ਖੰਨਾ, 18 ਨਵੰਬਰ (ਥਿੰਦ ਦਿਆਲਪੁਰੀਆ) ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਭਾਵੇਂ ਪੰਜਾਬ ਵਿਚ ਨਾਜਾਇਜ ਕਾਲੋਨੀਆਂ ਕ¤ਟਣ ਤੇ ਕਾਸਤਯੋਗ ਜਮੀਨ ਦੀ ਇਸ ਕੰਮ ਲਈ ਕੀਤੀ ਜਾ ਰਹੀ ਰਜਿਸਟਰੀਆਂ ਤੇ ਰੋਕ ਲਾਈ ਗਈ ਹੈੇ ਜਿਸਤੇ ਸਾਰੇ ਬੇਰੁਜਗਾਰ ਹੋ ਗਏ ਹਨ ਦਾ ਕਚਹਿਰੀਆਂ ਵਿਚ ਬੈਠੇ ਲੋਕਾਂ ਦਾ ਰਾਮ ਰੌਲਾ ਜਾਰੀ ਹੈ ਕ¤ਲ• ਤਕ ਕਰੋੜਾਂ ਬਣਾਉਣ ਵਾਲੇ ਪ੍ਰਾਪਰਟੀ ਡੀਲਰਾਂ ਤੇ ਵਸੀਕੇ ਲਿਖਣ ਵਾਲੇ ਲਗਪਗ ਵਿਹਲੇ ਹੋ ਗਏ ਹਨਜਿਸਨੂੰਂ ਕ¤ਲ• ਤਕ ਬਰਾਨੀ ਕਹਿਕੇ ਤਸੀਲਾਂ ਚ ਬੈਠੇ ਤਸੀਲਦਾਰ ਤੇ ਕੁ¤ਲ ਅਮਲਾ ਆਪਣੇ ਆਪ ਨੂੰ ਕਥਿਤ ਚਾਂਦੀ ਦੀ ਜੁ¤ਤੀ ਕਰਵਾਕੇ ਅੰਜਾਮ ਦਿੰਦਾ ਰਿਹਾ ਹੈੇ ਪਰ ਇਸਦੇ ਬਾਵਜੂਦ ਇਹਨਾਂ ਬਣੀਆ ਨਾਜਾਇਜ ਕਾਲੋਨੀਆਂ ਜਿਹਨਾਂ ਦੀ ਗਿਣਤੀ ਸੈਂਕੜੇ ਨਹੀਂ ਹਜਾਰਾਂ ਵਿਚ ਅੰਕੀ ਗਈ ਹੈ, ਵਿਚ ਉਸਾਰੀ ਦਾ ਕੰਮ ਬੇਰੋਕ ਟੋਕ ਜਾਰੀ ਹੈ। ਜੇਕਰ ਖੰਨਾਂ ਪੁਲਸ ਜਿਲ•ੇ ਦੀ ਗ¤ਲ ਕੀਤੀ ਜਾਵੇ ਤਾਂ ਇਸਦੀਆਂ ਸਬ - ਡਵੀਜਨਾਂ ਸਮਰਾਲਾ ਪਾਇਲ, ਮਾਛੀਵਾੜਾ, ਦੋਰਾਹਾ ਆਦਿ ਵਿਚ ਨਾਜਾਇਜ ਕਾਲੋਨੀਆ ਕ¤ਟਣ ਤੇ ਉਸ ਵਿਚ ਉਸਾਰੀ ਕਰਨ ਤੇ ਲ¤ਗੀ ਰੋਕ ਦਾ ਕੋਈ ਅਸਰ ਨਹੀਂ ਤੇ ਸਭ ਕੁ¤ਝ ਛਿ¤ਕੇ ਤੇ ਟੰਗ ਅਜਿਹੇ ਭੂ-ਮਾਫੀਆ ਲੋਕ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ । ਇਹ ਆਮ ਲੋਕ ਨਾ ਹੋਕ ਸਿਆਸੀ ਸਰਪ੍ਰਸਤੀ ਵਾਲਾ ਗਰੁ¤ਪ ਹੈੇ ਜਿਹੜਾ ਸਾਰੇ ਸਾਮਲ ਲੋਕਾਂ ਨੂੰ ਇਕ ਨਿਸਚਿਤ ਕੀਤਾ ਹਿ¤ਸਾ ਜਾਂ ਸੇਅਰ ਕਥਿਤ ਰ¤ਖਕੇ ਇਸ ਕੰਮ ਨੂੰ ਅੰਜਾਮ ਦੇ ਰਿਹਾ ਹੈ । ਖੰਨਾ ਵਿਚ 40 ਦੇ ਕਰੀਬ ਆਲੇ ਦੁਆਲੇ ਵਿਚ ਨਾਜਾਿਜ ਕਾਲੋਨੀਆਂ ਕਰਾਰ ਦਿ¤ਤੀਆਂ ਗਈਆਂ ਹਨ ਜਿਹਨਾਂ ਤੇ ਮਾਨਯੋਗ ਹਾਈਕੋਰਟ ਨੇ ਹੁਕਮ ਦਿ¤ਤੇ ਹਨ ਕਿ ਇਹਨਾ ਨੂੰ ਢਹਿਢੇਰੀ ਕੀਤਾ ਜਾਵੇ ਤੇ ਅ¤ਗੋਂ ਤੋਂ ਕੋਈ ਵੀ ਅਜਿਹੀ ਘਿਨਾਉਣੀ ਹਰਕਤ ਬਿਲਕੁਲ ਨਾਂ ਕਰੇ । ਸਮਰਾਲਾ ਸਬ - ਡਵੀਜਨ ਵਿਚ ਵਿਚ 4 ਦੇ ਕਰੀਬ ਮਾਛੀਵਾੜਾ, ਲੁਧਿਆਣਾ ਚੰਡੀਗੜ੍ਰ ਰੋਡ ਬਹਿਲੋਲਪੁਰ ਰੋਡ ਤੇ ਖੰਨਾ ਰੋਡ ਤੇ ਬਿਨਾ ਮਨਜੂਰੀ ਸ¤ਤਾਧਿਰ ਵਿਚ ਖਾਸਮਖਾਸ ਮੁਕਾਮ ਰ¤ਖਦੇ ਲੋਕਾਂ ਵਲੋਂ ਪਾਬੰਦੀ ਦੇ ਬਾਵਜੂਦ ਨਾਜਾਇਜ ਕਾਲੋਨੀਆਂ ਕ¤ਟਣ ਤੇ ਉਹਨਾਂ ਵਿਚ ਉੁਸਾਰੀ ਕਰਨ ਦਾ ਕੰਮ ਜਾਰੀ ਹੈ । ਨਗਰ ਕ੍ਵੌੇਸਲ ਸਮਰਾਲਾ ਵਲੋ- 4 ਸਨਾਖਤ ਕੀਤੀਆਂ ਤੇ ਉਹਨਾਂ ਸਾਹਮਣੇ ਨਾਜਾਇਜ ਕਾਲੋਨੀਆਂ ਦਸਕੇ ਬੋਰਡ ਲਾਏ ਗਏ ਸਨ ਜੋਕਿ ਇਹਨਾਂ ਭੂ ਮਾਫੀਆ ਨੇ ਰਾਤੋ ਰਾਤ ਗਾਇਬ ਕਰ ਦਿ¤ਤੇ ਹੁਣ ਤਕ ਕਿਸੇ ਇਕ ਅਜਿਹੇ ਕਥਿਤ ਭੂ ਮਾਫੀਆ ਸਮੂਹ ਤੇ ਵੀ ਸਰਕਾਰੀ ਸੂਚਨਾਂ ਨੂੰ ਗਾਇਬ ਕਰਨ ਦੇ ਵਿਰੁ¤ਧ ਕਿਸੇ ਇਕ ਤੇ ਵੀ ਕਾਰਵਾਈ ਕਰਨ ਦੀ ਜਾਣਕਾਰੀ ਨਹੀਂ । ਗ¤ਲ ਬਿਲਕੁਲ ਸਾਫ ਹੈੇ ਕਿ ਜਦੋਂ ਕੁ¤ਤੀ ਚੋਰਾਂ ਨਾਲ ਰਲ ਜਾਂਦੀ ਹੈੇ ਤਾਂ ਘਰ ਦੀ ਤਬਾਹੀ ਵ¤ਟ ਤੇ ਹੁੰਦੀ ਹੈ। ਪਿਛਲੇ ਦਿਨੀਂ ਇਕ ਸਮਾਗਮ ਵਿਚ ਨਾਜਾਇਜ ਕਾਲੋਨੀਆਂ ਤੇ ਇਕ ਹੋਰ ਭਖਦੇ ਮਸਲੇ ਤੇ ਦੋ ਸਨਮਾਨ ਕੀਤੇ ਗਏ ਸਨ ਤੇ ਸਬੰਧਤ ਮੰਤਰੀ ਵਲੋਂ ਕਿਹਾ ਗਿਆ ਸੀ ਕਿ ਕਾਲੋਨੀਆਂ ਰੈਗੂਲਰਾਈਜ ਹੋਣਗੀਆਂ ,ਪਰ ਹਾਈਕੋਰਟ ਵਲੋਂ ਆਏ ਫੈਸਲੇ ਨੇ ਇਹਨਾਂ ਸਮਾਗਮਾਂ ਤੇ ਖਰਚ ਕੀਤੇ ਗਏ ਲ¤ਖਾਂ ਰੁਪਏ ਨੂੰ ਮਿ¤ਟੀ ਵਿਚ ਮਿਲਾਕੇ ਰ¤ਖ ਦਿ¤ਤਾ ਹੈੇ ਤੇ ਕਾਲੌਨਾਈਜਰਾਂ ਦੇ ਚਿਹਰੇ ਉਤਰੇ ਨਜਰ ਆ ਰਹੇ ਹਨ । ਪੂਰੇ ਸੂਬੇ ਵਾਂਗ ਖੰਨਾ ਪੁਲਸ ਜਿਲ•ੇ ਵਿਚ ਘਸਮਾਣ ਪੈਣ ਵਰਗੀ ਹਾਲਤ ਬਣ ਗਈ ਹੈੇ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ। ਸੂਤਰ ਦਸਦੇ ਹਨ ਕਿ ਇਸ ਅਮਲ ਨੂੰ ਸੁਰੂ ਵਿਚ ਹੀ ਨ¤ਥ ਪਾ ਲਈ ਜਾਂਦੀ ਤਾਂ ਇਹਨਾ ਕੁ¤ਝ ਕਰਨ ਦੀ ਜਰੂਰਤ ਨਹੀ ਸੀ ਹੋਣੀਂ । ਜੇਕਰ ਸਰਕਾਰ ਇਸਤੇ ਗੰਭੀਰ ਨਾਂ ਹੋਈ ਤਾਂ ਇਕ ਦਿਨ ਪੰਜਾਬ ਵਿਚ ਖੇਤੀਯੋਗ ਜਮੀਨ ਭਾਲਿਆ ਨੀਂ ਲ¤ਭਣੀ ਤੇ ਬਰਾਨੀ ਕਹਿਕੇ ਰਿਸਵਤਖੋਰ ਤਸੀਲਦਾਰਾਂ ਦੇ ਬ¤ਚਿਆਂ ਨੂੰ ਪੈਸੇ ਦੀ ਨਹੀਂ ਖੇਤ ਚ ਪੈਦਾ ਹੋਏ ਅੰਨ ਦੀਆਂ ਹੀ ਰੋਟੀਆਂ ਦੀ ਜਰੂਰਤ ਪਵੇਗੀ ਜੋ ਕਿਸੇ ਕਾਲੋਨੀ ਚੋਂ ਨਹੀਂ ਖੇਤ ਵਿਚੋਂ ਪੈਦਾ ਹੋਇਆ ਹੋਵੇਗਾ ਜਿਸਨੂੰ ਉਹ ਟੁਟੇ ਥੁੜੇ ਕਿਸਾਨਾਂ ਕੋਲੋਂ ਭੂ ਮਾਫੀਆ ਕੋਲੋਂ ਕਿਸਾਨ ਤੇ ਖੁਦ ਆਪ ਮੋਟੇ ਪੈਸੇ ਦੇ ਦਿਵਾਕੇ ਧੜਾਧੜ ਰਜਿਸਟਰੀਆਂ ਕਰਨ ਵਿਚ ਰੁਝੇ ਹੋਏ ਹਨ।
ਸਮਰਾਲਾ ਵਿਚ ਕਾਲੋਨਾਈਜਰਾਂ ਵਲੋਂ ਕ¤ਟੀ ਗਈ ਨਾਜਾਇਜ ਕਾਲੋਨੀ ਦੀ ਤਸਵੀਰ

Post a Comment