ਸੰਗਰੂਰ, 13 ਨਵੰਬਰ (ਸੂਰਜ ਭਾਨ ਗੋਇਲ)-ਦੂਜੀ ਇੰਡੀਆ ਰਿਜ਼ਰਵ ਬਟਾਲੀਅਨ, ਲ¤ਡਾ ਕੋਠੀ, ਸੰਗਰੂਰ ਵਿਖੇ ਸ. ਗੁਰਦੀਪ ਸਿੰਘ, ਪੀ.ਪੀ.ਐਸ.ਕਮਾਂਡੈਂਟ, ਦੂਜੀ ਆਈ.ਆਰ.ਬੀ.ਅਤੇ ਸ. ਰਣਜੀਤ ਸਿੰਘ ਢਿ¤ਲੋਂ, ਪੀ.ਪੀ.ਐਸ., ਕਮਾਂਡੈਂਟ, ਛੇਵੀਂ ਆਈ.ਆਰ.ਬੀ., ਲ¤ਡਾ ਕੋਠੀ, ਸੰਗਰੂਰ ਅਤੇ ਸਮੂਹ ਦਫ਼ਤਰੀ ਸਟਾਫ ਵ¤ਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿ¤ਚ ਸ. ਪਰਮਜੀਤ ਸਿੰਘ ਗਰੇਵਾਲ, ਆਈ.ਪੀ.ਐਸ., ਆਈ.ਜੀ.ਪੀ., ਆਈ.ਆਰ. ਬੀ. ਪੰਜਾਬ, ਪਟਿਆਲਾ ਨੇ ਮੁ¤ਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਸ ਵਿ¤ਚ ਦੂਜੀ ਅਤੇ ਛੇਵੀਂ ਬਟਾਲੀਅਨ ਦੇ ਜਵਾਨ ਅਤੇ ਪਰਿਵਾਰਕ ਕੁਆਰਟਰਾਂ ਵਿ¤ਚ ਰਹਿ ਰਹੇ ਜਵਾਨਾਂ ਦੇ ਪਰਿਵਾਰ ਵੀ ਸ਼ਾਮਿਲ ਹੋਏ।
ਮੁ¤ਖ ਮਹਿਮਾਨ ਨੇ ਸਮੂਹ ਜਵਾਨਾਂ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿ¤ਤੀਆਂ। ਦੂਜੀ ਆਈ.ਆਰ.ਬੀ. ਅਤੇ ਛੇਵੀਂ ਆਈ.ਆਰ.ਬੀ. ਵਿ¤ਚ ਤਾਇਨਾਤ ਦਰਜਾ ਚਾਰ ਕਰਮਚਾਰੀਆਂ ਨੂੰ ਇ¤ਕ-ਇ¤ਕ ਹਜ਼ਾਰ ਰੁਪਏ ਨਕਦ, ਇ¤ਕ-ਇ¤ਕ ਕੰਬਲ ਅਤੇ ਬੂਟ ਦਿ¤ਤੇ ਗਏ। ਇਸ ਪ੍ਰੋਗਰਾਮ ਵਿ¤ਚ ਸ. ਹਰਚਰਨ ਸਿੰਘ ਭੁ¤ਲਰ , ਪੀ.ਪੀ.ਐਸ., ਐਸ.ਐਸ.ਪੀ. ਸੰਗਰੂਰ, ਸ. ਗੁਰਮੇਲ ਸਿੰਘ ਪੀ.ਪੀ.ਐਸ., ਡੀ.ਐਸ.ਪੀ., ਸ. ਜਸਪਾਲ ਸਿੰਘ, ਪੀ.ਪੀ.ਐਸ., ਡੀ.ਐਸ.ਪੀ., ਸ਼੍ਰੀਮਤੀ ਸਵਰਨਜੀਤ ਕੌਰ, ਪੀ.ਪੀ.ਐਸ., ਡੀ.ਐਸ.ਪੀ., ਸ. ਗੁਰਬਚਨ ਸਿੰਘ, ਪੀ.ਪੀ.ਐਸ., (ਰਿਟਾਇਰਡ ਐਸ.ਪੀ.) ਅਤੇ ਸ. ਪਾਲਾ ਮ¤ਲ ਸਿੰਗਲਾ, ਸ੍ਰੀ ਮੋਹਨ ਸ਼ਰਮਾਂ ਪ੍ਰੋਜੈਕਟ ਡਾਇਰੈਕਟਰ ਨਸ਼ਾ ਛਡਾਉ ਹਸਪਤਾਲ, ਸੰਗਰੂਰ, ਸ. ਬਲਦੇਵ ਸਿੰਘ ਸੰਚਾਲਕ ਬਿਰਧ ਆਸ਼ਰਮ ਬਡਰੁ¤ਖਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਦੂਜੀ ਇੰਡੀਆ ਰਿਜ਼ਰਵ ਬਟਾਲੀਅਨ, ਲ¤ਡਾ ਕੋਠੀ, ਸੰਗਰੂਰ ਵਿਖੇ ਮਨਾਏ ਗਏ ਦੀਵਾਲੀ ਸਮਾਗਮ ਵਿੱਚ ਸ. ਪਰਮਜੀਤ ਸਿੰਘ ਗਰੇਵਾਲ,ਆਈ.ਜੀ.ਪੀ., ਆਈ.ਆਰ. ਬੀ।
Post a Comment