ਸਰਦੂਲਗੜ੍ਹ 27 ਨਵੰਬਰ (ਸੁਰਜੀਤ ਸਿੰਘ ਮੋਗਾ) ਸ਼ਹਿਰ ਦੇ ਗੀਤਾ ਭਵਨ ਵਿਚ ਹੋਮ ਜੱਗ ਕਰਵਾਇਆ ਗਿਆ। ਜਿਸ ਵਿਚ ਸ੍ਰੀ ਪ੍ਰਿਅੰਕਾ ਬਾਵਾ ਵੱਲੋ ਗਊ ਮਾਤਾ ਦੇ ਦੁੱਧ, ਦਹੀ, ਘਿਉ, ਗੋਬਰ, ਪਿਸਾਬ ਨਾਲ ਮਨੁੱਖ ਨੂੰ ਹੋਣ ਵਾਲੇ ਲਾਭ ਦੀ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿਚ ਸ਼ਹਿਰ ਵਿਚੋ ਗਊ ਪ੍ਰੇਮੀਆ ਨੇ ਵੱਡੇ ਪੱਧਰ ਤੇ ਹਾਜਰੀਆ ਲੁਵਾਈਆ। ਜਿਸ ਦਾ ਗਊਸ਼ਾਲਾ ਵਿਖੇ ਹੋਮ ਜੱਗ ਦਾ ਆਯੋਜਨ ਕੀਤਾ ਗਿਆ। ਇਸ ਜੱਗ ਵਿਚ ਆਈ ਸੰਗਤਾ ਲਈ ਛੋਲੇ ਪੂਰੀਆ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਜੱਗ ਦੀ ਸੇਵਾ ਬੇ-ਸਹਾਰਾ ਗਊ ਸੇਵਾ ਸੰਮਤੀ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਨਿਭਾਈ ਗਈ।
Post a Comment