ਖੰਨਾ, ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਪੰਜਾਬ ਸਰਕਾਰ ਇਸ ਗਲ ਤੇ ਮਾਨਯੋਗ ਸੁਪਰੀਮਕੋਰਟ ਦੇ ਹੁਕਮਾਂ ਤੇ ਬ¤ਝੀ ਹੈ ਕਿ ਨੈਸਨਲ ਹਾਈਵੇ ਤੇ ਕੋਈ ਵੀ ਵਾਹਨ ਖੜ•ਾ ਕਰ ਸਕਦਾ, ਪਰ ਐਨ ਲੁਧਿਆਣਾ ਚੰਡੀਗੜ੍ਰ ਹਾਈਵੇ ਨੰਬਰ 95 ਤੇ ਇਸਦਾ ਨਜਾਰਾ ਹਰ ਸਾਲ ਵਾਂਗ ਦੇਖਿਆ ਗਿਆ ਕਿ ਜਿਲ•ਾ ਫਤਿਹਗੜ੍ਰ ਸਾਹਿਬ ਦੇ ਪਿੰਡ ਜਟਾਣਾ ਠਚਾ ਤਕ ਖਮਾਣੋਂ ਦੇ ਇਕ ਸੇਲਰ ਮਾਲਕਦੇ ਅਹਾਤੇ ਵਿਚ ਝੋਨਾ ਠਤਾਰਨ ਆਈਆਂ ਗ¤ਡੀਆਂ ਦੀ ਲੰਮੀ ਲਾਈਨ ਲ¤ਗੀ ਦੇਖੀ। ਇਹ ਨਹੀਂ ਕਿ ਇਹ 4 5 ਮਿਲੋਮੀਟਰ ਦੀ ਲ¤ਗੀ ਲਾਈਨ ਤੋਂ ਸਥਾਨਕ ਤੇ ਜਿਲ•ਾ ਪ੍ਰਸਾਸਨ ਅਣਜਾਣ ਹੈੇ ਸਗੋਂ ਸਭ ਜਾਣਦੇ ਹੋਏ ਅ¤ਖਾਂ ਬੰਦ ਕਰ ਰ¤ਖੀਆਂ ਹਨ। ਪਤਾ ਲ¤ਗਾ ਹੈ ਕਿ ਉਕਤ ਸੈਲਰ ਮਾਲਕ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਇਸ ਟ੍ਰੈਫਿਕ ਵਿਚ ਪਏ ਵਿਘਨ ਤੇ ਕੋਈ ਕੰਨ ਨਹੀਂ ਧਰਦਾ ਮਤੇ ਬਦਲੀ ਨਾ ਹੋ ਜਾਵੇ ਜਾਂ ਕੁ¤ਝ ਹੋਰ ਨੁਕਸਾਨ ਨਾ ਹੋ ਜਾਵੇ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਪੈ ਰਹੇ ਭਾਰੀ ਵਿਘਨ ਨੂੰ ਪੰਜਾਬ ਸਰਕਾਰ ਦੇ ਉਚ ਅਧਿਕਾਰੀ ਤੁਰੰਤ ਨੋਟਿਸ ਲੈਕੇ ਸੜਕ ਖਾਲੀ ਕਰਾਉਣ। ਜੇਕਰ ਕਿਸੇ ਮਜਬੂਰੀ ਤਹਿਤ ਸੜਕ ਤੇ ਗ¤ਡੀ ਖਰਾਬ ਹੋ ਜਾਵੇ ਤਾਂ ਟ੍ਰੈਫਿਕ ਵਾਲੇ ਆਵਾਜਾਈ ਵਿਚ ਵਿਘਨ ਪਾਉਣ ਦੇ ਦੋਸ ਤੇ ਤੁਰੰਤ ਚਲਾਣ ਕਰ ਦਿੰਦੇ ਹਨ ਪਰ ਸੈਂਕੜਿਆਂ ਦੀ ਗਿਣਤੀ ਵਿਚ ਸੜਕ ਦੇ ਘੰਟਿਆਂ ਬ¤ਧੀ ਖਲੋਤੀਆਂ ਝੋਨੇ ਨਾਲ ਭਰੀਆਂ ਗ¤ਡੀਆ ਦੇ ਚਲਾਣ ਕੌਣ ਕ¤ਟੂਗਾ ਬਾਰੇ ਖਮਾਣੋਂ ਤੇ ਜਿਲ੍ਰਾ ਫਤਿਹਗੜ੍ਰ ਸਾਹਿਬ ਦੇ ਟ੍ਰਿੈਫਕ ਮਹਿਕਮੇ ਦੇ ਲੋਕ ਕਿ¤ਥੇ ਜਾਕੇ ਸੌਂ ਗਏ ਹਨ, ਲੋਕਾ ਵਿਚ ਚਰਚਾ ਦਾ ਵਿਸਾ ਬਣ ਗਿਆ ਹੈ ।
ਲੁਧਿਆਣਾ ਚੰਡੀਗੜ• ਸਾਹਰਾਹ 95 ਤੇ ਝੋਨਾ ਉਤਾਰਨ ਲਈ ਖੜ••ੇ ਟਰ¤ਕਾਂ ਦਾ ਇਕ ਦ੍ਰਿਸ

Post a Comment