ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਹਜ਼ੂਰ ਸਾਹਿਬ ਦੇ ਲੰਗਰ ਲਈ ਬਾਬਾ ਸ਼ਮਸ਼ੇਰ ਸਿੰਘ ਦੀ ਅਗਵਾਈ ‘ਚ ਇਲਾਕੇ ਦੀਆਂ ਸੰਗਤਾਂ ਵ¤ਲੋਂ ਅਨਾਜ ਇਕ¤ਤਰ ਕੀਤਾ ਗਿਆ। ਪਿੰਡ ਚੀਮਾ ਦੀਆਂ ਸੰਗਤਾਂ ਨੇ ਦ¤ਸਿਆ ਕਿ ਢਿਪਾਲੀ, ਪ¤ਖੋਕੇ, ਖੁ¤ਡੀ, ਚੂੰਘਾਂ, ਸ਼ਹਿਣਾ, ਚੀਮਾ ਆਦਿ ਪਿੰਡਾਂ ਵਿਚੋਂ 150 ਬੋਰੀਆਂ ਅਨਾਜ ਇਕ¤ਠਾ ਕੀਤਾ ਗਿਆ ਹੈ ਜਦਕਿ ਬਾਕੀ ਪਿੰਡਾਂ ‘ਚ ਵੀ ਸੇਵਾਦਾਰ ਅਨਾਜ ਇਕਤਰ ਕਰ ਰਹੇ ਹਨ।

Post a Comment