ਖੰਨਾ, ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਸਿ¤ਖ ਕੌਮ ਲਈ ਸਾਬਤ ਸੂਰਤ ਸਿ¤ਖਾ ਦੀਆ ਹੋ ਰਹੀਆਂ ਖੇਡਾਂ ਹਰ ਨਾਨਕ ਨਾਮ ਲੇਵਾ ਲਈ ਮਾਣ ਵਾਲੀ ਗ¤ਲ ਹੈ ਤੇ ਸਮਰਾਲਾ ਇਲਾਕੇ
ਤੇ ਖੰਨਾ ਪੁਲਸ ਜਿਲ•ੇ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸਾਲ ਖਾਲਸਾਈ ਖੇਡਾਂ ਲਈ ਮਾਣਮ¤ਤੇ ਕਾਲਜ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਸ੍ਰੀ ਝਾੜ ਸਾਹਿਬ ਨੂੰ ਚੁਣਿਆ ਗਿਆ ਜਿਸ ਲਈ ਇਥੇ ਸਾਨਦਾਰ ਲ¤ਖਾਂ ਰੁਪਏ ਸਟੇਡੀਅਮ ਦੀ ਉਸਾਰੀ ਲਈ ਦਿਨ ਰਾਤ ਕੰਮ ਚਲ ਰਿਹਾ ਹੈੇ ਤੇ ਇਸਦਾ ਕੰਮ ਦਸੰਬਰ ਮਹੀਨੇ ਪੂਰਾ ਹੋਣ ਦੀ ਉਮੀਦ ਹੈੇ ਤੇ ਖੇਡਾਂ ਨਵੇਂ ਸਾਲ ਦੇ ਸੁਰੂ ਜਨਵਰੀ ਮਹੀਨੇ ਵਿਚ ਕਰਵਾਈਆਂ ਜਾਣੀਆਂ ਹਨ। ਇਸ ਸੰਬਧੀ ਕਾਲਜ ਦੀ ਸੁਚ¤ਜੀ ਸਾਂਭ ਸੰਭਾਲ ਲਈ ਵਿਸੇਸ ਸਥਾਨ ਰ¤ਖਦੇ ਪ੍ਰਿਸੀਪਲ ਡਾ ਪਰਮਜੀਤ ਕੌਰ ਟਿਵਾਣਾ ਨੇ ਸਾਡੇ ਪ੍ਰਤੀਨਿਧ ਨੂੰ ਦਸਿਆ ਕਿ ਕਾਲਜ ਦੀਆਂ ਸਾਨਦਾਰ ਪ੍ਰਾਪਤੀਆਂ ਸਦਕਾ ਇਸ ਵਾਰ ਖਾਲਸੇ ਦੀਆਂ ਉਕਤ ਮਾਣਮ¤ਤੀਆ ਖੇਡਾਂ ਕਰਵਾਉਣ ਦਾ ਮਾਣ ਸਾਡੇ ਕਾਲਜ ਲਈ ਸਨਮਾਨ ਵਾਲੀ ਗ¤ਲ ਹੈੇ। ਉਹਨਾਂ ਕਿਹਾ ਕਿ ਇਹਨਾ ਖੇਡਾਂ ਵਿਚ ਸ੍ਰੋਮਣੀ ਕਮੇਟੀ ਦੇ ਸਮੂਹ ਦਰਜਨਾਂ ਦੀ ਗਿਣਤੀ ਵਿਚ ਕਾਲਜ ਲੜਕੇ ਤੇ ਲੜਕੀਆ ਦੋਵੇਂ ਹੁੰਮਹੁਮਾਕੇ ਭਾਗ ਲੈਣਗੇ ਤੇ ਜੇਤੂਆਂ ਲਈ ਲ¤ਖਾਂ ਰੁਪਏ ਦੇ ਨਕਦ ਇਨਾਮ ਦਿ¤ਤੇ ਜਾਣ ਹਨ ਜਿਸ ਲਈ ਪ੍ਰਧਾਨ ਅਵਤਾਰ ਸਿੰਘ , ਕਮੇਟੀ ਦੇ ਪਤਵੰਤੇ ਤੇ ਰਾਜ ਸਰਕਾਰ ਦੇ ਵਜੀਰ ਸਾਹਬ ਸਿਰਕਤ ਕਰਨਗੇ। ਕਾਲਜ ਦੇ ਵਿਦਿਆਰਥੀਆਂ ਵਲੋਂ ਖੇਡਾਂ ਲਈ ਜਬਰਦਸਤ ਤਿਆਰੀ ਕੀਤੀ ਜਾ ਰਹੀ ਹੈ ਤਾਂਜੋ ਜੇਤੂ ਰਵਾਇਤ ਨੂੰ ਹੋਰ ਚਾਰ ਚੰਨ ਲਾਏ ਜਾ ਸਕਣ।
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਝਾੜ ਸਾਹਿਬ ਵਿਚ ਸਟੇਡੀਅਮ ਦੇ ਚਲ ਰਹੇ ਕੰਮ ਦਾ ਦ੍ਰਿਸ

Post a Comment