ਜੋਧਾਂ,4 ਨਵੰਬਰ (ਦਲਜੀਤ ਸਿੰਘ ਰੰਧਾਵਾ,ਸੁਖਵਿੰਦਰ ਅੱਬੂਵਾਲ)- ਕਾਂਗਰਸ ਪ੍ਰਧਾਨ ਸੋਨੀਆਂ ਗਾਧੀ ਵਲੋਂ ਦਿੱਲੀ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਸਾਮਲ ਹੋਣ ਲਈ ਹਲਕਾ ਦਾਖਾ ਦੇ ਇੰਚਾਰਜ ਸ: ਜਸਬੀਰ ਸਿੰਘ ਜੱਸੀ ਖੰਗੂੜਾ ਦੇ ਵਿਸੇਸ ਸਹਿਯੋਗ ਨਾਲ ਸ: ਰਣਜੀਤ ਸਿੰਘ ਮਾਂਗਟ ਸਿਆਸੀ ਸਕੱਤਰ ਸ: ਜੱਸੀ ਖੰਗੂੜਾ, ਸ੍ਰੀ ਦੀਪਕ ਖੰਡੂਰ ਪ੍ਰਧਾਨ ਯੂਥ ਕਾਂਗਰਸ ਜਿਲ•ਾ ਲੁਧਿਆਣਾ ਅਤੇ ਸ: ਦਲਜੀਤ ਸਿੰਘ ਹੈਪੀ ਬਾਜਵਾ ਜ: ਸਕੱਤਰ ਯੂਥ ਕਾਂਗਰਸ ਹਲਕਾ ਦਾਖਾ ਦੀ ਵਿਸੇਸ ਅਗਵਾਈ ਹੇਠ ਹਲਕਾ ਦਾਖਾ ਤੋਂ ਵਿਸਾਲ ਕਾਫਲਾ ਰਵਾਨਾਂ ਹੋਇਆ । ਇਸ ਮੌਕੇ ਸ: ਮਾਂਗਟ ਨੇ ਕਿਹਾ ਕਿ ਪੰਜਾਬ ਸਰਕਾਰ ਅਖਬਾਰੀ ਬਿਆਨਾਂ ਰਾਹੀ ਪੰਜਾਬ ਦਾ ਵਿਕਾਸ ਕਰ ਰਹੀ ਹੈ ਅਸਲ ਵਿੱਚ ਪੰਜਾਬ ਅੰਦਰ ਜਿੰਨ•ੇ ਵੀ ਵਿਕਾਸ ਕਾਰਜ ਹੋ ਰਹੇ ਹਨ ਉਹ ਸਭ ਕੇਂਦਰ ਦੀ ਕਾਂਗਰਸ ਸਰਕਾਰ ਦੇ ਆਸਰੇ ਹੀ ਹੋ ਰਹੇ ਹਨ। ਇਸ ਮੌਕੇ ਦੀਪਕ ਖੰਡੂਰ ਅਤੇ ਸ: ਹੈਪੀ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਹਮੇਸਾਂ ਪੰਜਾਬ ਦੀ ਰਾਜ ਸੱਤਾ ਲਈ ਇਸਤੇਮਾਲ ਹੀ ਕੀਤਾ ਹੈ ਨਾ ਕਿ ਉਨ•ਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ । ਇਸ ਕਾਫਲੇ ਦੌਰਾਨ ਸ: ਸੁਖਪਾਲ ਸਿੰਘ ਸੈਂਪੀ ਭਨੋਹੜ•,ਸ: ਅਵਤਾਰ ਸਿੰਘ ਜਾਂਗਪੁਰ ਪ੍ਰਧਾਨ,ਅਮਰਜੀਤ ਸਿੰਘ ਮੁੱਲਾਂਪੁਰ ਜਿਲ•ਾ ਸੈਕਟਰੀ ਸ: ਭਜਨ ਸਿੰਘ ਦੇਤਵਾਲ ਬਲਾਕ ਪ੍ਰਧਾਨ ,ਤੇਲੂ ਰਾਮ ਬਾਂਸਲ ਸਾਬਕਾ ਪ੍ਰਧਾਨ ਮੁੱਲਾਂਪੁਰ ਨਗਰ ਪੰਚਾਇਤ,ਬਲਵਿੰਦਰ ਸਿੰਘ ਸੇਖੋਂ,ਚਰਨਜੀਤ ਚੰਨੀ ਅਰੋੜਾ,ਪ੍ਰੀਤਮ ਸਿੰਘ ਗੋਗ,ਬਾਵੂ ਰਾਮ ਲਾਲ,ਪਵਨ ਸੁਡਾਨਾ ਸੀਨੀਅਰ ਪ੍ਰਧਾਨ ਮੁੱਲਾਂਪੁਰ,ਮਹਿੰਦਰਪਾਲ ਲਾਲੀ ਸਾਬਕਾ ਪ੍ਰਧਾਨ ਮਿਊਸਪਲ ਕਮੇਟੀ ਮੁੱਲਾਂਪੁਰ,ਗਗਨਦੀਪ ਧਾਲੀਵਾਲ,ਜਸਵਿੰਦਰ ਸਿੰਘ ਹੈਪੀ ਮੁੱਲਾਂਪੁਰ,ਅਰਵਿੰਦ ਸਰਮਾਂ ਵ੍ਯਾਇਸ ਪ੍ਰਧਾਨ ਦਿਹਾਤੀ,ਜਗਜੀਤ ਸਿੰਘ ਸਾਬਕਾ ਸਰਪੰਚ ਪੱਬੀਆਂ,ਅਮਰਜੀਤ ਸਿੰਘ ਮੁਡਿਆਣੀ,ਜਸਵੰਤ ਸਿੰਘਦਾਖਾ,ਗੁਰਪ੍ਰੀਤ ਗਰੇਵਾਲ,ਭੂਰਾ ਸਿੰਘ ਸੈਂਕੀ, ਪੱਪਾ ਜਾਂਗਪੁਰ,ਗੁਰਮੇਲ ਸਿੰਘ,ਵਿੱਕੀ ਪਮਾਲੀ ,ਸੁਖਦੇਵ ਪਮਾਲੀ,ਜਤਿੰਦਰ ਪਮਾਲੀ,ਹਰਜਿੰਦਰ ਪਮਾਲੀ ,ਸਨੀ ਰਕਬਾ,ਰਵੀ ,ਸੋਨੀ ਧਾਲੀਵਾਲ,ਹਰਜੀਤ ਕੁਲਾਰ,ਚਮਕੌਰ ਕੁਲਾਰ,ਪ੍ਰਕਾਸ ਕੁਲਾਰ,ਹਰਮਨ ਕੁਲਾਰ ਆਦਿ ਸਾਮਿਲ ਸਨ।


Post a Comment