼ਵਾਸੀ ਨੂੰ ਪ੍ਰਮੇਸ਼ਵਰ ਦੀਆਂ ਬਰਕਤਾਂ ਪ੍ਰਾਪਤ ਕਰਨ ਤੋਂ ਦੂਰ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਸਾਕਾਰਤਮਕ ਵਿਸ਼ਵਾਸ ਦੇ ਨਾਲ ਨਾਲ ਅਵਿਸ਼ਵਾਸੀ ਲੋਕਾਂ ਨੂੰ ਵੀ ਸਾਕਾਰਤਮਕ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਸਤਿਸੰਗ ਦੀ ਸਟੇਜ ਸਕ¤ਤਰ ਦੀ ਭੂਮਿਕਾ ਪਾਸਟਰ ਸੁਨੀਲ ਨਿਊਟਨ ਅਤੇ ਜਿਲ•ਾ ਪ੍ਰਧਾਨ ਯਾਕੂਬ ਮਸੀਹ ਨੇ ਨਿਭਾਈ। ਇਸ ਸੰਮੇਲਨ ਵਿ¤ਚ ਸਰਬ-ਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ, ਮੁਸਲਿਮ ਅਹਿਮਦੀਆ ਜਮਾਤ ਕਾਦੀਆ, ਸ਼੍ਰੋਮਣੀ ਅਕਾਲੀ ਦਲ, ਦਲ ਖਾਲਸਾ, ਵਾਲਮੀਕੀ ਸਭਾਵਾਂ ਅਤੇ ਰਵਿਦਾਸ ਸਭਾਵਾਂ ਦੇ ਨੁਮਾਇਦੇ ਮੁ¤ਖ ਤੌਰ ਤੇ ਸ਼ਾਮਿਲ ਹੋਏ। ਸਤਿਸੰਗ ਵਿ¤ਚ ਸੀਨੀਅਰ ਮੀਤ ਪ੍ਰਧਾਨ ਸਟੀਫਨ ਮਸੀਹ, ਸੰਯੁਕਤ ਸਕ¤ਤਰ ਨੀਲਮ ਜੋਰਜ, ਪਾਸਟਰ ਕਸ਼ਮੀਰੀ ਲਾਲ, ਪਾਸਟਰ ਰੇਸ਼ਮ ਲਾਲ, ਪਾਸਟਰ ਤੇਜਪਾਲ, ਪਾਸਟਰ ਮਹਿੰਗਾ ਮਸੀਹ, ਪਾਸਟਰ ਮੋਹਨ ਮਸੀਹ, ਪਾਸਟਰ ਦਰਸ਼ਨ ਹੀਰਾ, ਸੰਤ ਵਿਜੈ, ਪਾਸਟਰ ਜਸਵੀਰ ਲਾਡੀ, ਪਾਸਟਰ ਮੁਬਾਰਕ ਮਸੀਹ, ਪਾਸਟਰ ਗੁਰਚਰਨ, ਪਾਸਟਰ ਵਿਜੈ ਨੰਦਾ, ਪਾਸਟਰ ਲਖਵਿੰਦਰ ਮ¤ਟੂ, ਪਾਸਟਰ ਨਜੀਰ, ਪਾਸਟਰ ਰਾਮ ਲਾਲ, ਪਾਸਟਰ ਰਮੇਸ਼ ਮਾਣਕੋ, ਪਾਸਟਰ ਦਰਸ਼ਨ, ਪਾਸਟਰ ਡੇਨੀਅਲ ਮੈਥਿਊ, ਪਾਸਟਰ ਤਰਸੇਮ, ਪਾਸਟਰ ਜੋਨੀ, ਸਲੀਮ ਚੌਧਰੀ, ਜਿਲ•ਾ ਮੀਤ ਪ੍ਰਧਾਨ ਦਲੇਰ ਸਿ¤ਧੂ, ਜਿਲ•ਾ ਕਮੇਟੀ ਮੈਂਬਰ ਹਰਵਿੰਦਰ ਮਸੀਹ, ਸ਼ਿਗਾਰਾ ਸਫਰੀ, ਤਰਸੇਮ ਮਸੀਹ ਤੁਫੈਲ ਮਸੀਹ, ਜਗਤਾਰ ਗਿ¤ਲ, ਇੰਦਰ ਮੋਹਨ ਮ¤ਟੂ, ਇੰਦਰ ਸਹੋਤਾ, ਪਰਮਜੀਤ ਪੰਮਾ, ਭੈਣ ਬਲਵਿੰਦਰ ਕੌਰ, ਸੋਹਣ ਮਸੀਹ, ਅਯੁੂਬ ਮਸੀਹ, ਦਲਜੀਤ ਮਸੀਹ, ਪ੍ਰੇਮ ਮਸੀਹ, ਵਕੀਲ ਦੇਵ ਰਾਜ ਫਰਮਾਂ, ਪ¤ਤਰਸ ਮਸੀਹ, ਰਾਜ ਪਾਲ ਰਾਜੂ, ਮੌਲਵੀ ਮੈਨਨ ਸ਼ੇਖ, ਸ ਅਵਤਾਰ ਸਿੰਘ ਲਾਇਲ, ਸ ਗੁਰਨਾਮ ਸਿੰਘ ਸਿੰਗੜੀਵਾਲਾ, ਗੋਪਾਲ ਦਾਸ ਪਾਲੋ, ਮਹਿੰਦਰ ਪਾਲ ਕੈਪੀਟਲ, ਜਗਵਿੰਦਰ ਸਿੰਘ ਮਿੰਟੂ ਆਦਿ ਮੁ¤ਖ ਤੌਰ ਤੇ ਸ਼ਾਮਿਲ ਹੋਏ

Post a Comment